ਟਰੂ ਜੀਸਸ ਚਰਚ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

"ਟਰੂ ਜੀਸਸ ਚਰਚ" ਇੱਕ ਆਜ਼ਾਦ ਇਸਾਈ ਗਿਰਜਾ ਘਰ ਹੈ ਜੋ ਕਿ ਬੀਜਿੰਗ ਚੀਨ ਵਿੱਚ ੧੯੧੭ ਵਿੱਚ ਸਥਾਪਿਤ ਕੀਤਾ ਗਿਆ ।ਅਜ ੪੫ ਦੇਸ਼ਾਂ ਅਤੇ ਛੇ ਮਹਾਦੀਪਾਂ ਵਿੱਚ ਇਸ ਦੇ ਲਗਭਗ ਦੋ ਮਿਲੀਅਨ(੨੦ ਲਖ) ਮੈਂਬਰ ਹਨ। ਭਾਰਤ ਵਿੱਚ ਇਹ ਗਿਰਜਾ ਘਰ ੧੯੩੨ ਵਿੱਚ ਸਥਾਪਿਤ ਕੀਤਾ ਗਿਆ। ਇਸ ਗਿਰਜੇ ਕ੍ਰਿਸਮਸ ਨਹੀਂ ਮਨਾਇਆ ਜਾਂਦਾ।[੧]

ਸਮਗੱਰੀ

[ਸੋਧ] ਦਸ ਮੁੱਖ ਸਿਧਾਂਤ ਅਤੇ ਵਿਸ਼ਵਾਸ

ਗਿਰਜੇ ਦੇ ਦਸ ਮੁੱਖ ਸਿਧਾਂਤ ਅਤੇ ਵਿਸ਼ਵਾਸ ਹਨ:

[ਸੋਧ] ਧਾਰਮਿਕ ਆਤਮਾ

ਧਾਰਮਿਕ ਆਤਮਾ ਹੋਣ ਨਾਲ ਤੁਆਨੂੰ ਅਰਸ਼ ਵਿੱਚ ਅਸਥਾਨ ਮਿਲ ਜਾਂਦਾ ਹੈ।।

[ਸੋਧ] ਬਪਤਿਸਮਾ

ਜਲ ਨਾਲ ਬੇਪਟੀਜ਼ਮ ਕਰਨ ਨਾਲ ਤੁਹਾਡੇ ਸਾਰੇ ਪਾਪ ਮਾਫ ਹੋ ਜਾਂਦੇ ਹਨ।। ਬੇਪਟੀਜ਼ਮ ਸਹਿਜ ਪਾਣੀ (ਦਰਿਆ, ਸਮੁਂਦਰ ਜਾਂ ਛਾਲ) ਦੇ ਕੋਲ ਕਿਤਾ ਜਾਂਦਾ ਹੈ।। ਜੋ ਪਾਦਰੀ ਬੇਪਟੀਜ਼ਮ ਕਰਦਾ ਹੈ, ਉਸ ਦਾ ਵਿ ਪਹਿਲਾਂ ਬੇਪਟੀਸਟ ਹੋਣਾ ਜ਼ਰੂਰੀ ਹੈ।। ਜਿਸ ਵਿਅਕਤੀ ਦਾ ਬੇਪਟੀਜ਼ਮ ਹੋ ਰਿਹਾ ਹੈ, ਊਸ ਨੂਂ ਪਾਣੀ ਵਿੱਚ ਪੂਰਾ ਲੀਨ ਹੋਣਾ, ਅਤੇ ਉਸ ਦਾ ਸਿਰ ਝੁਕਿਆ ਹੋਣਾ ਜ਼ਰੂਰੀ ਹੈ।।

