ਨਿਕੋਲਾਈ ਬੁਖਾਰਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਕੋਲਾਈ ਬੁਖਾਰਿਨ
Никола́й Буха́рин
ਜਨਮ Никола́й Ива́нович Буха́рин
ਨਿਕੋਲਾਈ ਇਵਾਨੋਵਿਚ ਬੁਖਾਰਿਨ

9 ਅਕਤੂਬਰ1888
ਮਾਸਕੋ, ਰੂਸੀ ਸਾਮਰਾਜ
ਮੌਤ 15 ਮਾਰਚ 1938
ਮਾਸਕੋ, ਰੂਸੀ ਐੱਸ ਐਫ ਐੱਸ ਆਰ, ਸੋਵੀਅਤ ਯੂਨੀਅਨ
ਮੌਤ ਦਾ ਕਾਰਨ ਫਾਂਸੀ
ਕੌਮੀਅਤ ਰੂਸੀ
ਸਿੱਖਿਆ ਮਾਸਕੋ ਯੂਨੀਵਰਸਿਟੀ
ਮਸ਼ਹੂਰ ਕਾਰਜ ਪ੍ਰਾਵਦਾ, ਇਜਵੇਸਤੀਆ ਦਾ ਸੰਪਾਦਕ ਅੰਤਰਕਾਲੀ ਦੌਰ ਦੀ ਰਾਜਨੀਤੀ ਅਤੇ ਇਕਨਾਮਿਕਸ , ਸਾਮਰਾਜ ਅਤੇ ਸੰਸਾਰ ਆਰਥਿਕਤਾ ਦਾ ਲੇਖਕ, ਕਮਿਊਨਿਜ਼ਮ ਦੀ ਏ ਬੀ ਸੀ ਦਾ ਸਹਿ-ਲੇਖਕ, ਸੋਵੀਅਤ ਸੰਵਿਧਾਨ,1936 ਦਾ ਮੁੱਖ ਨਿਰਮਾਤਾ
ਪ੍ਰਭਾਵਿਤ ਕਰਨ ਵਾਲੇ ਅਲੈਗਜ਼ੈਂਡਰ ਬੋਗਦਾਨੇਵ
Title "ਗੋਲਡਨ ਬੁਆਏ ਆਫ਼ ਦ ਰੈਵੋਲਿਊਸ਼ਨ"
ਸਿਆਸੀ ਪਾਰਟੀ ਬੋਲਸ਼ੇਵਿਕ, ਕਮਿਊਨਿਸਟ ਪਾਰਟੀ
ਧਰਮ ਕੋਈ ਨਹੀਂ (ਨਾਸਤਿਕ)
ਜੀਵਨ ਸਾਥੀ ਅੰਨਾ ਲਾਰੀਨਾ
ਬੱਚੇ ਸਵੇਤਲਾਨਾ, ਯੂਰੀ ਲਾਰਿਨ
ਮਾਪੇ ਇਵਾਨ ਗੈਵਰੀਲੋਵਿਚ ਅਤੇ ਲੁਬੋਵ ਇਵਾਨੋਵਨਾ ਬੁਖਾਰਿਨ

ਨਿਕੋਲਾਈ ਇਵਾਨੋਵਿਚ ਬੁਖਾਰਿਨ (ਰੂਸੀ: Никола́й Ива́нович Буха́рин; 9 ਅਕਤੂਬਰ [ਪੁ.ਤ. 27 ਸਤੰਬਰ] 1888 – 15 ਮਾਰਚ 1938) ਰੂਸੀ ਮਾਰਕਸਵਾਦੀ, ਬੋਲਸ਼ੇਵਿਕ ਰੂਸੀ ਇਨਕਲਾਬੀ, ਅਤੇ ਸੋਵੀਅਤ ਸਿਆਸਤਦਾਨ ਸੀ।ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਪੋਲਿਟਬਿਉਰੋ ਮੈਂਬਰ (1924–1929) ਅਤੇ ਕੇਂਦਰੀ ਕਮੇਟੀ ਮੈਂਬਰ (1917–1937), ਕਮਿਊਨਿਸਟ ਇੰਟਰਨੈਸ਼ਨਲ (ਕੌਮਿਨਟਰਨ, 1926–1929) ਦਾ ਚੇਅਰਮੈਨ, ਪ੍ਰਾਵਦਾ (1918–1929), ਬੋਲਸ਼ੇਵਿਕ (1924–1929), ਇਜਵੇਸਤੀਆ (1934–1936), ਅਤੇ ਗ੍ਰੇਟ ਸੋਵੀਅਤ ਇਨਸਾਈਕਲੋਪੀਡੀਆਦਾ ਮੁੱਖ ਸੰਪਾਦਕ ਸੀ। ਉਨ੍ਹਾਂ ਨੇ ਅੰਤਰਕਾਲੀ ਦੌਰ ਦੀ ਰਾਜਨੀਤੀ ਅਤੇ ਇਕਨਾਮਿਕਸ , ਸਾਮਰਾਜ ਅਤੇ ਸੰਸਾਰ ਆਰਥਿਕਤਾ ਅਤੇ ਕਮਿਊਨਿਜ਼ਮ ਦੀ ਏ ਬੀ ਸੀ (1919. ਸਹਿ-ਲੇਖਕ),ਅਤੇ ਇਤਹਾਸਕ ਪਦਾਰਥਵਾਦ (1921) ਅਤੇ ਹੋਰ ਬਹੁਤ ਸਾਰਿਆਂ ਕਿਤਾਬਾਂ ਲਿਖੀਆਂ।

ਹਵਾਲੇ[ਸੋਧੋ]