ਨਗਰ ਕੌਂਸਲ ਭਵਾਨੀਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਗਰ ਕੌਂਸਲ ਭਵਾਨੀਗੜ੍ਹ
ਕਿਸਮ
ਕਿਸਮ
ਭਵਾਨੀਗੜ੍ਹ ਦਾ ਸਥਾਨਕ ਅਥਾਰਟੀ (ਨਗਰ ਕੌਂਸਲ)
ਪ੍ਰਧਾਨਗੀ
ਪ੍ਰਧਾਨ
ਸੁਖਜੀਤ ਕੌਰ ਘਾਬਦੀਆ, ਭਾਰਤੀ ਰਾਸ਼ਟਰੀ ਕਾਂਗਰਸ
ਅਪ੍ਰੈਲ 2022[2]
ਕਾਰਜ ਸਾਧਕ ਅਫਸਰ
ਸੰਜੇ ਕੁਮਾਰ[1] ਤੋਂ
ਬਣਤਰ
ਸੀਟਾਂ15
(ਬਹੁਮਤ ਲਈ ਜ਼ਰੂਰੀ ਸੀਟਾਂ-8)
ਸਿਆਸੀ ਦਲ
      ਭਾਰਤੀ ਰਾਸ਼ਟਰੀ ਕਾਂਗਰਸ : 7 seats

      ਆਮ ਆਦਮੀ ਪਾਰਟੀ: 5 seats

      ਭਾਰਤੀ ਜਨਤਾ ਪਾਰਟੀ: 2 seats       ਸ਼੍ਰੋਮਣੀ ਅਕਾਲੀ ਦਲ: 1 seats
ਮਿਆਦ
੫ ਸਾਲ
ਚੋਣਾਂ
ਆਖਰੀ ਚੋਣ
ਫਰਬਰੀ 2015
ਅਗਲੀਆਂ ਚੋਣ
14 ਫਰਬਰੀ 2021[3]

ਨਗਰ ਕੌਂਸਲ ਭਵਾਨੀਗੜ ਇਕ ਸਥਾਨਕ ਅਥਾਰਟੀ ਹੈ, ਜੋ ਕਿ ਪੰਜਾਬ ਰਾਜ ਦੇ ਭਵਾਨੀਗੜ੍ਹ ਸ਼ਹਿਰ ਤੇ ਰਾਜ ਕਰਦੀ ਹੈ। ਸ਼ਹਿਰ ਨੂੰ 15 ਵਾਰਡਾਂ ਵਿਚ ਵੰਡਿਆ ਗਿਆ ਹੈ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਹਰੇਕ ਵਾਰਡ ਦੇ ਕੌਂਸਲਰ 5 ਸਾਲਾਂ ਬਾਅਦ ਚੁਣੇ ਜਾਂਦੇ ਹਨ।

ਪਾਰਟੀ ਦੇ ਅਨੁਸਾਰ ਮੈਂਬਰ[ਸੋਧੋ]

ਪਾਰਟੀ ਮੈਂਬਰ[4]
ਸ਼੍ਰੋਮਣੀ ਅਕਾਲੀ ਦਲ 8
ਭਾਰਤੀ ਜਨਤਾ ਪਾਰਟੀ 2
ਅਜ਼ਾਦ 5

ਹਵਾਲੇ[ਸੋਧੋ]

  1. "ਨਵੇਂ ਸਾਲ ਮੌਕੇ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ ਅਖੰਡ ਪਾਠ | :: Daily Punjab Times ::" (in ਅੰਗਰੇਜ਼ੀ (ਅਮਰੀਕੀ)). Retrieved 2021-01-18.
  2. "Municipal Council Bhawanigarh". lgpunjab.gov.in. Archived from the original on 29 ਅਗਸਤ 2019. Retrieved 5 January 2021.
  3. "Program for general/Bye elections of municipal corporations,Municipal councils and nagar panchayats-2021 announced". www.punjabnewsexpress.com. Retrieved 2021-01-18.
  4. "Punjab MC Polls-All 122 Municipal Council/Nagar Panchayats Election Results-2015 (list in PDF )". www.babushahi.com. Retrieved 2021-01-18.