ਨਿਊਜ਼ੀਲੈਂਡ ਦੇ ਤੋਤੇ (New Zealand parrot) ਦਾ ਵਿਗਿਆਨਕ ਨਾਮ ਸਟਰਿੰਗੋਪਿਡਾਏ (Strigopidae) ਹੈ।[੧] ਇਹ ਤੋਤਿਆਂ ਦੇ ਗਣ (order) ਵਿੱਚੋਂ ਇਕ ਕੁਲ (family) ਹੈ। ਇਸ ਕੁਲ ਦੇ ਵਿੱਚ ਤੋਤਿਆਂ ਦੇ ਦੋ ਵੰਸ਼ (genera) ਆਉੰਦੇ ਹਨ: ਨੇਸਟਰ (Nestor) ਅਤੇ ਸਟਰਿਗੋਪਜ਼ (Strigops).[੨]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
- ↑ Nestoridae and Strigopidae are described in the same article, Bonaparte, C.L. (1949) Conspectus Systematis Ornithologiae. Therefore, under rules of the ICZN, the first reviser determines priority, which is Bonaparte, C.L. (1850), Conspectus Generum Avium, E.J. Brill, Leyden.
- ↑ Cite error: Invalid
<ref> tag; no text was provided for refs named Christidis
|
ਬਾਹਰਲੇ ਲਿੰਕ [ਸੋਧ]