ਦੀਪ ਦਾਤੇਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਪ ਦਾਤੇਵਾਸ
ਦੀਪ ਦਾਤੇਵਾਸ ਟਾਇਟੈਨਿਕ ਫਿਲਮ ਦੇ ਨਿਰਮਾਣ ਦੌਰਾਨ (2018)
ਜਨਮ28 ਮਈ 1993[1]
ਰਾਸ਼ਟਰੀਅਤਾਭਾਰਤੀ
ਹੋਰ ਨਾਮਕੇ ਦੀਪ, ਕੁਲਦੀਪ ਸਿੰਘ ਬਹਿਣੀਵਾਲ
ਪੇਸ਼ਾਨਾਵਲਕਾਰ, ਪਟਕਥਾ ਲੇਖਕ
ਸਰਗਰਮੀ ਦੇ ਸਾਲ2015–ਵਰਤਮਾਨ
ਮਾਤਾ-ਪਿਤਾਸੁਰਜੀਤ ਸਿੰਘ ਬੈਹਣੀਵਾਲ (ਪਿਤਾ), ਕਰਮਜੀਤ ਕੌਰ ਬੈਹਣੀਵਾਲ (ਮਾਤਾ)[2]
ਵੈੱਬਸਾਈਟwww.deepdatewas.com

ਦੀਪ ਦਾਤੇਵਾਸ ਭਾਰਤੀ ਨਾਵਲਕਾਰ ਅਤੇ ਪਟਕਥਾ ਲੇਖਕ[3] ਹੈ। ਦੀਪ ਨੂੰ ਕੇ ਦੀਪ[4] ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸਦਾ ਜਨਮ ਦੋਦੜਾ, ਪੰਜਾਬ ਵਿੱਚ ਹੋਇਆ। ਉਸਨੇ ਪੰਜਾਬੀ ਜਗਤ ਵਿੱਚ ਆਪਣੀ ਪਹਿਚਾਣ ਉਸਦੀ ਪਹਿਲੀ ਕਿਤਾਬ 'ਦ ਆਰਟਿਸਟ : ਮਿੱਥ-ਸਵੈਜੀਵਨੀ' ਨਾਲ ਬਣਾਈ ਜੋ 2015 ਵਿੱਚ ਪ੍ਰਕਾਸ਼ਿਤ ਹੋਈ ਹੈ।

ਫਿਲਮਾਂ[ਸੋਧੋ]

ਉਸਨੇ ਆਪਣੀ ਪੰਜਾਬੀ ਦੇ ਐੱਮ.ਐ. ਇਸ ਲਈ ਛੱਡ ਦਿੱਤੀ ਸੀ ਤਾਂ ਜੋ ਉਹ ਇੱਕ ਵਧੀਆ ਨਾਵਲਕਾਰ ਅਤੇ ਪਟਕਥਾ ਲੇਖਕ ਬਣ ਸਕੇ। ਉਸਦੀਆਂ ਹੁਣ ਤੱਕ ਆ ਚੁੱਕੀਆਂ ਫਿਲਮਾਂ:

ਨੰ:. ਰਿਲੀਜ ਸਾਲ ਫਿਲਮ ਭਾਸ਼ਾ ਕਹਾਣੀ/ਸਕ੍ਰੀਨਪਲੇ/ਸਕ੍ਰਿਪਟ ਨੋਟ
1 2018 ਡਾਂਟ ਬਰੀ ਮੀ ਸਾਇਲੰਟ ਫਿਲਮ ਕਹਾਣੀ/ਸਕ੍ਰੀਨਪਲੇ ਸਾਇਲੰਟ ਬਲੈਕ/ਵਾਈਟ ਸ਼ਾਰਟ ਫਿਲਮ
2 2018 ਟਾਇਟੈਨਿਕ[5][6] ਪੰਜਾਬੀ ਆਡੀਸ਼ਨਲ ਡਾਇਲਾਗ/All Narration Dialouges (ਨਿਰਦੇਸ਼ਕ ਰਵੀ ਪੁੰਜ ਦੀ ਆਵਾਜ਼ ਵਿੱਚ ਬੋਲੇ ਗਏ) ਫੀਚਰ ਫਿਲਮ
3 2019 ਰਾਜੀਬੰਦਾ ਪੰਜਾਬੀ Screenplay and All Narration Dialouges (ਅਦਾਕਾਰ ਅਮ੍ਰਿਤਪਾਲ ਦੀ ਆਵਾਜ਼ ਵਿੱਚ ਬੋਲੇ ਗਏ) ਸ਼ਾਰਟ ਫਿਲਮ
4 2020 ਉੱਡਣਾ ਗੇਅਰ[7] ਪੰਜਾਬੀ ਕਹਾਣੀ ਅਤੇ ਸਕ੍ਰਿਪਟ ਫੀਚਰ ਫਿਲਮ
5 2021 ਇਸ਼ਕਨਾਮਾ[8][9] ਪੰਜਾਬੀ ਸਕ੍ਰੀਨਪਲੇ ਅਤੇ ਸੰਵਾਦ ਵੈੱਬ ਸਿਰੀਜ
6 2022 ਲੰਕਾ[10] ਪੰਜਾਬੀ ਸਕ੍ਰੀਨਪਲੇ ਅਤੇ ਸੰਵਾਦ ਫੀਚਰ ਫਿਲਮ
7 2023 ਨਾਮੀ ਪੰਜਾਬੀ ਸਕ੍ਰੀਨਪਲੇ ਅਤੇ ਸੰਵਾਦ ਸ਼ਾਰਟ ਫਿਲਮ

