ਪਹਿਲੀ ਸੰਸਾਰ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਹਿਲਾ ਵਿਸ਼ਵ ਯੁੱਧ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਹਿਲਾ ਵਿਸ਼ਵ ਯੁੱਧ
Clockwise from top: Trenches on the Western Front; a British Mark IV Tank crossing a trench; Royal Navy battleship HMS Irresistible sinking after striking a mine at the Battle of the Dardanelles; a Vickers machine gun crew with gas masks, and German Albatros D.III biplanes
ਮਿਤੀ 28 ਜੁਲਾਈ 1914 – 11 ਨਵੰਬਰ 1918 (Armistice)

Treaty of Versailles signed 28 ਜੂਨ 1919

ਥਾਂ/ਟਿਕਾਣਾ
ਨਤੀਜਾ Allied victory; end of the ਜਰਮਨੀ, Russian, ਆਟੋਮਨ, and Austro-Hungarian Empires; foundation of new countries in Europe and the Middle East; transfer of German colonies to other powers; establishment of the League of Nations.
ਲੜਾਕੇ
Allied (ਏਨਟਟੇ) ਪਾਵਰਜ਼

ਸਰਬੀਆ ਸਰਬੀਆ
ਮੋਂਟੇਨੇਗਰੋ ਮੋਂਟੇਨੇਗਰੋ
 ਰੂਸ (1914-mid 1918)
ਫ਼ਰਾਂਸ France
 ਬੈਲਜੀਅਮ
ਯੂਨਾਈਟਡ ਕਿੰਗਡਮ ਬ੍ਰਿਟਿਸ਼ ਰਾਜਸ਼ਾਹੀ
 ਜਪਾਨ
 ਇਟਲੀ (1915-18)
 ਸੰਯੁਕਤ ਰਾਜ ਅਮਰੀਕਾ (1917-18)
ਰੋਮਾਨੀਆ Romania (1916-18)
ਫਰਮਾ:ਦੇਸ਼ ਸਮੱਗਰੀ ਗਰੀਸ ਗਰੀਸ (1916-18)
and others

ਸੇਨਟਰਲ ਪਾਵਰਜ਼

 ਆਸਟਰੀਆ-ਹੰਗਰੀ
ਫਰਮਾ:ਦੇਸ਼ ਸਮੱਗਰੀ ਜਰਮਨ ਰਾਜਸ਼ਾਹੀ
 ਆਟੋਮਨ ਰਾਜਸ਼ਾਹੀ
ਬੁਲਗਾਰੀਆ ਬੁਲਗਾਰੀਆ (1915-18)
ਪੋਲੈਂਡ Poland (1916-18)
ਲਿਥੁਆਨੀਆ Lithuania (1918)
ਯੂਕ੍ਰੇਨ Ukraine (1918)

ਮੌਤਾਂ ਅਤੇ ਨੁਕਸਾਨ
ਮਾਰੇ ਗਏ ਸਿਪਾਹੀ:
55,25,000
ਜਖਮੀ ਹੋਏ ਸਿਪਾਹੀ:
1,28,31,500
ਲਾਪਤਾ ਸਿਪਾਹੀ:
41,21,000
ਕੁਲ:
2,24,77,500 KIA, WIA or MIA ...further details.
ਮਾਰੇ ਗਏ ਸਿਪਾਹੀ:
43,86,000
ਜਖਮੀ ਹੋਏ ਸਿਪਾਹੀ:
83,88,000
ਲਾਪਤਾ ਸਿਪਾਹੀ:
36,29,000
ਕੁਲ:
1,64,03,000 KIA, WIA or MIA ...further details.

ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਯੁੱਧ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ ।[੧] ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਏਨਟਟੇ[੨] ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ ।[੩] ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।[੪]

ਸੰਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ ਆਸਟਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ (Archduke Franz Ferdinand) ਦਾ ਕਤਲ ਕਰ ਦਿੱਤਾ ।[੫] ਇਹ ਵਜਾ ਨੂੰ ਲੇ ਕੇ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨਲਾਂ ਨੇ ਆਸਟਰੀਆ ਅਤੇ ਹੰਗਰੀ ਦੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਘਟਨਾ ਕਰਕੇ ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੁਜੇ ਦੀ ਮਦਤ ਕਰਨਗੇ) ਪੂਰਾ ਯੂਰਪ ਜਲਦੀ ਹੀ ਲਰਾਈ ਵਿੱਚ ਕੁਦ ਗਿਆ ਅਤੇ ਇਸ ਦੇ ਨਾਲ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਫਿਰ ਪੂਰੀ ਦੁਨੀਆਂ ਵਿੱਚ ਵਧ ਗਿਆ।

