ਪਨਾਮਾ ਸ਼ਹਿਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਨਾਮਾ ਸ਼ਹਿਰ
—  ਸ਼ਹਿਰ  —
ਪਨਾਮਾ ਸ਼ਹਿਰ is located in Panama
ਪਨਾਮਾ ਸ਼ਹਿਰ
ਦਿਸ਼ਾ-ਰੇਖਾਵਾਂ: 8°59′N 79°31′W / 8.983°N 79.517°W / 8.983; -79.517
ਦੇਸ਼  ਪਨਾਮਾ
ਸੂਬਾ ਪਨਾਮਾ
ਜ਼ਿਲ੍ਹਾ ਪਨਾਮਾ
ਸਥਾਪਨਾ ੧੫ ਅਗਸਤ ੧੫੧੯
ਸਥਾਪਕ ਪੇਦਰੋ ਆਰੀਆਸ ਦੇ ਆਵੀਲਾ
ਸਰਕਾਰ
 - ਰਾਸ਼ਟਰਪਤੀ ਰਿਕਾਰਦੋ ਮਾਰਤੀਨੇਯੀ
 - ਮੇਅਰ ਰੋਕਸਾਨਾ ਮੇਂਦੇਸ
ਖੇਤਰਫਲ
 - ਸ਼ਹਿਰ ੨੭੫ km2 (੧੦੬.੨ sq mi)
ਉਚਾਈ
ਅਬਾਦੀ (੨੦੧੦)
 - ਸ਼ਹਿਰ ੮,੮੦,੬੯੧
 - ਮੁੱਖ-ਨਗਰ ੧੨,੭੨,੬੭੨
ਮਨੁੱਖੀ ਵਿਕਾਸ ਸੂਚਕ (੨੦੦੭) ੦.੭੮੦ – ਉੱਚਾ[੧]
ਵੈੱਬਸਾਈਟ www.municipio.gob.pa
ਪਨਾਮਾ ਦਾ ਪੁਲਾੜੀ ਦ੍ਰਿਸ਼

ਪਨਾਮਾ ਸ਼ਹਿਰ (ਸਪੇਨੀ: Panamá) ਪਨਾਮਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਅਬਾਦੀ ੮੮੦,੯੬੧ ਅਤੇ ਕੁੱਲ ਮਹਾਂਨਗਰੀ ਅਬਾਦੀ ੧,੨੭੨,੬੭੨ ਹੈ[੨] ਅਤੇ ਇਹ ਪਨਾਮਾ ਸੂਬੇ ਵਿੱਚ ਪਨਾਮਾ ਨਹਿਰ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਦੇ ਦਾਖ਼ਲੇ ਕੋਲ ਸਥਿੱਤ ਹੈ। ਇਹ ਦੇਸ਼ ਦਾ ਰਾਜਨੀਤਕ 'ਤੇ ਪ੍ਰਸ਼ਾਸਕੀ ਅਤੇ ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਕੇਂਦਰ ਹੈ।[੩] ਇਸਨੂੰ ਗਾਮਾ ਵਿਸ਼ਵ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਇਸ ਸੂਚੀ ਵਿੱਚ ਸ਼ਾਮਲ ਤਿੰਨ ਮੱਧ ਅਮਰੀਕਾਈ ਸ਼ਹਿਰਾਂ ਵਿੱਚੋਂ ਇੱਕ ਹੈ।[੪]

ਹਵਾਲੇ[ਸੋਧੋ]

  1. "Informe de Desarrollo Humano en Panamá" (in Spanish). 2007. http://www.undp.org.pa/indice-desarrollo-humano/panama. Retrieved on 7 September 2010. 
  2. "CENSOS NACIONALES 2010". http://www.censos2010.gob.pa/. Retrieved on 2011-02-11. 
  3. "Investing in Panama". BussinesPanama.com. http://www.businesspanama.com/investing/opportunities/financial_service.php. Retrieved on 2010-12-16. 
  4. www.lboro.ac.uk The World According to GaWC 2008 – Retrieved on 2010-10-10