ਨਿਊਜ਼ੀਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਊਜ਼ੀਲੈਂਡ
ਔਤੀਰੋਆ
ਨਿਊਜ਼ੀਲੈਂਡ ਦਾ ਝੰਡਾ Coat of arms of ਨਿਊਜ਼ੀਲੈਂਡ
ਕੌਮੀ ਗੀਤ

"God Defend New Zealand"
ਰੱਬ ਨਿਊਜ਼ੀਲੈਂਡ ਦੀ ਰੱਖਿਆ ਕਰੇ
"God Save the Queen"[n ੧]
ਨਿਊਜ਼ੀਲੈਂਡ ਦੀ ਥਾਂ
ਨਿਊਜ਼ੀਲੈਂਡ ਉੱਤੇ ਕੇਂਦਰਤ ਅਰਧਗੋਲਾ
ਰਾਜਧਾਨੀ ਵੈਲਿੰਗਟਨ
41°17′S 174°27′E / 41.283°S 174.45°E / -41.283; 174.45
ਸਭ ਤੋਂ ਵੱਡਾ ਸ਼ਹਿਰ ਆਕਲੈਂਡ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ (੯੫.੯%)[n ੨]
Māori (4.2%)
NZ Sign Language (0.6%)
National language ਅੰਗਰੇਜ਼ੀ (੯੮%)
ਜਾਤੀ ਸਮੂਹ  ੭੮% ਯੂਰਪੀ/ਹੋਰ[n ੩]
੧੪.੬% ਮਾਓਰੀ
੯.੨% ਏਸ਼ੀਆਈ
੬.੯% ਪ੍ਰਸ਼ਾਂਤੀ ਲੋਕ
ਵਾਸੀ ਸੂਚਕ ਨਿਊਜ਼ੀਲੈਂਡੀ,
ਕੀਵੀ (ਬੋਲਚਾਲੀ)
ਸਰਕਾਰ ਏਕਾਤਮਕ ਸੰਸਦੀ ਸੰਵਿਧਾਨਕ ਰਾਜਤੰਤਰ
 -  ਮਲਕਾ ਐਲਿਜ਼ਾਬੈਥ ਦੂਜੀ
 -  ਗਵਰਨਰ ਜਨਰਲ ਸਰ ਜੈਰੀ ਮੇਟਪੈਰੀ
 -  ਪ੍ਰਧਾਨ ਮੰਤਰੀ ਜਾਨ ਕੀ
ਵਿਧਾਨ ਸਭਾ ਸੰਸਦ
 -  ਹੇਠਲਾ ਸਦਨ ਪ੍ਰਤਿਨਿਧੀ ਸਦਨ
ਸੁਤੰਤਰਤਾ ਬਰਤਾਨਵੀ ਰਾਜ ਤੋਂ[n ੪] 
 -  ਨਿਊਜ਼ੀਲੈਂਡ ਸੰਵਿਧਾਨ ਅਧਿਨਿਯਮ ੧੮੫੨ ੧੭ ਜਨਵਰੀ ੧੮੫੩ 
 -  ਅਮਲਦਾਰੀ ਰਾਜ ੨੬ ਸਤੰਬਰ ੧੯੦੭ 
 -  ਵੈਸਟਮਿੰਸਟਰ ਦਾ ਅਧਿਨੇਮ ੧੧ ਦਸੰਬਰ ੧੯੩੧ (੨੫ ਨਵੰਬਰ ੧੯੪੭ ਨੂੰ ਅਪਣਾਇਆ ਗਿਆ) 
 -  ਸੰਵਿਧਾਨ ਅਧਿਨਿਯਮ ੧੯੮੬ ੧੩ ਦਸੰਬਰ ੧੯੮੬ 
ਖੇਤਰਫਲ
 -  ਕੁੱਲ ੨੬੮ ਕਿਮੀ2 (੭੫ਵਾਂ)
੧੦੩ sq mi 
 -  ਪਾਣੀ (%) ੧.੬[n ੫]
ਅਬਾਦੀ
 -  ਜੂਨ ੨੦੧੨ ਦਾ ਅੰਦਾਜ਼ਾ ੪,੪੩੩,੧੦੦[੧] (੧੨੨ਵਾਂ)
 -  ੨੦੦੬ ਦੀ ਮਰਦਮਸ਼ੁਮਾਰੀ ੪,੦੨੭,੯੪੭[੨] 
 -  ਆਬਾਦੀ ਦਾ ਸੰਘਣਾਪਣ ੧੬.੫/ਕਿਮੀ2 (੨੦੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੨੨.੧੯੩ ਬਿਲੀਅਨ[੩] 
 -  ਪ੍ਰਤੀ ਵਿਅਕਤੀ $2੨੭,੬੬੮[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੬੧.੮੫੧ billion[੩] 
 -  ਪ੍ਰਤੀ ਵਿਅਕਤੀ $੩੬,੬੪੮[੩] 
ਜਿਨੀ (੧੯੯੭) ੩੬.੨[੪] (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੯੦੮[੫] (very high) (੫ਵਾਂ)
ਮੁੱਦਰਾ ਨਿਊਜ਼ੀਲੈਂਡ ਡਾਲਰ (NZD)
ਸਮਾਂ ਖੇਤਰ NZST[n ੬] (ਯੂ ਟੀ ਸੀ+੧੨)
 -  ਹੁਨਾਲ (ਡੀ ਐੱਸ ਟੀ) NZDT (ਯੂ ਟੀ ਸੀ+੧੩)
(ਸਤੰਬਰ ਤੋਂ ਅਪ੍ਰੈਲ)
Date formats ਦਦ/ਮਮ/ਸਸਸਸ
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .nz[n ੭]
ਕਾਲਿੰਗ ਕੋਡ +੬੪