ਯੁੱਧ ਦੇ ਖਤਮ ਹੋਣ ਬਾਦ ਜਰਮਨੀ, ਰੂਸ, ਆਸਟਰੀਆ-ਹੰਗਰੀ, ਅਤੇ ਆਟੋਮਨ ਦੇਸ਼ਾਂ ਦੀ ਬਹੁਤ ਮਾੜੀ ਹਾਲਤ ਹੋ ਗਈ। ਦੋਵੇਂ ਆਸਟਰੀਆ-ਹੰਗਰੀ ਅਤੇ ਆਟੋਮਨ ਰਾਜਸ਼ਾਹੀ ਦੇਸ਼ਾਂ ਦੀ ਛੋਟੇ=ਛੋਟੇ ਦੇਸ਼ਾਂ ਵਿੱਚ ਵੰਡ ਹੋ ਗਈ ਅਤੇ ਇਹ ਦੇਸ਼ ਯੁੱਧ ਦੇ ਬਾਅਦ ਨਹੀਂ ਰਹੇ । ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ, ਅਤੇ ਸੋਵੀਅਤ ਯੂਨੀਅਨ ਬਣਾਈ ਗਈ । ਅਤੇ ਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਪੁਰਣੇ ਖਤਮ ਹੋ ਗਏ।

ਯੁੱਧ ਦਾ ਕਾਰਨ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਪਹਿਲੇ ਵਿਸ਼ਵ ਯੁੱਧ ਦਾ ਕਾਰਨ
ਪਹਿਲੇ ਵਿਸ਼ਵ ਯੁੱਧ ਦੇ ਵਿੱਚ ਗਏ ਦੇਸ਼, ਹਰੇ ਰੰਗ ਵਿੱਚ ਐਲਾਏਜ਼, ਕੇਸਰੀ ਰੰਗ ਵਿੱਚ ਸੈਂਟਰਲ ਪਾਵਰਜ਼, ਅਤੇ ਜਿਹੜੇ ਦੇਸ਼ ਲੜਾਈ ਚੋ ਬਾਹਰ ਰਹੇ, ਉਹ ਗ੍ਰੇ ਰੰਗ ਵਿੱਚ ਹਨ।

19ਵੀਂ ਸਦੀ ਦੇ ਵਿੱਚ, ਯੂਰਪਦੇ ਮੁੱਖ ਦੇਸ਼ਾਂ ਨੇ ਯੂਰਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ, ਬਹੁਤ ਉਪਰਾਲੇ ਕੀਤੇ ਸਨ, ਜਿਸ ਕਾਰਨ ਪੁਰੇ ਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਰਾਜਨੀਤਕ ਅਤੇ ਸੈਨਿਕ ਗੱਠਜੋੜ ਬਣ ਗਏ ਸਨ ।[੨] ਇਹਨਾਂ ਵਿੱਚੋਂ ਪਹਿਲਾ ਗੱਠਜੋੜ 1819 ਵਿੱਚ ਜਰਮਨ ਰਾਜਸ਼ਾਹੀ ਅਤੇ ਆਸਟਰੀਆ-ਹੰਗਰੀ ਦੇ ਵਿਚਕਾਰ ਹੋਇਆ, ਜਿਸ ਨੂੰ ਡੂਲ ਅਲਾਇਅੰਸ ਕਿਹਾ ਹਾਂਦਾ ਹੈ। ਇਹ ਉਹਨਾਂ ਨੇ ਆਟੋਮਨ ਰਾਜਸ਼ਾਹੀ ਦੀ ਸ਼ਕਤੀ ਘਟਣ ਸਮੇਂ, ਆਟੋਮਨ ਦੇ ਬਾਲਕਨ ਹਿਸੇ ਵਿੱਚ ਰੂਸ ਦੇ ਵਧਦੇ ਪ੍ਰਭਾਵ ਨਾਲ ਨਿਪਟਨ ਲਈ ਕੀਤਾ ਸੀ ।[੨] ਬਾਅਦ ਵਿੱਚ ਇਟਲੀ ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੋਤਾ ਕਿਤਾ, ਅਤੇ ਫਿਰ ਇਸ ਨੂੰ ਟਰੀਪਲ ਅਲਾਇੰਸ ਕਿਹਾ ਜਾਣ ਲੱਗਾ ।[੬] ਬਾਅਦ ਵਿੱਚ 1892 ਨੂੰ ਫਰਾਂਸ ਅਤੇ ਰੂਸ ਨੇ ਟਰੀਪਲ ਅਲਾਇੰਸ ਦੇ ਵਿਰੁਧ ਫਰਾਂਕੋ-ਰੂਸੀ ਗਠਜੋੜ ਬਣਾਇਆ, ਅਤੇ ਫਿਰ 1907 ਵਿੱਚ ਬ੍ਰਿਟਿਸ਼ ਰਾਜਸ਼ਾਹੀ ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ, ਅਤੇ ਟਰੀਪਲ ਏਨਟਟੇ ਬਣਾਇਆ ।[੨]

