ਇਰਾਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Islamic Republic of Iran
جمهوری اسلامی ایران
Jomhuri-ye Eslāmi-ye Irān
Iran ਦਾ ਝੰਡਾ Emblem of Iran
ਮਾਟੋاستقلال. آزادی. جمهوری اسلامی
Independence, Freedom, Islamic Republic
ਰਾਸ਼ਟਰ ਗੀਤ
National Anthem of Iran  (official)
Ey Iran  (De facto)
(ਫ਼ਾਰਸੀ: Oh Iran)
Iran ਦਾ ਸਥਾਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
Tehran
35°41′N 51°25′E / 35.683°N 51.417°E / 35.683; 51.417
ਰਾਸ਼ਟਰੀ ਭਾਸ਼ਾਵਾਂ Persian
Spoken languages Armenian, Assyrian Neo-Aramaic, Azeri, Kurdish, Luri, Balochi, Arabic, Turkmen
ਵਾਸੀ ਸੂਚਕ Iranian
ਸਰਕਾਰ Islamic republic
 -  Supreme Leader Ali Khamenei
 -  President Mahmoud Ahmadinejad
 -  First Vice President Mohammad-Reza Rahimi
 -  Speaker of the Parliament Ali Larijani
 -  Chief Justice Sadegh Larijani
ਵਿਧਾਨ ਸਭਾ Consultative Assembly
Unification
 -  Median Empire 625 BC 
 -  Safavid Empire 1501 
 -  Islamic Republic 1 April 1979 
 -  Current constitution 24 October 1979 
ਖੇਤਰਫਲ
 -  ਕੁੱਲ ੧ ਕਿਮੀ2 (18th)
੬੩੬ sq mi 
 -  ਪਾਣੀ (%) 0.7
ਅਬਾਦੀ
 -  2010 ਦਾ ਅੰਦਾਜ਼ਾ 77,891,220 [੧] (17th)
 -  2010 ਦੀ ਮਰਦਮਸ਼ੁਮਾਰੀ 74,700,000 
 -  ਜਨਸੰਖਿਆ ਦਾ ਸੰਘਣਾਪਣ 45/ਕਿਮੀ2 (163rd)
੧੧੬.੬/sq mi
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) 2010 ਦਾ ਅੰਦਾਜ਼ਾ
 -  ਕੁਲ $858.652 billion[੨] (18th)
 -  ਪ੍ਰਤਿ ਵਿਅਕਤੀ $11,395[੨] 
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) 2010 ਦਾ ਅੰਦਾਜ਼ਾ
 -  ਕੁਲ $359.970 billion[੨] 
 -  ਪ੍ਰਤੀ ਵਿਅਕਤੀ $4,777[੨] 
ਜਿਨੀ (2008) 38[੩] (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) ਵਾਧਾ 0.702[੪] (high) (70th)
ਮੁੱਦਰਾ Rial (﷼) (IRR)
ਸਮਾਂ ਮੰਡਲ IRST (ਯੂ ਟੀ ਸੀ+3:30)
 -  ਹੁਨਾਲ (ਡੀ ਐੱਸ ਟੀ) Iran Daylight Time (IRDT) (ਯੂ ਟੀ ਸੀ+4:30)
ਸੜਕ ਦੇ ਇਸ ਪਾਸੇ ਜਾਂਦੇ ਹਨ right
ਇੰਟਰਨੈੱਟ ਟੀ.ਐਲ.ਡੀ. .ir
ਕਾਲਿੰਗ ਕੋਡ 98
1 Bookrags.com
2 Iranchamber.com
3 Statistical Center of Iran. "جمعيت و متوسط رشد سالانه" (in Persian). http://www.sci.org.ir/content/userfiles/_sci/sci/SEL/f02/2.1.html. Retrieved on 2009-02-13. [ਮੁਰਦਾ ਕੜੀ]
4 CIA Factbook

ਈਰਾਨ ( جمهوری اسلامی ايران , ਜਮਹੂਰੀ-ਏ-ਇਸਲਾਮੀ-ਏ-ਈਰਾਨ ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਸਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਵ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬੈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ਅਤੇ ਤੁਰਕੀ , ਪੂਰਵ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ । ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦੀ ਭੂਮੀ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ । ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ , ਇਸਫਹਾਨ , ਤਬਰੇਜ , ਮਸ਼ਹਦ ਇਤਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ ੧੫ ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਨਿਰਿਆਤ ਉੱਤੇ ਨਿਰਭਰ ਹੈ। ਫਾਰਸੀ ਇੱਥੇ ਦੀ ਮੁੱਖ ਭਾਸ਼ਾ ਹੈ ।

ਹਵਾਲਾ[ਸੋਧੋ]

ਹਵਾਲੇ[ਸੋਧੋ]