ਪੰਤੁਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਤੁਆ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਬੰਗਾਲ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਸੂਜੀ, ਚੋਲੇ, ਦੁੱਧ, ਘੀ ਅਤੇ ਚਾਸ਼ਨੀ

ਪੰਤੁਆ ਪੂਰਬੀ ਭਾਰਤ ਅਤੇ ਦੀ ਰਵਾਇਤੀ ਮਿਠਾਈ ਹੈ। ਇਹ ਸੂਜੀ, ਚੋਲੇ, ਦੁੱਧ, ਘੀ ਅਤੇ ਚਾਸ਼ਨੀ ਦੀ ਬਣੀ ਹੁੰਦੀ ਹੈ। ਇਸਦਾ ਰੰਗ ਭੂਰਾ ਜਾਂ ਲਾਲਾ ਹੁੰਦਾ ਜੋ ਕੀ ਇਸਦੇ ਤਲਣ ਦੇ ਤਰੀਕੇ ਤੇ ਨਿਰਭਰ ਕਰਦਾ ਹੈ।[1] ਗੁਲਾਬ ਜਲ, ਇਲਾਇਚੀ ਅਤੇ ਦੂਜੀ ਚੀਜ਼ਾਂ ਨੂੰ ਇਸ ਵਿੱਚ ਪਾਕੇ ਇਸਦਾ ਸਵਾਦ ਵਧਾਇਆ ਜਾਂਦਾ ਹੈ। ਇਹ ਤਲੀ ਹੋਈ ਮਿਠਾਈ ਲੇਦੀਕੇਨੀ ਦੀ ਤਰਾਂ ਹੁੰਦੀ ਹੈ। ਲੇਦੀਕੇਨੀ ਨਾਮ ਲੇਡੀ ਕੈਨਿੰਗ ਤੋਂ ਆਇਆ ਹੈ ਅਤੇ ਇਸਨੂੰ ਭੀਮ ਚੰਦਰ ਨਾਗ ਹਲਵਾਈ ਨੇ ਸਭ ਤੋਂ ਪਹਿਲਾਂ ਬਣਾਇਆ ਸੀ।[2] ਉਸਨੇ ਪੰਤੁਆ ਨੂੰ ਗਵਰਨਰ- ਜਨਰਲ ਚਾਰਲਸ ਕੈਨਿੰਗ ਦੇ ਪਤਨੀ ਚਾਰਲੋਟ ਦੇ ਜਨਮ ਦਿਨ ਤੇ ਬਣਾਇਆ ਸੀ। ਪੰਤੁਆ ਗੁਲਾਬ ਜਾਮੁਨ ਵਰਗਾ ਦਿਖਦਾ ਹੈ ਪਰ ਇਹ ਬੰਗਾਲੀ ਕਿਸਮ ਮੰਨੀ ਜਾਂਦੀ ਹੈ।[3]

ਹਵਾਲੇ[ਸੋਧੋ]

  1. Ishita Dey (2015). Darra Goldstein (ed.). The Oxford Companion to Sugar and Sweets. Oxford University Press. p. 743.
  2. Krondl, Michael (2011). Sweet invention: A history of dessert. USA: Chicago Review Press. pp. 67–69. ISBN 978-1-55652-954-2.
  3. Charmaine O'Brien (3 February 2003). Flavours Of Delhi: A Food Lover's Guide. Penguin Books Limited. pp. 145–. ISBN 978-93-5118-237-5.