ਜਰਮਨੀ ਦੀ ਉਦਯੋਗਕ ਸ਼ਕਤੀ ਵੱਧਣ ਬਾਅਦ, ਕੈਜ਼ਰ ਵਿਲਹੇਲਮ 2 (Kaiser Wilhelm II) ਨੇ ਬ੍ਰਿਟਿ ਦੀ ਰੋਇਲ ਨੇਵੀ ਦਾ ਮੁਕਾਬਲਾ ਕਰਨ ਲਈ ਜਰਮਨ ਨੇਵੀ, ਜਿਸ ਨੂੰ ਉਹ ਕੈਜ਼ਰਲਿਚ ਮੇਰੀਨ (Kaiserliche Marine) ਕਹਿੰਦੇ ਸਨ, ਬਨਾਣੀ ਸ਼ੁਰੂ ਕਿਤੀ ।[੭] ਇਸ ਕਾਰਨ ਦੋਨੋ ਬ੍ਰਿਟੇਨ ਅਤੇ ਜਰਮਨੀ ਇੱਕ ਦੂਜੇ ਤੋ ਵਧੀਆ ਨੇਵੀ ਅਤੇ ਹਥਿਆਰ ਬਨਾਉਣ ਵਿੱਚ ਜੁਟ ਗਏ ।[੭] ਬਰਿਟਨ ਅਤੇ ਜਰਮਨੀ ਦੀ ਇਹ ਹਥਿਆਰ ਦੌੜ, ਹੋਲੀ-ਹੋਲੀ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਫੈਲ ਗਈ, ਅਤੇ ਯੂਰੋਪ ਦੇ ਸਾਰੇ ਦੇਸ਼ ਆਪਣੀ ਰਾਸ਼ਟਰੀ ਧਨ-ਸੰਪਤੀ ਲੜਾਈਆਂ ਲਈ ਹਥਿਆਰ ਬਣਾਉਣ ਇੱਚ ਲਗਾਣ ਲੱਗੇ ।[੮] 1908 ਅਤੇ 1913 ਦੇ ਵਿਚਕਾਰ, ਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ ।[੯]

ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ ਬੋਸਨੀਆ-ਹਰਜ਼ਗੋਵੀਨਾ ਦੇ ਹਿਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ ਸਰਬੀਆ ਦਾ ਰਾਜ ਨਾਰਾਜ ਹੋ ਗਏ, ਕਿਉਂਕਿ ਇਸ ਹਿਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿਸਾ ਸਮਝਦੇ ਸਨ ।[੧੦] ਸੰਨ 1913 ਨੂੰ ਬਾਲਕਨ ਲੀਗ ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ ਪਹਿਲੀ ਬਾਲਕਨ ਲੜਾਈ ਸ਼ੁਰੂ ਹੋ ਗਈ । ਇਸ ਲੜਾਈ ਬਾਅਦ ਹੋਏ ਸਮਝੋਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ ਅਲਬੇਨੀਆਂ ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ ਬਲਗਾਰੀਆ, ਸਰਬੀਆ ਅਤੇ ਗਰੀਸ ਨੂੰ ਵੀ ਵੱਡਾ ਕਰ ਦਿੱਤਾ ਗਿਆ । ਫਿਰ 16 ਜੂਨ 1913 ਨੂੰ ਬਲਗੇਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਅਤੇ ਦੂਜੀ ਬਾਲਕਨ ਲੜਾਈ ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ । ਲੜਾਈ ਦੇ ਬਾਅਦ ਬਲਗੇਰੀਆ ਦਾ ਮੇਸਾਡੋਨੀਆ ਦਾ ਹਿਸਾ ਸਰਬੀਆ ਦੇ ਕੋਲ ਚਲਾ ਗਿਆ, ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੈਲ ਗਈ ।[੧੧]

28 ਜੂਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip), ਜੋ ਬੋਸਨੀਆਂ ਦਾ ਸਰਬ ਸੀ, ਅਤੇ ਉਹ ਯੰਗ ਬਾਸਨੀਆ (Young Basnia) ਦੇ ਗਰੁਪ ਦਾ ਮੈਂਬਰ ਸੀ, ਉਸ ਨੇ ਆਸਟਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ ਦਾ ਕਤਲ ਕਰ ਦਿੱਤਾ ।[੧੨] ਆਸਟਰੀਆ-ਹੰਗਰੀ ਨੇ ਇਸ ਵਿੱਚ ਸਰਬੀਆ ਦਾ ਹੱਥ ਸਮਝਿਆ,[੧੨] ਅਤੇ ਆਸਟਰੀਆ-ਹੰਗਰੀ ਨੇ ਸਰਬੀਆ ਤੇ ਕੁਝ ਮੰਗਾਂ ਕੀਤੀਆਂ, ਜਿਸ ਨੂੰ ਜੁਲਾਈ ਆਲਟੀਮੈਟਮ ਕਿਹਾ ਜਾਂਦਾ ਹੈ ।[੧੩] ਜਦ ਸਰਬੀਆ ਨੇ ਸਾਰੀਆਂ ਮੰਗਾਂ ਨਾਂ ਮੱਨੀਆਂ, ਤਾਂ ਆਸਟਰੀਆ-ਹੰਗਰੀ ਨੇ 28 ਜੁਲਾਈ 1914 ਨੂੰ ਸਰਬੀਆ ਉਤੇ ਲੜਾਈ ਦੀ ਘੋਸ਼ਣਾ ਕਰ ਦਿੱਤੀ । ਇੱਕ ਦਿਨ ਬਾਅਦ ਰੂਸ ਦੀ ਰਾਜਸ਼ਾਹੀ ਨੇ ਵੀ ਲੜਾਈ ਦੀ ਘੋਸ਼ਣਾ ਕਿਤੀ, ਰੂਸ ਨਹੀਂ ਚਾਉਦਾ ਸੀ ਕਿ ਆਸਟਰੀਆ-ਹੰਗਰੀ ਇਸ ਦਾ ਬਾਲਕਨ ਖੇਤਰ ਵਿੱਚ ਪ੍ਰਭਾਵ ਖਤਮ ਕਰੇ।[੬] ਜਦੋਂ ਜਰਮਨੀ ਵੀ 30 ਜੁਲਾਈ 1914 ਨੂੰ ਇਸ ਯੁੱਧ ਵਿੱਚ ਆ ਗਿਆ, ਤਾਂ ਫਰਾਂਸ ਵੀ ਯੁੱਧ ਵਿੱਚ ਆ ਗਿਆ । ਫਰਾਂਸ ਇਸ ਲਈ ਯੁੱਧ ਵਿੱਚ ਆਇਆ ਕਿਉਂਕਿ ਉਹ ਜਰਮਨ ਹੋਂ ਫਰੇਂਕੋ-ਪਰਸ਼ੀਆਨ ਯੁੱਧ ਵਿੱਚ ਹਾਰ ਦਾ ਬਦਲਾ ਚਾਉਂਦਾ ਸੀ।[੧੪]