ਨਿਊਜ਼ੀਲੈਂਡ (ਮਾਓਰੀ: ਔਤੀਰੋਆ) ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ 'ਤੇ ਇਹ ਦੋ ਭੋਂ-ਪੁੰਜਾਂ ਦਾ ਬਣਿਆ ਹੋਇਆ ਹੈ ‒ ਉੱਤਰੀ ਅਤੇ ਦੱਖਣੀ ਟਾਪੂ ‒ ਅਤੇ ਹੋਰ ਕਈ ਛੋਟੇ ਟਾਪੂ। ਇਹ ਦੇਸ਼ ਤਸਮਾਨ ਸਾਗਰ ਦੇ ਪਾਰ ਆਸਟ੍ਰੇਲੀਆ ਤੋਂ ੧੫੦੦ ਕਿ ਮੀ ਪੂਰਬ ਵੱਲ ਵਸਿਆ ਹੈ ਅਤੇ ਪ੍ਰਸ਼ਾਂਤ ਟਾਪੂਨੁਮਾ ਦੇਸ਼ ਨਿਊ ਕੈਲੇਡੋਨੀਆ, ਫ਼ਿਜੀ ਅਤੇ ਟੋਂਗਾ ਤੋਂ ੧੦੦੦ ਕਿਮੀ ਦੱਖਣ ਵੱਲ। ਦੂਰਵਰਤੀ ਹੋਣ ਕਾਰਨ ਇਹ ਮਨੁੱਖਾਂ ਵੱਲੋਂ ਅਬਾਦ ਕੀਤੇ ਗਏ ਸਭ ਤੋਂ ਆਖਰੀ ਭੋਂਆਂ 'ਚੋਂ ਇੱਕ ਸੀ।

ਆਪਣੇ ਲੰਮੀ ਅੱਡਰੇਪਣ ਕਰਕੇ ਇਸਨੇ ਬਨਸਪਤੀ ਅਤੇ ਜੰਤੂਆਂ ਦੀ ਇੱਕ ਬਹੁਤ ਹੀ ਨਿਆਰੀ ਜੀਵ-ਵਿਭਿੰਨਤਾ ਨੂੰ ਜਨਮ ਦਿੱਤਾ ਹੈ। ਸਭ ਤੋਂ ਵਰਣਨਯੋਗ ਬਹੁਤ ਸਾਰੀਆਂ ਪੰਛੀ ਜਾਤੀਆਂ ਹਨ ਜੋ ਮਨੁੱਖਾਂ ਦੇ ਇੱਥੇ ਪੈਰ ਧਰਨ ਅਤੇ ਥਣਧਾਰੀ ਲਿਆਉਣ ਤੋਂ ਬਾਅਦ ਲੁਪਤ ਹੋ ਗਈਆਂ। ਸ਼ਾਂਤ ਸਮੁੰਦਰ-ਤਟੀ ਜਲਵਾਯੂ ਹੋਣ ਕਾਰਨ ਇਸਦਾ ਜ਼ਿਆਦਾ ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਸੀ। ਪ੍ਰਸ਼ਾਂਤ ਅਤੇ ਭਾਰਤੀ-ਆਸਟ੍ਰੇਲੀਆਈ ਪਲੇਟਾਂ ਦੀਆਂ ਸਤ੍ਹਾ ਹੇਠ ਚੱਲਦੀਆਂ ਟੱਕਰਾਂ ਕਾਰਨ ਪੈਦਾ ਹੋਏ ਜੁਆਲਾਮੁਖੀ ਸਫੋਟ ਅਤੇ ਨਿਰਮਾਣਾਤਮਕ ਜਮੀਨੀ ਉਚਾਅ ਨੇ ਇਸ ਦੇਸ਼ ਦੇ ਵਿਭਿੰਨ ਭੂਗੋਲਕ ਵਰਣਨ ਅਤੇ ਤਿੱਖੀਆਂ ਪਹਾੜੀ ਚੋਟੀਆਂ ਨੂੰ ਜਨਮ ਦਿੱਤਾ ਹੈ।

ਸਭ ਤੋਂ ਵੱਡੇ ਸ਼ਹਿਰ[ਸੋਧੋ]


ਹਵਾਲੇ[ਸੋਧੋ]


ਗ਼ਲਤੀ ਦਾ ਹਵਾਲਾ ਦਿਉ: