ਟਰੈਕਟਰ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਹਵਾ ਭਰਨ ਵਾਲੇ ਰਬੜ ਦੇ ਪਹੀਆਂ ਵਾਲਾ ਟਰੈਕਟਰ

ਟਰੈਕਟਰ ਇਕ ਅਜਿਹਾ ਯੰਤਰ ਹੈ ਜੋ ਵਾਹੀ ਖੇਤੀ ਦੇ ਕੰਮ ਆਂਉਦਾ ਹੈ । ਇਸ ਨਾਲ ਹੋਰ ਕਈ ਕੇਤੀ ਬਾੜੀ ਦੇ ਸੰਦ ਜੋੜੇ ਜਾਂਦੇ ਹਨ । ਜਿਵੇਂ ਕਿ ਹਾਰਵੈਸਟਰ ਕੰਬਾਈਨ ਇਤਿਆਦਿ । ਰੂਸ ਦਾ ਮਿੰਸਕ ਟਰੈਕਟਰ ਪਲਾਂਟ ਵਿਸ਼ਵ ਪ੍ਰਸਿਧ ਟ੍ਰੈਕਟਰ ਪੈਦਾਵਾਰ ਕਰਨ ਵਾਲਾ ਪਲਾਂਟ ਹੈ । ਇਸ ਵਿਚ ਕੁਲ ਦੁਨੀਆ ਦੇ ਪੈਦਾ ਹੋਏ ਟਰੈਕਟਰਾਂ ਵਿਚੋਂ ੧੦ ਪ੍ਰਤੀਸ਼ਤ ਦੀ ਪੈਦਾਵਾਰ ਹੁੰਦੀ ਹੈ ।

Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ ।।
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