ਕਾਲ-ਕ੍ਰਮ ਅਨੁਸਾਰ[ਸੋਧੋ]

ਸ਼ੁਰੂਆਤ ਵਿੱਚ ਯੁੱਧ-ਸਥਿਤੀ[ਸੋਧੋ]

ਸੇੰਟਰਲ ਪਾਵਰਜ਼ ਦੇ ਵਿੱਚ ਅਸਪਸ਼ਟਤਾ[ਸੋਧੋ]

ਯੁੱਧ ਦੇ ਸ਼ੁਰੂਆਤ ਵਿੱਚ ਸੇੰਟਰਲ ਪਾਵਰਜ਼ ਦੇ ਵਿੱਚ ਬਣਾਏ ਗੱਠਜੋੜ ਦੇ ਬਾਰੇ ਅਸਪਸ਼ਟਤਾ ਸੀ । ਜਰਮਨੀ ਨੇ ਆਸਟਰੀਆ-ਹੰਗਰੀ ਨੂੰ ਸਰਬੀਆ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ ਵਾਅਦਾ ਕਿਤਾ ਸੀ, ਪਰ ਇਹ ਦੋਨੋਂ ਦੇਸ਼ ਇਸ ਦਾ ਮਤਲਬ ਇੱਕੋ ਜਿਹਾ ਨਹੀਂ ਸਮਝੇ । ਆਸਟਰੀਆ-ਹੰਗਰੀ ਦੇ ਮੁਖੀ ਸੋਚਦੇ ਸਨ ਕਿ ਜਰਮਨੀ ਉੱਤਰ ਦੇ ਪਾਸੇਓਂ ਰੂਸ ਦੇ ਬਾਰਡਰ ਤੇ ਆਪਣੀਆਂ ਫੌਜਾਂ ਭੇਜੇਗਾ, ਪਰ ਜਰਮਨੀ ਨੇ ਸੋਚੇਆ ਕਿ ਆਸਟਰੀਆ-ਹੰਗਰੀ ਆਪਣੀਆਂ ਜਿਆਦਾ ਫੌਜਾਂ ਰੂਸ ਦੇ ਨਾਲ ਲੜਨ ਲਈ ਭੇਜੇਗਾ, ਅਤੇ ਜਰਮਨੀ ਫਰਾਂਸ ਦੇ ਬਾਰਡਰ ਤੇ ਜਾਵੇਗਾ । ਇਸ ਅਸਪਸ਼ਟਤਾ ਦੇ ਕਾਰਨ ਆਸਟਰੀਆ-ਹੰਗਰੀ ਦੀ ਸੈਨਾ ਨੂੰ ਹੋ ਕੇ ਰੂਸ ਅਤੇ ਸਰਬੀਆ ਦੇ ਬਾਰਡਰਾਂ ਤੇ ਜਾਣਾ ਪਿਆ । 9 ਸਤੰਬਰ 1916 ਨੂੰ ਫਿਰ ਜਰਮਨੀ ਨੇ ਐਲਾਏਜ਼ ਨਾਲ ਲੜਨ ਲਈ, ਨਵਾਂ ਪਲੇਨ ਤਿਆਰ ਕਿਤਾ ।

ਅਫ਼ਰੀਕਾ ਵਿੱਚ ਫੌਜੀ ਕਾਰਵਾਈ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਅਫ਼ਰੀਕਾ ਵਿੱਚ ਪਹਿਲੇ ਵਿਸ਼ਵ ਯੁੱਧ ਦਾ ਘਟਨਾਸਥਾਨ