ਕਿਤਾਬਾਂ[ਸੋਧੋ]

ਦੀਪ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਕਿਤਾਬਾਂ[11]

ਨੰ:. ਸਾਲ ਕਿਤਾਬ ਭਾਸ਼ਾ ਨੋਟ
1 2015 ਦ ਆਰਟਿਸਟ : ਮਿੱਥ-ਸਵੈਜੀਵਨੀ[12][13] ਪੰਜਾਬੀ ਦੂਸਰਾ ਆਡੀਸ਼ਨ ਮਾਰਚ 24, 2021
2 2016 ਨਾਮੀ : ਮਿੱਥ-ਸਵੈਜੀਵਨੀ[14][15] ਪੰਜਾਬੀ ਦੂਸਰਾ ਆਡੀਸ਼ਨ ਅਪ੍ਰੈਲ 13, 2021

ਹਵਾਲੇ[ਸੋਧੋ]

  1. "DOB of Artist". Musicbrainz. Retrieved 2021-05-22.
  2. "ਮਾਤਾ-ਪਿਤਾ". Official Website of Artist. Retrieved 2019-08-06.
  3. "Novelist, Screenplaly and Script Writer". Verified Punjabi Authors Dictionary. Archived from the original on 2021-06-08. Retrieved 2021-06-08. {{cite web}}: Unknown parameter |dead-url= ignored (|url-status= suggested) (help)
  4. "ਹੋਰ ਨਾਮ". Official Website of Artist. Retrieved 2019-08-06.
  5. "Additional Dialogues Writer". Moviebuff. Retrieved 2021-04-11.
  6. "Titanic Punjabi Feature Film". Cinestaan. Archived from the original on 2021-05-25. Retrieved 2018-12-21.
  7. "Udna Gear Punjabi Feature Film". Cinestaan. Archived from the original on 2021-05-26. Retrieved 2020-05-01.
  8. "Ishqnaama Punjabi Webseries". Darvi Media Works. Retrieved 2021-04-02.
  9. "Ishqnaama Punjabi Webseries Fact News". Fact News. Archived from the original on 2021-05-26. Retrieved 2021-05-16. {{cite web}}: Unknown parameter |dead-url= ignored (|url-status= suggested) (help)
  10. "Lanka Movie Announcement". Charhdikala Timetv News. Archived from the original on 2021-05-25. Retrieved 2021-04-02. {{cite web}}: Unknown parameter |dead-url= ignored (|url-status= suggested) (help)
  11. "Books". Goodreads. Retrieved 2015-08-26.
  12. "Review of The Artist Book by Critic Niranjan Boha". Nawan Zamana Punjabi Newspaper (Note: This Newspaper holds only archive of 2 years old, that's why i added whole Page no. 3 of newspaper in which article is published.). Retrieved 2015-09-25.
  13. Deep Datewas (24 March 2021). The Artist: Myth-Autobiography. Booksclinic Publisihing. ISBN 978-939-0871-03-2.
  14. Deep Datewas (13 April 2021). Nami: Myth-Autobiography. Booksclinic Publisihing. ISBN 978-939-0871-96-4.
  15. "Book review of Nami book by Niranjan Boha in Dastaavez Magazine". Dastaavez Magazine. Retrieved 2021-06-16.

ਬਾਹਰੀ ਲਿੰਕ[ਸੋਧੋ]