ਤੁਰਕ ਅਤੇ ਕੇਕੋਸ ਟਾਪੂ
| ਤੁਰਕ ਅਤੇ ਕੇਕੋਸ ਟਾਪੂ
Turks and Caicos Islands
|
||||||
|---|---|---|---|---|---|---|
|
|
||||||
| ਮਾਟੋ: "Beautiful By Nature, Clean By Choice" "ਪ੍ਰਕਿਰਤੀ ਕਰਕੇ ਸੋਹਣਾ, ਚੋਣ ਕਰਕੇ ਸਾਫ਼" |
||||||
| ਰਾਸ਼ਟਰ ਗੀਤ: ਰੱਬ ਰਾਣੀ ਦੀ ਰੱਖਿਆ ਕਰੇ ਰਾਸ਼ਟਰੀ ਗਾਣਾ: ਅਸੀਂ ਸਾਡੀ ਇਸ ਧਰਤੀ ਨੂੰ ਪ੍ਰਣਾਮ ਕਰਦੇ ਹਾਂ |
||||||
| ਰਾਜਧਾਨੀ | ਕਾਕਬਰਨ ਨਗਰ | |||||
| ਸਭ ਤੋਂ ਵੱਡਾ ਸ਼ਹਿਰ | ਗ੍ਰੈਂਡ ਤੁਰਕ | |||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ | |||||
| ਜਾਤੀ ਸਮੂਹ |
|
|||||
| ਵਾਸੀ ਸੂਚਕ | ਤੁਰਕ ਅਤੇ ਕੇਕੋਸ ਟਾਪੂਵਾਸੀ | |||||
| ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ | |||||
| - | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
| - | ਰਾਜਪਾਲ | ਰਿਕ ਟਾਡ[੧][੨] | ||||
| - | ਮੁਖੀ | ਰੂਫ਼ਸ ਈਵਿੰਗ | ||||
| - | ਜ਼ੁੰਮੇਵਾਰ ਮੰਤਰੀਅ (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਸ | ||||
| ਵਿਧਾਨ ਸਭਾ | ਸਭਾ ਸਦਨ | |||||
| ਖੇਤਰਫਲ | ||||||
| - | ਕੁੱਲ | ੬੧੬.੩ ਕਿਮੀ2 (੧੯੯ਵਾਂ) ੧੯੩ sq mi |
||||
| - | ਪਾਣੀ (%) | ਨਾਂ-ਮਾਤਰ | ||||
| ਅਬਾਦੀ | ||||||
| - | ੨੦੧੦ ਦਾ ਅੰਦਾਜ਼ਾ | ੪੪,੮੧੯[੩] | ||||
| - | ੨੦੧੨ ਦੀ ਮਰਦਮਸ਼ੁਮਾਰੀ | ੪੬੪੦੦ | ||||
| - | ਜਨਸੰਖਿਆ ਦਾ ਸੰਘਣਾਪਣ | ੭੫.੩/ਕਿਮੀ2 (n/a) ./sq mi |
||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) | ੦.੯੩੦ (ਦਰਜਾ ਨਹੀਂ) | |||||
| ਮੁੱਦਰਾ | ਸੰਯੁਕਤ ਰਾਜ ਡਾਲਰ (USD) |
|||||
| ਸਮਾਂ ਮੰਡਲ | UTC (ਯੂ ਟੀ ਸੀ-੫) | |||||
| - | Summer (ਡੀ ਐੱਸ ਟੀ) | UTC (ਯੂ ਟੀ ਸੀ-੪) | ||||
| Date formats | ਦ/ਮ/ਸਸ | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .tc | |||||
| ਕਾਲਿੰਗ ਕੋਡ | +੧-੬੪੯ | |||||
ਤੁਰਕ ਅਤੇ ਕੇਕੋਸ ਟਾਪੂ (ਅੰਗਰੇਜ਼ੀ ਉਚਾਰਨ: /ˈtɜrks/ ਅਤੇ /ˈkeɪkəs/ ਜਾਂ /ˈkeɪkoʊs/; TCI) ਬਰਤਾਨਵੀ ਸਮੁੰਦਰੋਂ-ਪਾਰ ਰਾਜਖੇਤਰ ਹਨ ਜਿਹਨਾਂ ਵਿੱਚ ਵੱਡੇ ਕੇਕੋਸ ਟਾਪੂ ਅਤੇ ਛੋਟੇ ਤੁਰਕ ਟਾਪੂ ਸ਼ਾਮਲ ਹਨ, ਜੋ ਵੈਸਟ ਇੰਡੀਜ਼ ਦੇ ਦੋ ਤਪਤ ਖੰਡੀ ਟਾਪੂ-ਸਮੂਹ ਹਨ। ਇਹ ਜ਼ਿਆਦਾਤਰ ਸੈਰ-ਸਪਾਟੇ ਅਤੇ ਤਟਵਰਤੀ ਵਪਾਰਕ ਕੇਂਦਰ ਕਰਕੇ ਪ੍ਰਸਿੱਧ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||||||||||||||||||||||