ਪਾਕਿਸਤਾਨ ਵਿੱਚ ਧਾਰਮਿਕ ਅਜ਼ਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਕਿਸਤਾਨ ਵਿੱਚ ਧਾਰਮਿਕ ਅਜ਼ਾਦੀ ਪਾਕਿਸਤਾਨ ਦੇ ਸੰਵਿਧਾਨ ਦੁਆਰਾ ਹਰ ਇੱਕ ਧਰਮ ਦੇ ਵਿਅਕਤੀ ਨੂੰ ਦਿੱਤੀ ਜਾਂਦੀ ਹੈ। ਪਾਕਿਸਤਾਨ 1947ਈ. ਵਿੱਚ ਆਜ਼ਾਦ ਹੋਇਆ ਅਤੇ ਇਹ ਪੂਰਾ ਧਰਮ ਨਿਰਪੱਖ ਦੇਸ਼ ਸੀ।

ਪਰ ਬਾਅਦ ਵਿੱਚ ਇਹ 1956ਈ. ਵਿੱਚ ਇਸਲਾਮੀ ਗਣਤੰਤਰ ਬਣ ਗਿਆ। 1970 ਤੋਂ ਲਗਭਗ 1980 ਤੱਕ ਮੁਹੰਮਦ ਜ਼ਿਆ ਉਲ-ਹਕ਼ ਦਾ ਇਸਲਾਮੀਕਰਨ ਚਲਿਆ। ਪਾਕਿਸਤਾਨ ਦੀ ਲਗਭਗ 95% ਆਬਾਦੀ ਮੁਸਲਿਮ ਹੈ ਅਤੇ ਬਾਕੀ 5% ਹਿੰਦੂ, ਸਿੱਖ ਅਤੇ ਇਸਾਈ ਹਨ[1]

ਸੰਵਿਧਾਨਿਕ ਸਥਿਤੀ[ਸੋਧੋ]

ਪਾਕਿਸਤਾਨ ਦਾ ਸੰਵਿਧਾਨ ਮੁਸਲਮਾਨ ਅਤੇ ਗੈਰ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਕਰਦਾ। ਰਾਸ਼ਟਰਪਤੀ ਮੁਹੰਮਦ ਜ਼ਿਆ ਉਲ ਹਕ਼ ਦੇ ਇਸਲਾਮੀਕਰਨ ਦੌਰਾਨ ਪਾਸ ਹੋਈਆਂ ਹੂਦੂਦ ਆਰਡੀਨੇਸ ਅਤੇ ਸ਼ਰੀਅਤ ਅਦਾਲਤਾਂ ਬਹੁਤ ਵਿਵਾਦਪੂਰਨ ਸਨ। ਬਾਅਦ ਵਿੱਚ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਸ਼ਰੀਅਤ ਬਿੱਲ, ਜਿਹੜੇ ਕੀ ਮਈ 1991ਈ. ਵਿੱਚ ਪਾਸ ਹੋਏ ਸਨ, ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]