ਦਿੱਲੀ ਪੋਇਟਰੀ ਫ਼ੈਸਟੀਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿੱਲੀ ਪੋਇਟਰੀ ਫ਼ੈਸਟੀਵਲ
ਕਿਸਮਪੋਇਟਰੀ ਫ਼ੈਸਟੀਵਲ
ਟਿਕਾਣਾਨਵੀਂ ਦਿੱਲੀ, ਭਾਰਤ
ਸਰਗਰਮੀ ਦੇ ਸਾਲ2013 – ਵਰਤਮਾਨ
ਵੈੱਬਸਾਈਟ
http://delhipoetryfestival.org

ਦਿੱਲੀ ਕਵਿਤਾ ਉਤਸਵ (ਦਿੱਲੀ ਪੋਇਟਰੀ ਫ਼ੈਸਟੀਵਲ) ਪੋਇਟਸ ਕਾਰਨਰ ਗਰੁੱਪ ਦੀ ਇੱਕ ਪਹਿਲ ਹੈ। ਦਿੱਲੀ ਵਿੱਚ ਪਹਿਲਾ ਦਿੱਲੀ ਕਵਿਤਾ ਉਤਸਵ 19 ਜਨਵਰੀ 2013 ਨੂੰ ਕੀਤਾ ਗਿਆ ਸੀ।[1]

2013 ਅਡੀਸ਼ਨ[ਸੋਧੋ]

ਸਾਲ 2013 ਦੇ ਉਤਸਵ ਵਿੱਚ ਸ਼ਾਮਿਲ ਹਸਤੀਆਂ

* ਇਰਸ਼ਾਦ ਕਾਮਿਲ (ਬਾਲੀਵੁਡ ਗੀਤਕਾਰ) 
* ਅਭਿਸ਼ੇਕ ਮਨੂੰ ਸਿੰਘਵੀ (ਸੰਸਦ ਮੈਂਬਰ) 
* ਸੁਕ੍ਰਿਤਾ ਕੁਮਾਰ ਪਾਲ (ਕਵੀ, ਸਮੀਖਿਅਕ, ਸ਼ਿਖਿਆਵਿਦ) 
* ਸਈਦ ਸ਼ਾਹਿਦ ਮੇਹਦੀ (ਪੂਰਵ ਕੁਲਪਤੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ) 
* ਅਸ਼ੋਕ ਸ਼ਾਹਨੀ (ਦੁਭਾਸ਼ੀ ਕਵੀ) 
* ਮਧੁਮਿਤਾ ਘੋਸ਼ (ਕਵੀ, ਸਮੀਖਿਅਕ, ਸ਼ਿਖਿਆਵਿਦ) 
* ਕੋਸ਼ੀ ਏ ਵੀ (ਕਵੀ, ਸਮੀਖਿਅਕ, ਸ਼ਿਖਿਆਵਿਦ) 
* ਸੋਂਨੇਟ ਮੰਡਲ (ਕਵੀ) 
* ਅਖਿਲ ਕਾਤਿਆਲ (ਕਵੀ, ਸਮੀਖਿਅਕ, ਸ਼ਿਖਿਆਵਿਦ) 
* ਸੁਜਾਤਾ ਵਿਆਸ (ਕਵੀ, ਕਹਾਣੀਕਾਰ)

2014 ਅਡੀਸ਼ਨ[ਸੋਧੋ]

ਸਾਲ 2014 ਦੇ ਉਤਸਵ ਵਿੱਚ ਸ਼ਾਮਿਲ ਹਸਤੀਆਂ

* ਸੰਦੀਪ ਨਾਥ (ਬਾਲੀਵੁਡ ਗੀਤਕਾਰ) 
* ਅਸੀਮ ਅਹਿਮਦ ਅੱਬਾਸੀ (ਬਾਲੀਵੁਡ ਗੀਤਕਾਰ) 
* ਏ ਐਮ ਤੁਰਾਜ (ਬਾਲੀਵੁਡ ਗੀਤਕਾਰ) 
* ਸਬਾ ਬਸ਼ੀਰ
* ਸੁਕ੍ਰਿਤਾ ਪਾਲ ਕੁਮਾਰ
* ਆਭਾ ਅਇੰਗਰ
* ਸੌਗਤਾ ਭਾਦੁਰੀ
* ਮਰਿਅਮ ਅਹਲਾਵਤ
* ਡਾਨਲ ਡੈਂਪਸੀ
* ਜੇਨਿਸ ਵੁਡਸ ਵਿੰਡਲ 
* ਲਾਰਾ ਟੇਲਰ
* ਮੁਸੱਵਰ ਰਹਿਮਾਨ 
* ਆਲੋਕ ਸ਼੍ਰੀਵਾਸਤਵ

ਹਵਾਲੇ[ਸੋਧੋ]

  1. "Emerging from the corner-Author=Budhaditya Bhattacharya". The Hindu. 2013-01-19. Retrieved 2013-01-19.