ਇਸ ਯੁੱਧ ਦਿਆਂ ਪਹਿਲੀਆਂ ਲੜਾਇਆਂ ਬਰੀਟਨ, ਫਰਾਂਸ, ਅਤੇ ਜਰਮਨ ਦੇ ਹੇਂਠ ਅਫ਼ਰੀਕਨ ਦੇਸ਼ਾਂ ਵਿੱਚ ਹੋਈਆਂ । 7 ਅਗਸਤ 1914 ਨੂੰ ਬਰੀਟਨ ਅਤੇ ਫਰਾਂਸ ਦਿਆਂ ਸੈਨਾਂਵਾਂ ਨੇ ਜਰਮਨ ਦੇ ਰਾਜ-ਸਰਪਰਗਤ ਟੋਗੋਲੈਂਡ ਉੱਤੇ ਹਮਲਾ ਕਿਤਾ । ਅਤੇ ਫਿਰ 10 ਅਗਸਤ ਨੂੰ ਜਰਮਨ ਦਿਆਂ ਦੱਖਣ-ਪੱਛਮੀ ਅਫ਼ਰੀਕਾ ਦਿਆਂ ਸੈਨਾਂਵਾਂ ਨੇ ਦੱਖਣੀ ਅਫ਼ਰੀਕਾ ਉੱਤੇ ਹਮਲਾ ਕਿਤਾ । ਅਫ਼ਰਿਕਾ ਵਿੱਚ ਇਹ ਲੜਾਈਆਂ ਯੁੱਧ ਦੇ ਅੰਤ ਤੱਕ ਚਲਦੀਆਂ ਰਹਿਆਂ ।

ਸਰਬੀਆ ਵਿੱਚ ਫੌਜੀ ਕਾਰਵਾਈ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਸਰਬੀਆ ਵਿੱਚ ਫੌਜੀ ਕਾਰਵਾਈ (ਪਹਿਲਾ ਵਿਸ਼ਵ ਯੁੱਧ)

12 ਅਗਸਤ ਨੂੰ ਸਰਬੀਆ ਦੀ ਸੈਨਾ ਨੇ ਅਸਟਰੀਆ ਖਿਲਾਫ ਸੇਰ ਦੀ ਲੜਾਈ ਕੀਤੀ । ਸਰਬੀਆ ਨੇ ਡਰੀਨਾ ਅਤੇ ਸਾਵਾ ਦਰਿਆ ਦੇ ਦੱਖਣੀ ਪਾਸੇ ਮੋਰਚਾ ਲਾਇਆ । ਅਗਲੇ 2 ਹਫ਼ਤੇ ਦੇ ਹਮਲਿਆਂ ਬਾਅਦ ਆਸਟਰੀਆ ਦੇ ਕਾਫੀ ਫੌਜੀ ਮਾਰੇ ਗਏ, ਅਤੇ ਉਹਨਾਂ ਨੂੰ ਪਿਛੇ ਹਟਣਾ ਪਿਆ। ਇਹ ਏਲਾਇਜ਼ ਦੀ ਪਹਿਲੀ ਜਿੱਤ ਸੀ । ਇਸ ਤੋਂ ਬਾਅਦ ਆਸਟਰੀਆ ਨੇ ਸਰਬੀਆ ਦੀ ਰਣਭੂਮੀ ਵਿੱਚ ਹੋਰ ਸੈਨਾ ਭੇਜੀ, ਜਿਸ ਨਾਲ ਰੂਸ ਦੇ ਪਾਸੇ ਇਸ ਦਾ ਲੜਾਈ ਤੇ ਕਾਬੂ ਕਰਨਾ ਕਮਜੋਰ ਹੋ ਗਿਆ।

ਬੇਲਜੀਅਮ ਅਤੇ ਫਰਾਂਸ ਵਿੱਚ ਜਰਮਨ ਫੌਜਾਂ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਪੱਛਮੀ ਰਣਭੂਮੀ (ਪਹਿਲਾ ਵਿਸ਼ਵ ਯੁੱਧ)

