ਫ੍ਰੈਂਕ ਬ੍ਰੀਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਲੰਪਿਕ ਤਮਗਾ ਰਿਕਾਰਡ
Men's ਫ਼ੀਲਡ ਹਾਕੀ
ਫਰਮਾ:Country data ਬ੍ਰਿਟਿਸ਼ ਇੰਡੀਆ ਦਾ/ਦੀ ਖਿਡਾਰੀ

{{MedalGold|[[1932 ਸਮਰ ਓਲੰਪਿਕ ਖੇਡਾਂ|1932 ਲਾਸ ਏਂਜਲਸ]|ਟੀਮ}}

ਫਰੈਂਕ ਗੇਰਾਲਡ ਸਿੰਗਲਹਰਸਟ ਬ੍ਰੀਵਿਨ (21 ਅਕਤੂਬਰ, 1909 – 21 ਅਪ੍ਰੈਲ, 1976) ਇੱਕ ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜਿਸਨੇ 1932 ਦੇ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ।

1932 ਵਿੱਚ ਉਹ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਫ਼ੀਲਡ ਹਾਕੀ ਟੀਮ ਦਾ ਮੈਂਬਰ ਸੀ। ਉਸਨੇ ਇੱਕ ਮੈਚ ਬੈਕ ਵਜੋਂ ਖੇਡਿਆ ਅਤੇ ਇੱਕ ਗੋਲ ਕੀਤਾ।

ਉਸਦਾ ਜਨਮ ਪੂਨਾ, ਭਾਰਤ ਵਿੱਚ ਹੋਇਆ ਸੀ।

ਬਾਹਰੀ ਲਿੰਕ[ਸੋਧੋ]