ਪਲਾਊ
| ਪਲਾਊ ਗਣਰਾਜ
Beluu ęr a Belau
|
||||||
|---|---|---|---|---|---|---|
|
|
||||||
| ਰਾਸ਼ਟਰ ਗੀਤ: Belau loba klisiich er a kelulul |
||||||
|
ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪਲਾਊ ਦੀ ਸਥਿਤੀ (ਚੱਕਰ ਵਿੱਚ)।
|
||||||
| ਰਾਜਧਾਨੀ | ਅੰਗੇਰੁਲਮੂਦ[੧] 7°21′N 134°28′E / 7.35°N 134.467°E |
|||||
| ਸਭ ਤੋਂ ਵੱਡਾ ਸ਼ਹਿਰ | ਕੋਰੋਰ | |||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ ਪਲਾਊਈ |
|||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਜਪਾਨੀ (ਅੰਗੌਰ ਵਿੱਚ) ਸੋਂਸੋਰੋਲੀ (ਸੋਂਸੋਰਲ ਵਿੱਚ) ਤੋਬੀਆਈ (ਹਤੋਹੋਬੇਈ ਵਿੱਚ) |
|||||
| ਵਾਸੀ ਸੂਚਕ | ਪਲਾਊਈ | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ | |||||
| - | ਰਾਸ਼ਟਰਪਤੀ | ਜਾਨਸਨ ਟੋਰੀਬਿਓਂਗ | ||||
| - | President-elect | ਟਾਮੀ ਰੇਮੇਂਗੇਸਾਊ | ||||
| ਵਿਧਾਨ ਸਭਾ | ਰਾਸ਼ਟਰੀ ਕਾਂਗਰਸ | |||||
| ਸੁਤੰਤਰਤਾ | ||||||
| - | ਸੰਯੁਕਤ ਰਾਜ ਨਾਲ ਸੁਤੰਤਰ ਮੇਲਜੋਲ ਦੀ ਰਜ਼ਾਮੰਦੀ | ੧ ਅਕਤੂਬਰ ੧੯੯੪ | ||||
| ਖੇਤਰਫਲ | ||||||
| - | ਕੁੱਲ | ੪੫੯ ਕਿਮੀ2 (੧੯੬ਵਾਂ) sq mi |
||||
| - | ਪਾਣੀ (%) | ਨਾਂ-ਮਾਤਰ | ||||
| ਅਬਾਦੀ | ||||||
| - | ੨੦੧੧ ਦਾ ਅੰਦਾਜ਼ਾ | ੨੦,੯੫੬ (੨੧੮ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੨੮.੪/ਕਿਮੀ2 ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੦੮ ਦਾ ਅੰਦਾਜ਼ਾ | |||||
| - | ਕੁਲ | $੧੬੪ ਮਿਲੀਅਨ[੨] (not ranked) | ||||
| - | ਪ੍ਰਤਿ ਵਿਅਕਤੀ | $੮,੧੦੦[੨] (੧੧੯ਵਾਂ) | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | 0.782[੩] (high) (੪੯ਵਾਂ) | |||||
| ਮੁੱਦਰਾ | ਅਮਰੀਕੀ ਡਾਲਰ (USD) |
|||||
| ਸਮਾਂ ਮੰਡਲ | (ਯੂ ਟੀ ਸੀ+੯) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .pw | |||||
| ਕਾਲਿੰਗ ਕੋਡ | +੬੮੦ | |||||
| ਅ. ੭ ਅਕਤੂਬਰ ੨੦੦੬ ਵਿੱਚ ਸਰਕਾਰੀ ਅਫ਼ਸਰਾਂ ਆਪਣੇ ਦਫ਼ਤਰ ਪੂਰਵਲੀ ਰਾਜਧਾਨੀ ਕੋਰੋਰ ਤੋਂ ਮੇਲੇਕੇਆਕ ਵਿਚਲੇ ਅੰਗੇਰੁਲਮੂਦ ਵਿੱਚ ਲੈ ਗਏ ਜੋ ਕਿ ਕੋਰੋਰ ਤੋਂ ੨੦ ਕਿ.ਮੀ. ਉੱਤਰ-ਪੂਰਬ ਵੱਲ ਬਬੇਲਥਾਪ ਟਾਪੂ ਉੱਤੇ ਸਥਿੱਤ ਅਤੇ ਮੇਲੇਕੇਆਕ ਪਿੰਡ ਤੋਂ ੨ ਕਿ.ਮੀ. ਪੱਛਮ ਵੱਲ ਹੈ। ਬ. ਕੁੱਲ ਘਰੇਲੂ ਉਪਜ ਵਿੱਚ ਅਮਰੀਕੀ ਮਾਲੀ ਸਹਾਇਤਾ (੨੦੦੪ ਦਾ ਅੰਦਾਜ਼ਾ) ਵੀ ਸ਼ਾਮਲ ਹੈ। |
||||||
ਪਲਾਊ ( ਜਾਂ ਬਲਾਊ ਜਾਂ ਪਿਲਿਊ), ਅਧਿਕਾਰਕ ਤੌਰ 'ਤੇ ਪਲਾਊ ਦਾ ਗਣਰਾਜ (ਪਲਾਊਈ: Beluu ęr a Belau), ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ 'ਤੇ ਇਹ ਮਾਈਕ੍ਰੋਨੇਸ਼ੀਆ ਦੇ ਵੱਡੇ ਟਾਪੂ-ਸਮੂਹ ਦਾ ਹਿੱਸਾ ਹੈ ਜਿਸਦੇ ਟਾਪੂਆਂ 'ਤੇ ੨੧,੦੦੦ ਦੇ ਲਗਭਗ ਲੋਕ ਰਹਿੰਦੇ ਹਨ ਅਤੇ ਇਹ ਕੈਰੋਲੀਨ ਟਾਪੂ-ਸਮੂਹ ਦੇ ਪੱਛਮ ਵੱਲ ੨੫੦ ਟਾਪੂਆਂ ਦੀ ਲੜੀ ਬਣਾਉਂਦੇ ਹਨ। ਇਸ ਟਾਪੂ-ਸਮੂਹ ਦੀਆਂ ਸਮੁੰਦਰੀ ਹੱਦਾਂ ਇੰਡੋਨੇਸ਼ੀਆ, ਫ਼ਿਲਪੀਨਜ਼ ਅਤੇ ਮਾਈਕ੍ਰੋਨੇਸ਼ੀਆ ਨਾਲ ਲੱਗਦੀਆਂ ਹਨ। ਇਸ ਸਮੂਹ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਟਾਪੂ ਕੋਰੋਰ ਹੈ ਅਤੇ ਨੇੜਲੇ ਬਬੇਲਦਾਓਬ ਉੱਤੇ ਰਾਜਧਾਨੀ ਅੰਗੇਰੁਲਮੂਦ ਸਥਿੱਤ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||