[ਸੋਧ] ਪੈਰ ਧੋਣਾ

ਚਰਨ ਧੁਆਣ ਦੀ ਰਸਮ ਨਾਲ ਤੁਆਨੂੰ ਈਸਾ ਮਸੀਹ ਨਾਲ ਮਿਲਣ ਦਾ ਮੋਕਾ ਵਧ ਜਾਂਦਾ ਹੈ।। ਚਰਨ ਧੁਆਣ ਨਾਲ ਪਿਆਰ, ਦੀਨਤਾ, ਬਖ਼ਸ਼ੀਸ਼ ਅਤੇ ਸੇਵਾ ਦਾ ਇੱਕ ਅਚਲ ਚੇਤਾ ਰਿਹਂਦਾ ਹੈ।। ਹਰ ਇੱਕ ਵਿਅਕਤੀ ਜਿਸ ਨੇ ਬੇਪਟੀਜ਼ਮ ਕਰਾਇਆ ਹੇ, ਉਸ ਨੂਂ ਆਪਣੇ ਚਰਨ ਧੁਆਣੇ ਚਾਹਿਦੇ ਹਨ।। ਇੱਕ ਦੂਜੇ ਦੇ ਚਰਨ ਵਿ ਧੋਏ ਜਾ ਸਕਦੇ ਹਨ।।

[ਸੋਧ] ਹੋਲੀ ਕਮੂਨੀਅਨ

ਹੋਲੀ ਕਮੂਨੀਅਨ, ਈਸਾ ਮਸੀਹ ਦੀ ਸ਼ਹਿਦੀ ਨੂੰ ਯਾਦਗਾਰ ਰੱਖਣ ਲਈ ਇੱਕ ਰੱਬੀ ਭੋਜ ਹੈ। ਇਸ ਦੇ ਨਾਲ ਸਾਨੂੰ ਆਪਣੇ ਰੱਬ ਨਾਲ ਇੱਕ ਹੋਣ ਦੇ ਯੋਗ ਕਰਦਾ ਹੈ, ਇਸ ਨਾਲ ਸਾਨੂੰ ਅਮਰ ਹੋ ਕੇ ਸਵਰਗ ਵਿੱਚ ਦੁਨੀਆਂ ਦੇ ਆਖਰੀ ਦਿਨ ਵੀ ਜਾ ਸਕਦੇ ਹਾਂ। ਹੋਲੀ ਕਮੂਨੀਅਨ ਨੂੰ ਜਿਨੀ ਵਾਰ ਹੋ ਸਕੇ ਕਰਨਾ ਚਾਹਿਦਾ ਹੈ। ਇਸ ਵਿੱਚ ਅੰਗੂਰ ਦਾ ਜੂਸ ਅਤੇ ਇੱਕ ਬੇਖਮੀਰ ਬਰੇਡ ਵੀ ਵਰਤੀ ਜਾਂਦੀ ਹੈ।

[ਸੋਧ] ਹਫ਼ਤੇ ਦਾ ਸਤਵਾਂ ਦਿਨ

"ਹਫ਼ਤੇ ਦਾ ਸਤਵਾਂ ਦਿਨ, ਸ਼ਨਿਚਰਵਾਰ, ਇੱਕ ਪਵਿੱਤ੍ਰ ਅਤੇ ਪਾਪ ਮੁਕਤ ਕਰਨ ਵਾਲਾ ਦਿਨ ਹੈ ।। ਇਹ ਦਿਨ ਇਸ਼ਵਰ ਦੀ ਦੁਨੀਆਂ ਦੀ ਨਿਰਜਣਾ ਅਤੇ ਨਿਰਵਾਣ ਕਰਨ ਅਤੇ ਅਗਲੀ ਦੁਨੀਆਂ ਵਿੱਚ ਸਦਾ ਰਹਿਣ ਵਾਲੀ ਸ਼ਾਂਤੀ ਦੀ ਉੱਮੀਦ ਦੀ ਯਾਦਗਾਰ ਲਈ ਮਨਾਇਆ ਜਾਂਦਾ ਹੈ ।।