ਜਰਮਨੀ ਦਾ ਪੱਛਮੀ ਦਿਸ਼ਾ ਵੱਲ ਹਮਲਾ ਬੇਲਜਿਅਮ ਤੇ ਕਬਜ਼ਾ ਕਰਨ ਨਾਲ ਸ਼ੁਰੂ ਹੋਇਆ । ਬੇਲਜੀਅਮ ਲੜਾਈ ਵਿੱਚੋਂ ਬਾਹਰ ਰਹਿਣਾ ਚਾਉਂਦਾ ਸੀ, ਪਰ ਜਰਮਨੀ ਨੇ ਫਰਾਂਸ ਦੇ ਵਿੱਚ ਜਾਣ ਲਈ (ਫਰਾਂਸ ਨੇ ਜਰਮਨੀ ਵਾਲੇ ਬਾਰਡਰ ਤੇ ਕੰਧ ਬਣਾਈ ਹੋਈ ਸੀ) ਬੇਲਜੀਆਮ ਤੇ ਕਬਜਾ ਕਿੱਤਾ । ਸ਼ੁਰੂਆਤ ਵਿੱਚ ਜਰਮਨੀ ਨੂੰ ਲੜਾਈ ਵਿੱਚ ਕਾਫੀ ਸਫਲਤਾ ਮਿਲੀ, ਪਰ ਜਦੋਂ ਰੂਸ ਨੇ ਵੀ ਲੜਾਈ ਵਿੱਚ ਆਇਆ ਅਤੇ ਜਰਮਨੀ ਤੇ ਪੂਰਬ ਦੇ ਪਾਸੋਂ ਹਮਲਾ ਕਿਤਾ, ਤਾਂ ਜਰਮਨੀ ਨੂੰ ਅੱਧੀਆਂ ਫੌਜਾਂ (ਜੋ ਪੱਛਮੀ ਬਾਰਡਰ ਲਈ ਸਨ) ਨੂੰ ਰੂਸ ਨਾਲ ਮੁਕਾਬਲਾ ਕਰਨ ਲਈ ਭੇਜਿਆ । ਜਰਮਨੀ ਨੇ ਟੇਨਨਬਰਗ ਦੀ ਲੜਾਈ (17 ਅਗਸਤ – 2 ਸਤੰਬਰ) ਵਿੱਚ ਰੂਸ ਨੂੰ ਹਰਾਇਆ, ਪਰ ਉਹ ਤੇਜੀ ਨਾਲ ਰੂਸ ਵਿੱਚ ਅੱਗੇ ਨਾਂ ਵਧ ਸਕੇ, ਕਿਉਕਿ ਰੂਸ ਨੇ ਆਪਣੇ ਰੇਲਰੋਡ ਦੀ ਪਟੜੀ ਅਲੱਗ ਤਰਾਂ ਦੀ ਬਣਾਈ ਹੋਈ ਸੀ, ਅਤੇ ਜਰਮਨੀ ਦਿਆਂ ਰੇਲਗੱਡੀਆਂ ਉਹ ਪਟੜੀ ਨਹੀਂ ਵਰਤ ਸਕਦੀਆਂ ਸਨ । ਜਰਮਨੀ ਦੇ ਛਲਾਈਫੈਨ ਪਲੇਨ (Schlieffen Plan) ਦੇ ਅਨੁਸਾਰ, ਉਹ ਚਾਉਂਦੇ ਸਨ ਕਿ ਫਰਾਂਸ ਨੂੰ ਕੁਝ ਹਫਤੇਆਂ ਵਿੱਚ ਹਰਾ ਕੇ ਪੈਰਿਸ ਤੇ ਜਲਦੀ ਕਬਜਾ ਕਰਨਾ ਚਾਉਂਦੇ ਸਨ, ਪਰ ਬਰਿਟਨ ਦੀ ਮਦਦ ਕਾਰਨ ਮਾਰਨ ਦੀ ਪਹਿਲੀ ਲੜਾਈ (First Battle of the Marne ) (5 ਸਤੰਬਰ–12 ਸਤੰਬਰ) ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ । ਇਸ ਤੋਂ ਬਾਅਦ ਸੇਂਟਰਲ ਪਾਵਰਜ਼ ਨੂੰ ਜਲਦੀ ਜਿੱਤ ਨਾ ਮਿਲਣ ਕਾਰਨ, ਦੋਂ ਪਾਸਿਆਂ ਦੀ ਲੰਬੀ ਲੜਾਈ ਲੜਣੀ ਪਈ । ਜਰਮਨ ਫੌਜ ਨੇ ਫਰਾਂਸ ਵਿੱਚ ਚੰਗੀ ਸੁਰੱਖਿਅਕ ਮੋਰਚੇ ਉੱਤੇ ਤੇਨਾਤ ਸਨ, ਜਿਸ ਕਾਰਨ ਉਹਨਾਂ ਨੇ ਲੜਾਈ ਵਿੱਚ ਆਪਣੇ ਨਾਲੋਂ ਬਰੀਟਨ ਅਤੇ ਫਰਾਂਸ ਦੇ 2,30,000 ਵੱਧ ਫੋਜੀ ਮਾਰ ਗਿਰਾਏ ਸਨ । ਇਸ ਦੇ ਬਾਵਜੂਦ, ਜਰਮਨੀ ਦੇ ਮਾੜੇ ਸੰਚਾਰਣ ਅਤੇ ਕੁਝ ਮਾੜੀਆਂ ਆਦੇਸ਼ ਫੇਂਸਲੇਆਂ ਕਾਰਨ, ਜਰਮਨੀ ਨੇ ਜਲਦੀ ਲੜਾਈ ਖਤਮ ਕਰਨ ਦਾ ਮੋਕਾ ਗੁਆ ਦਿੱਤਾ ।

ਏਸ਼ੀਆ ਅਤੇ ਸ਼ਾਂਤ ਮਹਾਂਸਾਗਰ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਏਸ਼ੀਆ ਅਤੇ ਸ਼ਾਂਤ ਮਹਾਂਸਾਗਰ ਵਿੱਚ ਪਹਿਲੇ ਵਿਸ਼ਵ ਯੁੱਧ ਦਾ ਘਟਨਾਸਥਾਨ

