ਪਹਿਰਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਤਿਹਾਸ ਵਿੱਚ ਪਹਿਰਾਵਾ

ਪਹਿਰਾਵਾ ਧਾਗੇ ਅਤੇ ਕੱਪੜੇ ਤੋਂ ਪਦਾਰਥ ਹੈ ਜੋ ਸ਼ਰੀਰ ਤੇ ਪਹਿਨਣ ਲਈ ਵਰਤਿਆਂ ਜਾਂਦਾ ਹੈ। ਪਹਿਰਾਵਾ ਆਮ ਤੌਰ ਤੇ ਸਿਰਫ ਮਨੁੱਖਾਂ ਦੁਆਰਾ ਹੀ ਵਰਤਿਆਂ ਜਾਂਦਾ ਹੈ ਅਤੇ ਇਹ ਲੱਗਭੱਗ ਸਾਰੀਆਂ ਮਾਨਵੀ ਸੱਭਿਆਤਾਵਾਂ ਦੀ ਵਿਸ਼ੇਸ਼ਤਾ ਹੈ। ਪਹਿਰਾਵੇ ਦੀ ਕਿਸਮ ਅਤੇ ਮਾਤਰਾ ਭੌਤਿਕ ਆਕਾਰ, ਲਿੰਗ ਅਤੇ ਸਮਾਜਿਕ ਅਤੇ ਭੂਗੋਲਿਕ ਲਿਹਾਜ ਤੇ ਨਿਰਭਰ ਕਰਦੀ ਹੈ।

ਪਹਿਰਾਵੇ ਦੇ ਕਈ ਕੰਮ ਹਨ: ਇਹ ਮੌਸਮ ਤੋਂ ਸੂਰੱਖਿਆ ਪ੍ਰਦਾਨ ਕਰਦਾ ਹੈ, ਅਤੇ ਖਤਰਨਾਕ ਕੰਮਾਕਾਂਰਾ ਜਿਵੇਂ ਪਹਾੜਾਂ ਤੇ ਚੜ੍ਹਨਾ ਅਤੇ ਖਾਣਾ ਪਕਾਉਣਾ ਆਦਿ ਦੌਰਾਣ ਵੀ ਬਚਾਉ ਕਰਦਾ ਹੈ।

ਪਹਿਰਾਵਾ ਰੇਸ਼ੇ ਵਾਲੇ ਪੌਦੇ ਜਿਵੇਂ ਕਿ ਕਪਾਹ, ਪਲਾਸਟਿਕ ਜਿਵੇਂ ਕਿ ਪੋਲੀਐਸਟਰ ਜਾਂ ਜਾਨਵਰਾਂ ਦੀ ਚਮੜੀ ਅਤੇ ਵਾਲ ਜਿਵੇਂ ਕਿ ਉਨ ਆਦਿ ਤੋਂ ਬਣਾਇਆ ਜਾ ਸਕਦਾ ਹੈ। ਮਾਨਵ ਨੇ ਪਹਿਰਾਵੇ ਦਾ ਇਸਤੇਮਾਲ ਲੱਗਭੱਗ 83,00 ਤੋਂ 170,000 ਸਾਲ ਪਹਿਲਾਂ ਸ਼ੁਰੂ ਕਿੱਤਾ।[੧]

ਹਵਾਲੇ[ਸੋਧੋ]

  1. Human Evolution and Male Aggression, Anne Innis Dagg, Lee Harding - 2012


ਹੋਰ ਜਾਣਕਾਰੀ[ਸੋਧੋ]

ਬਾਹਰਲੀਆਂ ਕੜੀਆਂ[ਸੋਧੋ]