ਡਾ ਯੋਗਿੰਦਰ ਕੇ ਅਲਗ
ਦਿੱਖ
ਡਾ. ਯੋਗਿੰਦਰ ਕੇ ਅਲਗ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਰਥਸ਼ਾਸ਼ਤਰੀ, ਨੀਤੀਵਾਨ |
ਲਈ ਪ੍ਰਸਿੱਧ | ਅਰਥਸ਼ਾਸ਼ਤਰੀ, ਪੂਰਵ ਭਾਰਤੀ ਯੋਜਨਾ ਕਮਿਸ਼ਨ ਮੈਂਬਰ ਜਿਸਨੇ ਭਾਰਤ ਵਿੱਚ ਐਗਰੋ ਕਲਾਈਮੈਟਿਕ ਯੋਜਨਾਬੰਦੀ ਦੀ ਸ਼ੁਰੂਆਤ ਕੀਤੀ ਅਤੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਜੇ ਐਨ ਯੂ) |
ਡਾ. ਯੋਗਿੰਦਰ ਕੇ ਅਲਗ , (ਜਨਮ 14 ਫ਼ਰਵਰੀ 1939) ਭਾਰਤ ਦੇ ਇੱਕ ਪ੍ਰਸਿੱਧ ਅਰਥਸ਼ਾਸ਼ਤਰੀ ਅਤੇ ਪੂਰਵ ਕੇਂਦਰੀ ਮੰਤਰੀ ਹਨ। [1] ਹਾਲ ਹੀ ਵਿੱਚ ਉਹਨਾਂ ਨੂੰ ਗੁਜਰਾਤ ਦੀ ਕੇਂਦਰੀ ਯੂਨੀਵਰਸਿਟੀ[2] ਦਾ ਚਾਂਸਲਰ ਨਿਯੁਕਤ ਕੀਤਾ ਗਿਆ ਹੈ।
ਹਵਾਲੇ
[ਸੋਧੋ]- ↑ Karen Leigh (2010-07-07). "The epic marketing challenge for UID". Livemint. Retrieved 2015-12-23.
- ↑ Central University of Gujarat