ਜੇ. ਕੇ. ਰਾਓਲਿੰਗ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਜੇ. ਕੇ. ਰਾਓਲਿੰਗ ਜੇ. ਕੇ. ਰਾਓਲਿੰਗ |
|
| ਜਨਮ: | 31 ਜੁਲਾਈ 1965 ਯਾਟੇ, ਦੱਖਣੀ ਗਲੋਸਟਰਸਾਇਨ ਬਰਤਾਨੀਆ |
|---|---|
| ਕਾਰਜ_ਖੇਤਰ: | ਨਾਵਲਕਾਰ |
| ਰਾਸ਼ਟਰੀਅਤਾ: | ਬਰਤਾਨੀਆ |
| ਭਾਸ਼ਾ: | ਅੰਗਰੇਜ਼ੀ |
| ਵਿਧਾ: | ਨਾਵਲ |
| ਵਿਸ਼ਾ: | ਖਿਆਲੀ ਕਲਾਕਾਰ |
ਜੋਨ "ਜੋ" ਰਾਓਲਿੰਗ (ਅੰਗਰੇਜ਼ੀ: Joanne "Jo" Rowling; ਜਨਮ 31 ਜੁਲਾਈ 1965) ਇੱਕ ਬਰਤਾਨਵੀ ਨਾਵਲਕਾਰਾ ਹੈ। ਇਸ ਨੂੰ ਹੈਰੀ ਪੌਟਰ ਲੜੀ ਲਈ ਜਾਣਿਆ ਜਾਂਦਾ ਹੈ।
ਵਿਸ਼ਾ ਸੂਚੀ |
ਕਰੋੜਪਤੀ [ਸੋਧ]
- 2004 ਵਿਚ ਫੋਰਬਜ਼ ਨੇ ਜੇ. ਕੇ. ਰਾਓਲਿੰਗ ਨੂੰ ਪਹਿਲਾ ਕਰੋੜਪਤੀ ਘੋਸਿਤ ਕੀਤਾ ਜਿਹੜਾ ਲੇਖਕ ਹੈ[੧]
- ਦੁਜਾ ਅਮੀਰ ਔਰਤ ਅਤੇ 1,062ਵਾਂ ਦੁਨੀਆ ਦਾ ਅਮੀਰ ਮਨੁੰਖ[੨]
- ਜੇ. ਕੇ. ਰਾਓਲਿੰਗ ਨੇ ਕਿਹਾ ਕਿ ਉਹ ਕਰੋੜਪਤੀ ਨਹੀਂ ਹੈ ਬੇਸ਼ਕ ਉਸ ਕੋਲ ਬਹੁਤ ਪੈਸਾ ਹੈ[੩]
- 2008 ਵਿਚ ਸੰਡੇ ਟਾਈਮਨ ਦੀ ਅਮੀਰਾਂ ਦੀ ਸੂਚੀ 'ਚ ਰਾਓਲਿੰਗ ਦਾ ਬਰਤਾਨੀਆ 'ਚ 144ਵਾਂ ਸਥਾਨ ਹੈ [੪]
ਪ੍ਰਕਾਸ਼ਨ [ਸੋਧ]
ਹੈਰੀ ਪੋਟਰ ਲੜੀਵਾਰ [ਸੋਧ]
- ਹੈਰੀ ਪੋਟਰ ਐਡ ਦੀ ਫਿਲੋਸਫਰਜ਼ ਸਟੋਨ (26 ਜੂਨ 1997)
- ਹੈਰੀ ਪੋਟਰ ਐਡ ਦੀ ਚੈਬਰ ਆਫ ਸੀਕਰੈਟ (2 ਜੁਲਾਈ 1998)
- ਹੈਰੀ ਪੋਟਰ ਐਡ ਦੀ ਪ੍ਰਿਜਨਰ ਆਫ ਅਜਕਾਬਨ (8 ਜੁਲਾਈ 1999)
- ਹੈਰੀ ਪੋਟਰ ਐਡ ਦੀ ਗੋਬਲੈਟ ਆਫ ਫਾਇਰ (8 ਜੁਲਾਈ 2000)
- ਹੈਰੀ ਪੋਟਰ ਔਡ ਦੀ ਆਰਡਰ ਆਫ ਦੀ ਫਿਨੋਕਸ (21 ਜੁਲਾਈ 2003)
- ਹੈਰੀ ਪੋਟਰ ਐਡ ਦੀ ਹਾਫ-ਬਲੱਡ ਪ੍ਰਿੰਸ (16 ਜੁਲਾਈ 2005)
- ਹੈਰੀ ਪੋਟਰ ਐਡ ਦੀ ਡੈਥਲੀ ਹਾਲੋਅਜ਼ (21 ਜੁਲਾਈ 2007)
ਬੱਚਿਆਂ ਦੀਆਂ ਕਿਤਾਬਾਂ [ਸੋਧ]
- ਫੈਨਟਾਸਟਿਕ ਬੀਅਸਟ ਐਡ ਵੇਅਰ ਟੂ ਫਾਈਂਡ ਦੈਮ (1 ਮਾਰਚ 2001)
- ਕੁਅਡਿਟਚ ਥਰੋ ਦੀ ਏਜ (1 ਮਾਰਚ 2001)
- ਦੀ ਟੇਲਜ਼ ਆਫ ਬੀਡਲ ਦੀ ਬਾਰਡ (4 ਦਸੰਬਰ 2008)
ਹੋਰ [ਸੋਧ]
- ਦੀ ਕੈਜੁਅਲ ਵੈਕਨਸੀ (27 ਸਤੰਬਰ 2012)
ਮਿਨੀ ਕਹਾਣੀ [ਸੋਧ]
- ਹੈਰੀ ਪੋਟਰ ਪ੍ਰੀਕੂਅਲ (ਜੁਲਾਈ 2008)
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|