ਤਮਿਲ਼ ਨਾਡੂ ਵਿਧਾਨ ਸਭਾ ਚੋਣਾਂ 2021

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2021 ਤਾਮਿਲ ਨਾਡੂ ਵਿਧਾਨ ਸਭਾ ਚੋਣਾਂ

← 2016 6 ਅਪ੍ਰੈਲ 2021 2026 →

ਸਾਰੀਆਂ 234 ਸੀਟਾਂ
118 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %73.63% (Decrease 1.18%)[1]
  First party Second party
 
ਲੀਡਰ ਐਮ. ਕੇ . ਸਟਾਲਿਨ ਕ. ਪਲਾਨੀਸਾਮੀ
ਪਾਰਟੀ ਦ੍ਰਾਵਿੜ ਮੁਨੇਤਰ ਕੜਗਮ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ
ਗਠਜੋੜ [[ਸੈਕੂਲਰ ਪ੍ਰੋਗਰੈਸਿਵ ਗਠਜੋੜ[2]|ਸੈਕੂਲਰ ਪ੍ਰੋਗਰੈਸਿਵ ਗਠਜੋੜ[2]]] ਕੌਮੀ ਜਮਹੂਰੀ ਗਠਜੋੜ[3]
ਜਿੱਤੀਆਂ ਸੀਟਾਂ 159 75
ਸੀਟਾਂ ਵਿੱਚ ਫਰਕ Increase61 Decrease61
Popular ਵੋਟ 20,982,088 18,363,499
ਪ੍ਰਤੀਸ਼ਤ 45.38% 39.72%
ਸਵਿੰਗ Increase5.53 Decrease2.16

Election map (By constituencies)


Chief Minister (ਚੋਣਾਂ ਤੋਂ ਪਹਿਲਾਂ)

ਕੇ. ਪਲਾਨੀਸਾਮੀ
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ

ਨਵਾਂ ਚੁਣਿਆ Chief Minister

ਐੱਮ. ਕੇ. ਸਟਾਲਿਨ
ਦ੍ਰਾਵਿੜ ਮੁਨੇਤਰ ਕੜਗਮ

ਇਹ ਚੋਣਾਂ ਤਮਿਲ ਨਾਡੂ ਦੀ 16ਵੀੰ ਵਿਧਾਨ ਸਭਾ ਦੇ ਲਈ 6 ਅਪ੍ਰੈਲ 2021 ਨੂੰ ਹੋਈਆਂ।

ਨਤੀਜਾ[ਸੋਧੋ]

ਕੌਮੀ ਜਮਹੂਰੀ ਗਠਜੋੜ ਸੀਟਾਂ ਫਰਕ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸੀਟਾਂ ਫਰਕ
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ 66 -70 ਦ੍ਰਾਵਿੜ ਮੁਨੇਤਰ ਕੜਗਮ 133 +44
ਪੀ ਐੱਮ ਕੇ 5 +5 ਭਾਰਤੀ ਰਾਸ਼ਟਰੀ ਕਾਂਗਰਸ 18 +10
ਭਾਰਤੀ ਜਨਤਾ ਪਾਰਟੀ 4 +4 ਵੀ ਸੀ ਕੇ 4 +4
ਸੀਪੀਆਈ 2 +2
ਸੀਪੀਆਈ(ਮ) 2 +2
ਕੁੱਲ 75 -61 ਕੁੱਲ 159 +61

ਇਹ ਵੀ ਦੇਖੋ[ਸੋਧੋ]

2021 ਭਾਰਤ ਦੀਆਂ ਚੋਣਾਂ

ਹਵਾਲੇ[ਸੋਧੋ]

  1. "Tamil Nadu General Legislative Election 2021". 1 September 2021.
  2. "Tamil Nadu Assembly polls | DMK to field candidates in 174 seats". The Hindu (in Indian English). 2021-03-09. ISSN 0971-751X. Retrieved 2021-03-13.
  3. "Shah exudes confidence of NDA 'coalition govt' in Tamil Nadu post assempolls". mint (in ਅੰਗਰੇਜ਼ੀ). 2021-03-07. Retrieved 2021-03-17.