ਝਰੀ ਝਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਝਰੀ ਝਰਨਾ
Buttermilk Falls
Dabdabe Falls[1]
ਝਰੀ ਝਰਨਾ
ਸਥਿੱਤੀਕਰਨਾਟਕ, ਭਾਰਤ
TypeCataract, Segmented
ਉਚਾਈ560 ਮੀਟਰ (1,840 ਫੁੱਟ)
ਕੁੱਲ ਉਚਾਈ50 - 70 ਮੀਟਰ (160 – 230 ਫੁੱਟ)

ਝਰੀ ਝਰਨਾ ਭਾਰਤ ਦੇ ਕਰਨਾਟਕ ਰਾਜ ਵਿੱਚ ਚਿਕਮਗਲੂਰ ਜ਼ਿਲ੍ਹੇ ਵਿੱਚ ਮੁੱਲਿਆਨਾਗਿਰੀ ਅਤੇ ਬਾਬਾ ਬੁਦਨ ਗਿਰੀ ਦੇ ਨੇੜੇ ਇੱਕ ਝਰਨਾ ਹੈ। ਪਹਾੜਾਂ ਵਿੱਚ ਪੈਦਾ ਹੋਣ ਵਾਲਾ ਪਾਣੀ ਇੱਕ ਚੌੜੀ ਅਤੇ ਪਤਲੀ ਚਿੱਟੀ ਪਰਤ ਵਿੱਚ, ਖੜ੍ਹੀਆਂ ਚੱਟਾਨਾਂ ਉੱਪਰੋਂ ਡਿਗਦਾ ਹੈ। [2] [3]

ਇਹ ਝਰਨਾ ਬੈਂਗਲੁਰੂ ਤੋਂ 267 ਕਿਲੋਮੀਟਰ ਅਤੇ ਚਿਕਮਗਲੂਰ ਤੋਂ 24 ਕਿਲੋਮੀਟਰ ਦੂਰ ਹੈ। ਕਦੂਰ ਜੰਕਸ਼ਨ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ (57 ਕਿ.ਮੀ.) ਹੈ ਅਤੇ ਮੰਗਲੁਰੂ ਹਵਾਈ ਅੱਡਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ (180 ਕਿਲੋਮੀਟਰ) ਹੈ। ਕਾਦੂਰ ਜਾਂ ਚਿਕਮਗਲੂਰ ਤੋਂ ਟੈਕਸੀਆਂ ਕਿਰਾਏ 'ਤੇ ਮਿਲ਼ ਸਕਦੀਆਂ ਹਨ, ਪਰ ਝਰਨੇ ਤੱਕ ਆਖਰੀ ਪੰਜ ਕਿਲੋਮੀਟਰ ਸਿਰਫ਼ ਜੀਪ ਰਾਹੀਂ ਹੀ ਪਹੁੰਚ ਕੀਤੀ ਜਾ ਸਕਦੀ ਹੈ।

ਇਹ ਵੀ ਵੇਖੋ[ਸੋਧੋ]

  • ਕਰਨਾਟਕ ਵਿੱਚ ਝਰਨਿਆਂ ਦੀ ਸੂਚੀ
  • ਭਾਰਤ ਵਿੱਚ ਝਰਨਿਆਂ ਦੀ ਸੂਚੀ
  • ਉਚਾਈ ਮੁਤਾਬਕ ਭਾਰਤ ਵਿੱਚ ਝਰਨਿਆਂ ਦੀ ਸੂਚੀ

ਹਵਾਲੇ[ਸੋਧੋ]

  1. Manohara, Suraj Kumar (2020-07-16). "Jhari Falls | Dabdabe Falls Trek". Adventure Buddha (in ਅੰਗਰੇਜ਼ੀ (ਅਮਰੀਕੀ)). Retrieved 2022-10-08.
  2. "Jhari Falls | Jhari Waterfalls Chikmagalur – Karnataka Tourism" (in ਅੰਗਰੇਜ਼ੀ (ਬਰਤਾਨਵੀ)). Retrieved 2022-10-08.[permanent dead link]
  3. "Jhari Falls Chikmagalur (Timings, Entry Fee, Images, Best time to visit, Location & Information) - Chikmagalur Tourism 2022". chikmagalurtourism.org.in. Retrieved 2022-10-08.