ਝੰਜੇੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਝੰਜੇੜੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਐੱਸ.ਏ.ਐੱਸ.ਨਗਰ
ਬਲਾਕਖਰੜ
ਖੇਤਰ
 • ਕੁੱਲ502 km2 (194 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਝੰਜੇੜੀ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ।[1]ਇਹ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ ਲਈ ਜਾਣਿਆ ਜਾਂਦਾ ਹੈ, ਜੋ ਕਿ [[ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ|ਪੰਜਾਬ ਟੈਕਨੀਕਲ ਯੂਨੀਵਰਸਿਟੀ] ਨਾਲ਼ ਇਲਹਾਕ ਇੱਕ ਕਾਲਜ ਸਮੂਹ ਹੈ।[2] ਪਿੰਡ ਵਿੱਚ ਕੁਐਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਂ ਦਾ ਇੱਕ ਹੋਰ ਕਾਲਜ ਵੀ ਚੱਲ ਰਿਹਾ ਹੈ। 2017 ਵਿੱਚ ਰਿਪੋਰਟ ਕੀਤੇ ਅਨੁਸਾਰ ਪਿੰਡ ਸ਼ਹਿਰੀ ਗੜਬੜ ਅਤੇ ਪਾਣੀ ਦੀਆਂ ਗੰਭੀਰ ਸਮੱਸਿਆਵਾਂ ਕਾਰਨ ਆਲੇ-ਦੁਆਲੇ ਦੇ ਗੰਦੇ ਮਾਹੌਲ ਤੋਂ ਪੀੜਿਤ ਹੈ।[3]

ਹਵਾਲੇ[ਸੋਧੋ]

  1. http://pbplanning.gov.in/districts/Kharar.pdf
  2. "History of Chandigarh Group of Colleges - CGC Jhanjeri". CGC (in ਅੰਗਰੇਜ਼ੀ (ਅਮਰੀਕੀ)). Retrieved 2021-02-24.
  3. "Victims of neglect: Villages Gharuan, Jhanjeri, Landran face an urban mess". Hindustan Times (in ਅੰਗਰੇਜ਼ੀ). 2017-01-23. Retrieved 2021-02-24.