ਨਿਊ ਜ਼ੀਲੈਂਡ ਨੇ 30 ਅਗਸਤ ਨੂੰ ਜਰਮਨ ਸਮੋਆ (ਬਾਅਦ ਵਿੱਚ ਪੱਛਮੀ ਸਮੋਆ) ਤੇ ਕਬਜਾ ਕਿਤਾ । 11 ਸਤੰਬਰ ਨੂੰ ਆਸਟਰੇਲਿਆ ਦੀ ਜਲ ਅਤੇ ਥਲ ਸੈਨਾਂ ਨੇ ਨਿਊ ਪੋਮਰਨ (ਹੁਣ ਨਿਊ ਬਰੀਟਨ) ਤੇ ਕਬਜਾ ਕਿਤਾ । ਜਪਾਨ ਨੇ ਜਰਮਨੀ ਦਿਆਂ ਮਾਇਕਰੋਨੇਸ਼ੀਆ ਨੇ ਖੇਤਰਾਂ ਤੇ ਕਬਜਾ ਕਰ ਲਿਆ । ਕੁਝ ਮਹਿਨੇਆਂ ਵਿੱਚ ਹੀ ਏਲਾਇਜ਼ ਨੇ ਜਰਮਨੀ ਦਿਆਂ ਸ਼ਾਂਤ ਮਹਾਂਸਾਗਰ ਵਿੱਚ ਸਾਰੇ ਉਪਨਿਵੇਸ਼ ਖੇਤਰਾਂ ਤੇ ਕਬਜਾ ਕਰ ਲਿਆ ।

In the trenches: Infantry with gas masks, Ypres, 1917

ਸ਼ੁਰੂ ਦੇ ਸਿਨ[ਸੋਧੋ]

ਟਰੈਂਚ ਲੜਾਈ ਸ਼ੁਰੂ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਪੱਛਮੀ ਰਣਭੂਮੀ (ਪਹਿਲਾ ਵਿਸ਼ਵ ਯੁੱਧ)

ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਮਿਲਟਰੀ ਦੇ ਲੜਾਈ ਦੇ ਦਾਅਪੇਚ, ਵਧ ਰਹੀ ਤਕਨਾਲੋਜੀ ਦੇ ਨਾਲ ਚੱਲਣ ਤੇ ਅਸਮਰਥ ਰਹੇ ਸਨ। ਇਨ੍ਹਾਂ ਤਬਦੀਲੀਆਂ ਦਾ ਨਤੀਜਾ, ਪ੍ਰਭਾਵਸ਼ਾਲੀ ਰੱਖਿਆ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਨਿਕਲਿਆ, ਜਿਨ੍ਹਾਂ ਨੂੰ ਵੇਲਾ ਵਿਹਾ ਚੁੱਕੇ ਦਾਅਪੇਚ ਜੰਗ ਦੇ ਬਹੁਤੇ ਅਰਸੇ ਦੌਰਾਨ ਸਮਝਣ ਤੋਂ ਅਸਮਰਥ ਰਹੇ। ਕੰਡਿਆਲੀ ਤਾਰ ਪੈਦਲ ਫੌਜ ਦੇ ਲਈ ਇੱਕ ਮਹੱਤਵਪੂਰਨ ਰੁਕਾਵਟ ਸੀ। ਤੋਪਖ਼ਾਨਾ, 1870ਵਿਆਂ ਨਾਲੋਂ ਕਿਤੇ ਵੱਧ ਘਾਤਕ ਹੋ ਗਿਆ ਸੀ, ਮਸ਼ੀਨ ਗੰਨਾਂ ਦੇ ਨਾਲ ਜੁੜਨ ਨੇ ਖੁੱਲਾ ਮੈਦਾਨ ਪਾਰ ਕਰਨਾ ਬਹੁਤ ਕਠਿਨ ਬਣਾ ਦਿੱਤਾ ਸੀ।[੧੫] The Germans introduced poison gas; it soon became used by both sides, though it never proved decisive in winning a battle. Its effects were brutal, causing slow and painful death, and poison gas became one of the most-feared and best-remembered horrors of the war. Commanders on both sides failed to develop tactics for breaching entrenched positions without heavy casualties. In time, however, technology began to produce new offensive weapons, such as the tank.[੧੬] Britain and France were its primary users; the Germans employed captured Allied tanks and small numbers of their own design.

Men in Melbourne collecting recruitment papers.

After the First Battle of the Marne, both Entente and German forces began a series of outflanking manoeuvres, in the so-called "Race to the Sea". Britain and France soon found themselves facing entrenched German forces from Lorraine to Belgium's Flemish coast.[੧੭] Britain and France sought to take the offensive, while Germany defended the occupied territories; consequently, German trenches were generally much better constructed than those of their enemy. Anglo-French trenches were only intended to be "temporary" before their forces broke through German defences.[੧੮] Both sides attempted to break the stalemate using scientific and technological advances. On 22 April 1915 at the Second Battle of Ypres, the Germans (in violation of the Hague Convention) used chlorine gas for the first time on the Western Front. Algerian troops retreated when gassed and a six kilometre (four mile) hole opened in the Allied lines that the Germans quickly exploited, taking Kitcheners' Wood. Canadian soldiers closed the breach at the Second Battle of Ypres.[੧੯] At the Third Battle of Ypres, Canadian and ANZAC troops took the village of Passchendaele.

Mud stained British soldiers at rest
In the trenches: Royal Irish Rifles in a communications trench on the first day on the Somme, 1 July 1916.

