ਤੋਤਾ
ਵਿਕਿਪੀਡਿਆ ਤੋਂ
| ਤੋਤੇ Fossil range: 54–0 Ma Early Eocene[੧] – Recent |
||||||||||
|---|---|---|---|---|---|---|---|---|---|---|
Pet Rosy-faced Lovebird (Agapornis roseicollis)
|
||||||||||
| ਵਿਗਿਆਨੀ ਵਰਗੀਕਰਣ | ||||||||||
|
||||||||||
| Family | ||||||||||
|
ਤੋਤਾ ਪੰਛੀ ਹੁੰਦੇ ਹਨ ਅਤੇ ਇਸ ਦਿਆਂ 86 ਵੰਸ਼ਾਂ ਵਿੱਚ 372 ਜਾਤੀਆਂ (ਜਾਂ ਕਿਸਮਾਂ) ਹੁੰਦੀਆਂ ਹਨ, ਜੋ ਪਸਿਟਾਸੀਫੋਰਮਸ (Psittaciformes) ਦਾ ਗਣ ਬਣਾਦੇ ਹਨ। ਇਹ ਜਿਆਦਾ ਤਰ ਗਰਮ ਥਾਵਾਂ ਵਿੱਚ ਰਹਿੰਦੇ ਹਨ। ਇਸ ਗਣ ਨੂੰ ਗਹਾਂ ਤਿੰਨ ਕੁਲਾਂ (family) ਵਿੱਚ ਵੰਡਿਆ ਹੋਇਆ ਹੈ: ਪਸੀਟਾਸੀਡਾਏ (Psittacidae) ('ਅਸਲ' ਤੋਤੇ), ਕਾਕਾਟੁਇਡਾਏ (Cacatuidae ਜਾਂ ਕੋਕਾਟੂ - cockatoos) ਅਤੇ ਸਟਰਿੰਗੋਪਿਡਾਏ (Strigopidae - ਨਿਊ ਜਿਲੈਂਡ ਦੇ ਤੋਤੇ)। ਤੋਤੇਆਂ ਦਿਆਂ ਸਭ ਤੋਂ ਜਿਆਦਾ ਵੱਖਰੀਆਂ-ਵੱਖਰੀਆਂ ਕਿਸਮਾਂ ਦੱਖਣੀ ਅਮਰੀਕਾ ਅਤੇ ਆਸਟਰੇਲਿਏਸ਼ੀਆ ਵਿੱਚ ਪਾਇਆਂ ਜਾਂਦਿਆਂ ਹਨ।
[ਸੋਧ] ਨੋਟ
[ਸੋਧ] ਬਾਰਲੇ ਲਿੰਕ
ਵਿਕਿਪੀਡਿਆ ਕਾਮਨਜ਼ ਦੇ ਉਪਰ
ਦੇ ਸਬੰਧਤ ਤਸਵੀਰਾਂ ਹਨ ।।
ਵਿਕਿਸਪੀਸ਼ੀਜ਼ ਦੇ ਉਪਰ
ਦੇ ਸਬੰਧਤ ਜਾਣਕਾਰੀ ਹੈ ।।
- World Parrot Trust — Saving Parrots Worldwide
- Parrots, Macaws and Allies
- Parrot videos on the Internet Bird Collection