ਜੇਟ ਲੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Jet Li
Jet Li 2006.jpg
Jet Li at the premiere of Fearless in 2006.
ਚੀਨੀ ਨਾਂ 李連傑 (traditional)
ਚੀਨੀ ਨਾਂ 李连杰 (simplified)
Pinyin Lǐ Liánjié (Mandarin)
Jyutping Lei5 Lin4-git6 (Cantonese)
ਖ਼ਾਨਦਾਨ ਬੀਜਿੰਗ, ਚੀਨ
ਜਨਮ 26 ਅਪਰੈਲ 1963(1963-04-26)
ਬੀਜਿੰਗ, ਚੀਨ
ਹੋਰ ਨਾਂ 李陽中 (ਰਵਾਈਤੀ)
李阳中 (Simplified)
Lǐ Yángzhōng (Mandarin)
Lei5 Joeng4 Zung1 (Cantonese) (Chinese producer pseudonym)
ਕਿੱਤਾ ਅਦਾਕਾਰ, ਗਾਇਕ, ਲੇਖਕ, ਫਿਲਮ ਨਿਰਮਾਤਾ, ਮਾਰਸ਼ਲ ਆਰਟਿਸਟ
ਸਾਲ ਕਿਰਿਆਸ਼ੀਲ 1982–ਹੁਣ ਤੱਕ
ਪਤੀ ਜਾਂ ਪਤਨੀ(ਆਂ) ਹੁਆਂਗ ਕੀਯਾਂ (1987–1990)
ਨੀਨਾ ਲੀ ਚੀ (1999–ਹੁਣ ਤੱਕ)
ਬੱਚੇ 2, ਜੇਨ ਅਤੇ ਜਾਦਾ
ਵੈੱਬਸਾਈਟ www.jetli.com

ਜੇਟ ਲੀ (ਜਨਮ 26 ਅਪਰੈਲ 1963)[੧] ਚੀਨ ਦਾ ਇੱਕ ਅਦਾਕਾਰ, ਗਾਇਕ, ਲੇਖਕ, ਫਿਲਮ ਨਿਰਮਾਤਾ, ਮਾਰਸ਼ਲ ਆਰਟਿਸਟ ਹੈ। ਓਹ ਚੀਨ ਦਾ ਵੂਸ਼ੂ ਚੈਂਪੀਅਨ ਵੀ ਹੈ।

ਮੁਢਲਾ ਜੀਵਨ[ਸੋਧੋ]

ਲੀ ਦਾ ਜਨਮ ਬੀਜਿੰਗ ਵਿੱਚ ਹੋਇਆ ਅਤੇ ਇਹ ਦੋ ਭਾਈ ਅਤੇ ਦੋ ਭੈਣਾਂ ਵਿੱਚ ਸਭ ਤੋਂ ਛੋਟਾ ਸੀ। ਹਲੇ ਲੀ ਦੋ ਸਾਲਾਂ ਦਾ ਹੀ ਸੀ ਅਤੇ ਇਸਦੇ ਪਿਤਾ ਦੀ ਮੌਤ ਹੋ ਗਈ ਸੀ। [੨]

ਹਵਾਲੇ[ਸੋਧੋ]