On 1 July 1916, the British Army endured the bloodiest day in its history, suffering 57,470 casualties including 19,240 dead on the first day of the Battle of the Somme. Most of the casualties occurred in the first hour of the attack. The entire Somme offensive cost the British Army almost half a million men.[੨੦]

Neither side proved able to deliver a decisive blow for the next two years, though protracted German action at Verdun throughout 1916,[੨੧] combined with the bloodletting at the Somme, brought the exhausted French army to the brink of collapse. Futile attempts at frontal assault came at a high price for both the British and the French poilu (infantry) and led to widespread mutinies, especially during the Nivelle Offensive.[੨੨]

Files of soldiers with rifles slung follow close behind a tank, there is a dead body in the foreground
Canadian troops advancing behind a British Mark II tank at the Battle of Vimy Ridge.
In the foreground three German soldiers behind cover engage attacking French soldiers
A French assault on German positions. Champagne, France, 1917.

Throughout 1915–17, the British Empire and France suffered more casualties than Germany, due both to the strategic and tactical stances chosen by the sides. At the strategic level, while the Germans only mounted a single main offensive at Verdun, the Allies made several attempts to break through German lines. At the tactical level, Ludendorff's doctrine of "elastic defence" was well suited for trench warfare. This defence had a relatively lightly defended forward position and a more powerful main position farther back beyond artillery range, from which an immediate and powerful counter-offensive could be launched.[੨੩][੨੪]

Ludendorff wrote on the fighting in 1917,

The 25th of August concluded the second phase of the Flanders battle. It had cost us heavily. ... The costly August battles in Flanders and at Verdun imposed a heavy strain on the Western troops. In spite of all the concrete protection they seemed more or less powerless under the enormous weight of the enemy’s artillery. At some points they no longer displayed the firmness which I, in common with the local commanders, had hoped for. The enemy managed to adapt himself to our method of employing counter attacks… I myself was being put to a terrible strain. The state of affairs in the West appeared to prevent the execution of our plans elsewhere. Our wastage had been so high as to cause grave misgivings, and had exceeded all expectation."[੨੫]

On the battle of the Menin Road Ridge Ludendorff wrote,

Another terrific assault was made on our lines on the 20 September…. The enemy’s onslaught on the 20th was successful, which proved the superiority of the attack over the defence. Its strength did not consist in the tanks; we found them inconvenient, but put them out of action all the same. The power of the attack lay in the artillery, and in the fact that ours did not do enough damage to the hostile infantry as they were assembling, and above all, at the actual time of the assault."[੨੬]
Officers and senior enlisted men of the Bermuda Militia Artillery's Bermuda Contingent, Royal Garrison Artillery, in Europe.

Around 1.1 to 1.2 million soldiers from the British and Dominion armies were on the Western Front at any one time.[੨੭] A thousand battalions, occupying sectors of the line from the North Sea to the Orne River, operated on a month-long four-stage rotation system, unless an offensive was underway. The front contained over ੯,੬੦੦ kilometre ( mi) of trenches. Each battalion held its sector for about a week before moving back to support lines and then further back to the reserve lines before a week out-of-line, often in the Poperinge or Amiens areas.

In the 1917 Battle of Arras the only significant British military success was the capture of Vimy Ridge by the Canadian Corps under Sir Arthur Currie and Julian Byng. The assaulting troops were able for the first time to overrun, rapidly reinforce and hold the ridge defending the coal-rich Douai plain.[੨੮][੨੯]

ਹਵਾਲੇ[ਸੋਧੋ]

 1. Willmott 2003, p. 10
 2. ੨.੦ ੨.੧ ੨.੨ ੨.੩ Willmott 2003, p. 15
 3. Keegan 1988, p. 8
 4. Willmott 2003, p. 307
 5. Johnson 52–54
 6. ੬.੦ ੬.੧ Keegan 1998, p. 52
 7. ੭.੦ ੭.੧ Willmott 2003, p. 21
 8. Prior 1999, p. 18
 9. Fromkin
 10. Keegan 1998, pp. 48–49
 11. Willmott 2003, pp. 22–23
 12. ੧੨.੦ ੧੨.੧ Willmott 2003, p. 26
 13. Willmott 2003, p. 27
 14. Willmott 2003, p. 29
 15. Raudzens 1990, pp. 424
 16. Raudzens 1990, pp. 421–423
 17. ਗ਼ਲਤੀ ਦਾ ਹਵਾਲਾ ਦਿਉ:
 18. Goodspeed 1985, p. 199 (footnote)
 19. Love 1996
 20. Duffy
 21. Tucker & Roberts 2005, p. 1221
 22. Tucker & Roberts 2005, p. 854
 23. Heer 2009, pp. 223–4
 24. Goodspeed 1985, p. 226
 25. Ludendorff 1919, p. 480
 26. ਗ਼ਲਤੀ ਦਾ ਹਵਾਲਾ ਦਿਉ:
 27. Perry 1988, p. 27
 28. Vimy Ridge, Canadian National Memorial, New South Wales Department of Veteran's Affairs and Board of Studies, 2007, http://www.ww1westernfront.gov.au/vimy-ridge/index.html 
 29. Winegard

ਹਵਾਲੇ[ਸੋਧੋ]

Sachar, Howard Morley (1970), The emergence of the Middle East, 1914-1924, Allen Lane, OCLC 153103197 

ਬਾਹਰਲੇ ਲਿੰਕ[ਸੋਧੋ]