ਫ਼ਰੋ ਦੀਪ ਸਮੂਹ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਫ਼ਰੋ ਦੀਪ ਸਮੂਹ ਡੈਨਮਾਰਕ ਦੀ ਪ੍ਰਭੂਸੱਤਾ ਦੇ ਅਧੀਨ ਇੱਕ ਟਾਪੂ ਸਮੂਹ ਹੈ। ਇਹ ਨਾਰਵੇਜਿਅਨ ਸਾਗਰ ਅਤੇ ​​ਉੱਤਰੀ ਅੰਧ ਮਹਾਸਾਗਰ ਦੇ ਵਿੱਚ, ਸਕੌਟਲਡ ਦੇ ਉੱਤਰ-ਉੱਤਰ-ਪੱਛਮੀ ਵੱਲ ਕੁਝ 320 ਕਿਲੋਮੀਟਰ (200 ਮੀਲ) ਦੂਰ, ਨਾਰਵੇ ਅਤੇ ਆਇਸਲੈਂਡ ਦੇ ਲਗਭਗ ਮੱਧ ਵਿੱਚ ਸਥਿਤ ਹੈ।