ਤਿਲੋਤਮਾ ਮਜੂਮਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਲੋਤੋਮਾ ਮੋਜੂਮਦਾਰ ਇੱਕ ਭਾਰਤੀ ਬੰਗਾਲੀ ਨਾਵਲਕਾਰ, ਛੋਟੀ ਕਹਾਣੀ ਲੇਖਕ, ਕਵੀ, ਗੀਤਕਾਰ ਅਤੇ ਨਿਬੰਧਕਾਰ ਹੈ।[1] ਉਹ ਬੰਗਾਲੀ ਭਾਸ਼ਾ ਵਿੱਚ ਲਿਖਦੀ ਹੈ।[2]

ਉਸਦਾ ਜਨਮ ਉੱਤਰੀ ਬੰਗਾਲ ਵਿੱਚ ਹੋਇਆ ਸੀ, ਜਿੱਥੇ ਉਸਨੇ ਆਪਣਾ ਬਚਪਨ ਚਾਹ ਦੇ ਬਾਗਾਂ ਵਿੱਚ ਬਿਤਾਇਆ ਸੀ। ਉਸਨੇ ਕਲਕੱਤਾ ਯੂਨੀਵਰਸਿਟੀ ਦੇ ਸਕਾਟਿਸ਼ ਚਰਚ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ।[2]

ਪ੍ਰਮੁੱਖ ਨਾਵਲ[ਸੋਧੋ]

    • শামুকখোল
    • মানুষ শাবকের কথা
    • ঈশ্বরের বাসা
    • বসুধারা
    • এসো সেপ্টেম্বর
    • অর্জুন ও চার কন্যা
    • রাজপাট
    • চাঁদের গায়ে চাঁদ
    • একতারা
    • সাধারণ মুখ
    • ধনেশ পাখির ঠোঁট
    • নির্জন সরস্বতী
    • আজও কন্যা
    • জোনাকিরা
    • প্রেতযোনি
    • চাঁদু
    • স্বর্গের শেষপ্রান্তে
    • রেফ
    • জল ও চুমুর উপাখ্যান
    • অমৃতানি
    • ঝুমরা
    • ব্যাং রাজকুমার

ਹਵਾਲੇ[ਸੋਧੋ]

  1. http://indianexpress.com/article/cities/kolkata/author-tilottoma-denied-entry/ The Indian Express. 4 March 2012, 6:26 AM. In the Cities section of newspaper. Accessed 20 July 2014
  2. 2.0 2.1 Biographical sketch from Parabaas.com Retrieved 5 July 2014