ਬਲੂਮਫੋਂਟੈਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਨਕਸ਼ਾ | ਨਿਸ਼ਾਨ |
| ਝੰਡਾ | |
| ਦੇਸ਼ | |
| ਸੂਬਾ | ਫ਼੍ਰੀ ਸਟੈਟ |
| ਨਿਰਦੇਸ਼ਾਂਕ | 29°7′11″S 26°13′30″E |
| ਸਥਾਪਤ | 1846 |
| ਖੇਤਰਫਲ: | |
| - ਕੁੱਲ | 46 55 ਕਿ ਮੀ² |
| ਉਚਾਈ | 1 395 ਮੀਟਰ |
| ਅਬਾਦੀ: | |
| - ਕੁੱਲ (2007) | 369 568 |
| - ਅਬਾਦੀ ਘਣਤਾ | 7939/ਕਿ ਮੀ² |
| ਟਾਈਮ ਜ਼ੋਨ | SAST / UTC +2 |
| ਮੇਅਰ | ਗੁਏਨ ਰਾਮੋਕਗੋਪਾ |
| ਸਰਕਾਰੀ ਵੈੱਬਸਾਈਟ | bloemfontein.co.za |
ਬਲੂਮਫੋਂਟੈਨ (ਅੰਗਰੇਜ਼ੀ ਉਚਾਰਨ: /ˈblʊmfɒnteɪn/, ਅਫ਼ਰੀਕਾਂਸ ਉਚਾਰਨ: [ˈblum.fɔn.ˌtɛi̯n]; ਡੱਚ ਭਾਸ਼ਾ ਵਿੱਚ "ਫੁੱਲਾਂ ਦਾ ਚਸ਼ਮਾ") ਦੱਖਣੀ ਅਫਰੀਕਾ ਦਾ ਫ਼੍ਰੀ ਸਟੈਟ ਸੂਬਾ ਦੀ ਰਾਜਧਾਨੀ ਹੈ ਅਤੇ ਦੱਖਣੀ ਅਫਰੀਕਾ ਦੀ ਨਿਆਇਕ ਰਾਜਧਾਨੀ ਹੈ।
ਸਾਹਿਤ ਵਿੱਚ ਬਲੂਮਫੋਂਟੈਨ "ਗੁਲਾਬਾਂ ਦਾ ਸ਼ਹਿਰ" ਕਿਹਾ ਜਾਂਦਾ ਹੈ ਕਿਉਂਕਿ ਬਲੂਮਫੋਂਟੈਨ ਵਿੱਚ ਬਹੁਤ ਸਾਰੇ ਗੁਲਾਬ ਹਨ।[੧][੨] ਸੋਥੋ ਭਾਸ਼ਾ ਵਿੱਚ ਇਹ ਸ਼ਹਿਰ ਦਾ ਨਾਮ Mangaung (ਮਤਲਬ: "ਚੀਤੇ ਦਾ ਸਥਾਨ") ਹੈ ਕਿਉਂਕਿ ਸਾਲ 2000 ਤੋਂ ਇਹ ਸ਼ਹਿਰ Mangaung Local Municipality ਦਾ ਹਿੱਸਾ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|