ਪਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਨਾਮਾ ਦਾ ਗਣਰਾਜ
República de Panamá (ਸਪੇਨੀ)
ਪਨਾਮਾ ਦਾ ਝੰਡਾ Coat of arms of ਪਨਾਮਾ
ਮਾਟੋ"Pro Mundi Beneficio"  (ਲਾਤੀਨੀ)
"ਦੁਨੀਆਂ ਦੇ ਲਾਭ ਲਈ"
ਕੌਮੀ ਗੀਤHimno Nacional de Panamá  (ਸਪੇਨੀ)
ਪਨਾਮਾ ਦ ਰਾਸ਼ਟਰੀ ਗੀਤ
ਪਨਾਮਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪਨਾਮਾ ਸ਼ਹਿਰ
8°58′N 79°32′W / 8.967°N 79.533°W / 8.967; -79.533
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ  ਅਮੇਰ-ਭਾਰਤੀ ਅਤੇ ਮੇਸਤੀਸੋ ੬੮%
ਕਾਲੇ ੧੦%
ਗੋਰੇ ੧੫%
ਅਮੇਰ-ਭਾਰਤੀ ੬%
ਵਾਸੀ ਸੂਚਕ ਪਨਾਮੀ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰੀ ਗੀਤ ਰਿਕਾਰਦੋ ਮਾਰਤੀਨੇਯੀ
 -  ਉਪ-ਰਾਸ਼ਟਰਪਤੀ ਹੁਆਨ ਕਾਰਲੋਸ ਬਾਰੇਲਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਸਪੇਨ ਤੋਂ ੨੮ ਨਵੰਬਰ ੧੮੨੧ 
 -  ਕੋਲੰਬੀਆ ਤੋਂ ੩ ਨਵੰਬਰ ੧੯੦੩ 
ਖੇਤਰਫਲ
 -  ਕੁੱਲ ੭੫ ਕਿਮੀ2 (੧੧੮ਵਾਂ)
੨੯ sq mi 
 -  ਪਾਣੀ (%) ੨.੯
ਅਬਾਦੀ
 -  ਅਗਸਤ ੨੦੧੨ ਦੀ ਮਰਦਮਸ਼ੁਮਾਰੀ ੩,੫੯੫,੪੯੦ 
 -  ਆਬਾਦੀ ਦਾ ਸੰਘਣਾਪਣ ੪੭.੬/ਕਿਮੀ2 (੧੫੬ਵਾਂ)
./sq mi
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੫੫.੭੯੭ ਬਿਲੀਅਨ[੧] 
 -  ਪ੍ਰਤੀ ਵਿਅਕਤੀ $੧੫,੨੬੫[੧] 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੩੪.੮੧੯ ਬਿਲੀਅਨ[੧] 
 -  ਪ੍ਰਤੀ ਵਿਅਕਤੀ $੯,੫੨੬[੧] 
ਜਿਨੀ (੨੦੦੯) 52[੨] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੬੮[੩] (ਉੱਚਾ) (੫੮ਵਾਂ)
ਮੁੱਦਰਾ ਬਾਲਬੋਆ, ਅਮਰੀਕੀ ਡਾਲਰ (PAB, USD)
ਸਮਾਂ ਖੇਤਰ ਪੂਰਬੀ ਸਮਾਂ (ਯੂ ਟੀ ਸੀ−੫)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .pa
ਕਾਲਿੰਗ ਕੋਡ +੫੦੭

ਪਨਾਮਾ, ਅਧਿਕਾਰਕ ਤੌਰ 'ਤੇ ਪਨਾਮਾ ਦਾ ਗਣਰਾਜ (ਸਪੇਨੀ: República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿੱਤ ਹੈ ਅਤੇ ਇਸਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਪਨਾਮਾ ਸ਼ਹਿਰ ਹੈ।

ਹਵਾਲੇ[ਸੋਧੋ]