ਡੱਡੂ ਅਤੇ ਨਾਈਟਿੰਗੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੱਡੂ ਅਤੇ ਨਾਈਟਿੰਗੇਲ
(ਮੂਲ ਭਾਸ਼ਾ ਵਿੱਚ:The Frog and the Nightingale)
ਲੇਖਕ - ਵਿਕਰਮ ਸੇਠ
ਵਿਕਰਮ ਸੇਠ "The Frog and the Nightingale" ਦਾ ਲੇਖਕ
ਲਿਖਤ1994
ਪਹਿਲੀ ਵਾਰ ਪ੍ਰਕਾਸ਼ਿਤIndia
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਫਾਰਮfable
ਮੀਟਰFree verse
ਪ੍ਰਕਾਸ਼ਕEvergreen Publications (India) Limited
ਮੀਡੀਆ ਕਿਸਮprint
ਲਾਈਨਾਂ140
ਪੰਨੇ7

ਡੱਡੂ ਅਤੇ ਨਾਈਟਿੰਗੇਲ  ਇੱਕ ਕਵਿਤਾ ਹੈ ਜੋ ਭਾਰਤੀ ਕਵੀ ਵਿਕਰਮ ਸੇਠ ਨੇ 1994 ਵਿੱਚ ਲਿਖੀ ਸੀ। ਇਹ ਕਵਿਤਾ ਨੂੰ ਇੱਕ ਰੂਪਕ (ਉਹ ਕਵਿਤਾ, ਜਿਸ ਵਿੱਚ ਇੱਕ ਨੈਤਿਕ ਸਿੱਖਿਆ ਦਿੱਤੀ ਹੋਵੇ)।ਕਵਿਤਾ ਇੱਕ ਕਹਾਣੀ ਦੱਸਦੀ ਹੈ, ਜੋ ਇੱਕ ਡੱਡੂ ਅਤੇ ਇੱਕ ਨਾਈਟਿੰਗੇਲ ਬਾਰੇ ਹੈ।  ਕਵਿਤਾ ਨੂੰ  ਮੂਲ ਤੌਰ 'ਤੇ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤੀ ਸੀ। ਪਰ ਇਸ ਨੂੰ ਬਾਅਦ ਵਿੱਚ ਸਿੱਖਿਆ ਮੰਤਰਾਲਾ, ਭਾਰਤ ਦੁਆਰਾ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਕਵਿਤਾ ਵਜੋਂ ਵਰਤਿਆ ਗਿਆ।[1]

ਕਵਿਤਾ 10 ਲਾਈਨ ਵਾਲੀ ਸਟਾਂਜ਼ਾ ਰੂਪ ਵਿੱਚ ਲਿਖੀ ਗਈ ਹੈ, ਹਰ ਸ਼ਿਅਰ ਦਾ ਤੁਕਾਂਤ ਮਿਲਦਾ ਹੈ:

Once upon a time a frog
Croaked away in Bingle Bog
Every night from dusk to dawn
He croaked awn and awn and awn
Other creatures loathed his voice,
But, alas, they had no choice,
And the crass cacophony
Blared out from the sumac tree
At whose foot the frog each night
Minstrelled on till morning night
...[2]

ਹਵਾਲੇ[ਸੋਧੋ]

  1. Indispensable The Golden pyre by Ms. Usha Nagpal, National Publishing House, p-229
  2. Vikram Seth, The Frog and the Nightingale. 199b v 7. Lines 1-4.