ਫ਼ਾਰਸੀ ਖਾੜੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਫ਼ਾਰਸੀ ਖਾੜੀ | |
|---|---|
|
|
|
| ਸਥਿਤੀ | ਪੱਛਮੀ ਏਸ਼ੀਆ |
| ਸਮੁੰਦਰ ਕਿਸਮ | ਖਾੜੀ |
| ਮੁਢਲੇ ਸਰੋਤ | ਓਮਾਨ ਸਾਗਰ |
| ਚਿਲਮਚੀ ਦੇਸ਼ | ਇਰਾਨ, ਇਰਾਕ, ਕੁਵੈਤ, ਸਾਊਦੀ ਅਰਬ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ (ਮੁਸੰਦਮ ਦਾ ਬਾਹਰੀ ਇਲਾਕਾ) |
| ਵੱਧ ਤੋਂ ਵੱਧ ਲੰਬਾਈ | ੯੮੯ km ( mi) |
| ਖੇਤਰਫਲ | ੨,੫੧,੦੦੦ km2 ( sq mi) |
| ਔਸਤ ਡੂੰਘਾਈ | ੫੦ m ( ft) |
| ਵੱਧ ਤੋਂ ਵੱਧ ਡੂੰਘਾਈ | ੯੦ m ( ft) |
ਫ਼ਾਰਸੀ ਖਾੜੀ' (ਅੰਗਰੇਜ਼ੀ: Persian Gulf) ਪੱਛਮੀ ਏਸ਼ੀਆ ਵਿੱਚ ਇਰਾਨ (ਪਰਸ਼ੀਆ) ਅਤੇ ਅਰਬੀ ਪਰਾਇਦੀਪ ਵਿਚਕਾਰ ਸਥਿੱਤ ਹੈ। ਇਹ ਹਿੰਦ ਮਹਾਂਸਾਗਰ ਦਾ ਇੱਕ ਵਾਧਰਾ ਹੈ।[੧]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|