[ਸੋਧ] ਈਸਾ ਮਸੀਹ

ਈਸਾ ਮਸੀਹ, ਜਿਸ ਨੂੰ ਸਲੀਬ ਤੇ ਟੰਗਿਆ ਗਿਆ ਸੀ, ਪਾਪੀਆਂ ਦੇ ਪਾਪਾਂ ਦਾ ਉਧਾਰ ਕਰਨ ਲਈ ਮਰਿਆ ਸੀ ਅਤੇ ਤਿਜੇ ਦਿਨ ਅਰਸ਼ ਨੂੰ ਚੜ੍ਹਾਈ ਕਿਤੀ ਸੀ।। ਉਹ ਆਦਮ ਜਾਤ ਦਾ ਨਿਰੋਲਾ ਮੁਕਤੀ ਦਾਤਾ, ਧਰਤੀ ਅਤੇ ਅਰਸ਼ ਦਾ ਜਨਮ ਦਾਤਾ, ਅਤੇ ਇੱਕੋ ਸੱਚਾ ਅਕਾਲ ਪੁਰਖ ਹੈ।।

[ਸੋਧ] ਬਾਈਬਲ

ਬਾਈਬਲ, ਜੋ ਪੁਰਾਣਿਆਂ ਅਤੇ ਨਵੀਆਂ ਧਾਰਮਿਕ ਵਸਿਅਤਾਂ ਦੀ ਬਣਾਈ ਗਈ ਹੈ, ਅਕਾਲ ਦੇ ਦੁਆਰਾ ਲਿਖੀ ਗਈ ਹੈ, ਅਤੇ ਇਹ ਕੇਵਲ ਸਚ ਅਤੇ ਇਸ ਤੋਂ ਈਸਾਈਆਂ ਦੇ ਰਹਿਣ ਦਾ ਆਦਰਸ਼ ਮਿਲਦਾ ਹੈ।।

[ਸੋਧ] ਮੁਕਤੀ

ਇਸ਼ਵਰ ਦੀ ਕਿਰਪਾ ਨਾਲ ਧਰਮ ਦੇ ਦੂਆਰਾ ਮੁਕਤੀ ਮਿਲਦੀ ਹੈ ।। ਆਸਤਕਾਂ ਨੂੰ ਧਰਮ ਤੇ ਭਰੋਸਾ ਕਰਨਾ ਚਾਹੀਦਾ ਹੈ, ਅਤੇ ਪਵਿੱਤ੍ਰਤਾ, ਇਸ਼ਵਰ ਦਾ ਅਭਿਨੰਦਨ ਅਤੇ ਮਾਨਵਤਾ ਨੂੰ ਪਿਆਰ ਕਰਨਾ ਚਾਹੀਦਾ ਹੈ ।।

[ਸੋਧ] ਗਿਰਜਾ

ਜੋ ਗਿਰਜਾ, ਈਸਾ ਮਸੀਹ ਨੇ ਪਿਛਲੇ ਧਾਰਮਕ ਆਤਮਾ ਦੇ ਮੀਂਹ ਦੇ ਦੁਆਰਾ ਸ਼ੁਰੂ ਕਿਤਾ ਸੀ, ਉਹ ਅਪਾਸਟਾਲਿਕ ਸਮੇਂ ਦਾ ਦੁਆਰਾ ਬਣਾਇਆ ਗਿਆ ਗਿਰਜਾ ਹੈ।।

[ਸੋਧ] ਇਸ਼ਵਰ ਦੀ ਆਖਰੀ ਸੁਣਵਾਈ

"ਈਸਾ ਮਸੀਹ ਜਦ ਦੁਨੀਆਂ ਵਿੱਚ ਦੁਆਰਾ ਆਵੇਗਾ, ਉਹ ਦੁਨੀਆਂ ਦਾ ਆਖਰੀ ਦਿਨ ਨੂੰ ਹੋਵੇਗਾ, ਇਸ ਦਿਨ ਦੁਨਿਆ ਦੇ ਗੁਣ-ਦੋਸ਼ ਪਰਖੇ ਜਾਣਗੇ ਕਰੇਗਾ: ਨੇਕ ਲੋਕਾਂ ਨੂੰ ਅਮਰਤਾ ਪ੍ਰਾਪਤ ਅਤੇ ਬੁਰੇ ਲੋਕਾਂ ਨੂੰ ਰੱਬੀ ਸਜ਼ਾ ਮਿਲੇਗੀ ।।

[ਸੋਧ] ਬਾਹਰੀ ਕੜੀ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