ਦੇਵਦਾਸ (1979 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੇਵਦਾਸ ( ਬੰਗਾਲੀ: দেবদাস ਦੇਬਦਾਸ਼) 1979 ਦੀ ਇੱਕ ਫ਼ਿਲਮ ਹੈ ਜੋ ਸ਼ਰਤ ਚੰਦਰ ਚਟੋਪਾਧਿਆਏ ਦੇ ਨਾਵਲ, ਦੇਵਦਾਸ ' ਤੇ ਅਧਾਰਤ ਹੈ। ਫ਼ਿਲਮ ਵਿੱਚ ਸੌਮਿੱਤਰਾ ਚੈਟਰਜੀ, ਉੱਤਮ ਕੁਮਾਰ, ਸੁਮਿਤਰਾ ਮੁਖਰਜੀ, ਅਤੇ ਸੁਪ੍ਰਿਆ ਚੌਧਰੀ ਨੇ ਕੰਮ ਕੀਤਾ ਹੈ। ਫ਼ਿਲਮ ਦੇ ਗੀਤਾਂ ਦੇ ਬੋਲ ਕਾਜ਼ੀ ਨਜ਼ਰੁਲ ਇਸਲਾਮ ਦੇ ਲਿਖੇ ਹੋਏ ਸਨ। [1]

ਕਾਸਟ[ਸੋਧੋ]

ਕਾਸਟ[ਸੋਧੋ]

ਹਵਾਲੇ[ਸੋਧੋ]

  1. Devdas (Original Motion Picture Soundtrack) - EP by Kalipada Sen, Kazi Nazrul Islam & Jaganmoy Mitra, retrieved 2021-02-10

ਬਾਹਰੀ ਲਿੰਕ[ਸੋਧੋ]