ਨਾਰਵੇ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਨਾਰਵੇ ( ਬੂਕਮਾਲ ਨਾਰਵੇਜਿਅਨ : Kongeriket Norge ਕੁਙਰਿਕੇਤ ਨੋਰਿਏ , ਨੀ - ਨਾਰਵੇਜਿਅਨ : Kongeriket Noreg ਕੁਙਰਿਕੇਤ ਨੁਰੇਗ ) ਯੂਰੋਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ । ਇਸਦੀ ਰਾਜਧਾਨੀ ਹੈ ਓਸਲੋ ( en : Oslo ) । ਇਸਦੀ ਮੁੱਖ - ਅਤੇ ਰਾਜਭਾਸ਼ਾ ਹੈ ਨਾਰਵੇਜਿਅਨ ਭਾਸ਼ਾ ।