ਬੇਲੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੇਲੀਜ਼
ਬੇਲੀਜ਼ ਦਾ ਝੰਡਾ Coat of arms of ਬੇਲੀਜ਼
ਮਾਟੋ"Sub Umbra Floreo" (ਲਾਤੀਨੀ)
"ਮੈਂ ਛਾਂ ਵਿੱਚ ਹਰਾ-ਭਰਾ ਹੁੰਦਾ ਹਾਂ"
ਕੌਮੀ ਗੀਤLand of the Free
"ਅਜ਼ਾਦ ਲੋਕਾਂ ਦੀ ਧਰਤੀ"
ਸ਼ਾਹੀ ਗੀਤGod Save the Queen
"ਰੱਬ ਰਾਣੀ ਦੀ ਰੱਖਿਆ ਕਰੇ"
ਬੇਲੀਜ਼ ਦੀ ਥਾਂ
ਰਾਜਧਾਨੀ ਬੈਲਮੋਪੈਨ
17°15′N 88°46′W / 17.25°N 88.767°W / 17.25; -88.767
ਸਭ ਤੋਂ ਵੱਡਾ ਸ਼ਹਿਰ ਬੇਲੀਜ਼ ਸ਼ਹਿਰ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ
 • ਕ੍ਰਿਓਲ
 • ਸਪੇਨੀ
 • ਗਾਰੀਫ਼ੁਨਾ
 • ਮਾਇਆ
 • ਪਲੌਤਦੀਸ਼
ਜਾਤੀ ਸਮੂਹ (੨੦੧੦)
 • ੫੦% ਮੇਸਤੀਸੋ
 • ੨੧% ਕ੍ਰਿਓਲ
 • ੧੦% ਮਾਇਆ
 • ੬.੦% ਬਹੁ-ਨਸਲੀ
 • ੪.੫% ਗਾਰੀਨਾਗੂ
 • ੩.੬% ਜਰਮਨ (ਮੇਨੋਨੀ)
 • ੨.੧% ਪੂਰਬੀ ਭਾਰਤੀ
 • ੧.੯% ਹੋਰ
ਵਾਸੀ ਸੂਚਕ ਬੇਲੀਜ਼ੀ
ਸਰਕਾਰ ਇਕਾਤਮਕ ਸੰਸਦੀ ਸੰਵਿਧਾਨਕ ਰਾਜਸ਼ਾਹੀ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ-ਜਨਰਲ ਸਰ ਕੋਲਵਿਲ ਯੰਗ
 -  ਪ੍ਰਧਾਨ ਮੰਤਰੀ ਡੀਨ ਬੈਰੋ
ਵਿਧਾਨ ਸਭਾ ਰਾਸ਼ਟਰੀ ਸਭਾ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤਿਨਿਧੀਆਂ ਦਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੨੧ ਸਤੰਬਰ ੧੯੮੧ 
ਖੇਤਰਫਲ
 -  ਕੁੱਲ ੨੨,੯੬੬ ਕਿਮੀ2 (੧੫੦ਵਾਂ)
੮,੮੬੭ sq mi 
 -  ਪਾਣੀ (%) ੦.੭
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ ੩੧੨,੬੯੮[੧] 
 -  ਆਬਾਦੀ ਦਾ ਸੰਘਣਾਪਣ ੧੩.੪/ਕਿਮੀ2 (੨੧੨ਵਾਂ2)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੨.੮੦੦ ਬਿਲੀਅਨ[੨] 
 -  ਪ੍ਰਤੀ ਵਿਅਕਤੀ $੮,੪੧੨[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੨.੯੫੮ ਬਿਲਿਅਨ[੨] 
 -  ਪ੍ਰਤੀ ਵਿਅਕਤੀ $੮,੨੬੪[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੬੯੪[੩] (ਉੱਚਾ) (੭੮ਵਾਂ)
ਮੁੱਦਰਾ ਬੇਲੀਜ਼ੀ ਡਾਲਰ (BZD)
ਸਮਾਂ ਖੇਤਰ ਕੇਂਦਰੀ ਸਮਾਂ ਜੋਨ (ਯੂ ਟੀ ਸੀ−੬)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .bz
ਕਾਲਿੰਗ ਕੋਡ ੫੦੧

ਬੇਲੀਜ਼ ਜਾਂ ਬਲੀਜ਼, ਪਹਿਲਾਂ ਬਰਤਾਨਵੀ ਹਾਂਡੂਰਾਸ, ਮੱਧ ਅਮਰੀਕਾ ਦੇ ਉੱਤਰ-ਪੂਰਬੀ ਤਟ 'ਤੇ ਸਥਿੱਤ ਇੱਕ ਦੇਸ਼ ਹੈ। ਇਹ ਇਸ ਖੇਤਰ ਦਾ ਇੱਕੋ-ਇੱਕ ਦੇਸ਼ ਹੈ ਜਿੱਥੇ ਅੰਗਰੇਜ਼ਿ ਅਧਿਕਾਰਕ ਭਾਸ਼ਾ ਹੈ, ਭਾਵੇਂ ਕ੍ਰਿਓਲ ਅਤੇ ਸਪੇਨੀ ਜ਼ਿਆਦਾ ਬੋਲੀਆਂ ਜਾਂਦੀਆਂ ਹਨ। ਇਸਦੀਆਂ ਹੱਦਾਂ ਉੱਤਰ ਵੱਲ ਮੈਕਸੀਕੋ, ਦੱਖਣ ਅਤੇ ਪੱਛਮ ਵੱਲ ਗੁਆਤੇਮਾਲਾ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ। ਇਸਦਾ ਮਹਾਂਦੀਪੀ ਇਲਾਕਾ ੨੯੦ ਕਿ.ਮੀ. ਲੰਮਾ ਅਤੇ ੧੧੦ ਕਿ.ਮੀ. ਚੌੜਾ ਹੈ।

ਹਵਾਲੇ[ਸੋਧੋ]