ਬਲਵਿੰਦਰ ਸਿੰਘ ਲਾਡੀ
ਬਲਵਿੰਦਰ ਸਿੰਘ ਲਾਡੀ | |
---|---|
ਵਿਧਾਇਕ, ਪੰਜਾਬ | |
ਦਫ਼ਤਰ ਵਿੱਚ 2017-2022 | |
ਹਲਕਾ | ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ |
ਨਿੱਜੀ ਜਾਣਕਾਰੀ | |
ਜਨਮ | 1950-04-05 ਬਟਾਲਾ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਸਰਬਜੀਤ ਕੌਰ |
ਬੱਚੇ | 2 ਮੁੰਡੇ, 2 ਕੁੜੀਆਂ |
ਮਾਪੇ |
|
ਰਿਹਾਇਸ਼ | ਸਾਹਾਹਾਬਪੁਰਾ, ਨੇੜੇ ਬਾਈ-ਪਾਸ ਚੌਂਕ ਅੰਮ੍ਰਿਤਸਰ ਰੋਡ , ਬਟਾਲਾ |
ਪੇਸ਼ਾ | ਬਿਜ਼ਨਸ |
ਬਲਵਿੰਦਰ ਸਿੰਘ ਲਾਡੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ ।[1]
ਦਲ ਬਦਲੀ[ਸੋਧੋ]
28 ਦਿਸੰਬਰ ਨੂੰ ਵਿਧਾਇਕ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਿਲ ਹੋ ਗਏ। [2] ਸੀਐਮ ਚੰਨੀ ਨਾਲ ਮੁਲਾਕਾਤ ਕਰਨ ਉਪਰੰਤ ਲਾਡੀ ਨੇ 2-3 ਦਿਨਾਂ ਵਿਚ ਕਾਂਗਰਸ ਵਿੱਚ ਵਾਪਸੀ ਕੀਤੀ ਹੈ।[3]