ਬੈਥੁਨੇ ਅਲੈਂਗਜੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਥੁਨੇ, ਅਲੈਂਗਜੈਂਡਰ [1852-1947] ਪੰਜ ਸਾਲ ਵੈਨਕੂਵਰ 'ਐਲਡਰਮੈਨ' ਰਿਹਾ ਤੇ ਬਾਦ ਵਿੱਚ 1907-08 ਵਿੱਵ ਮੇਅਰ ਬਣਿਆ। ਉਹ 'ਏਸ਼ੀਆਟਿਕ ਐਕਸਕਲੂਜ਼ਨ ਲੀਗ' ਦਾ ਚੁਕਤਾ ਮੈਂਬਰ ਵੀ ਬਣਿਆ। ਉਸਦਾ ਜਨਮ ਪੀਟਰਬੋਰਹ, ਓਨਟਾਰੀਓ 'ਚ ਹੋਇਆ, 1901

ਵਿੱਚ ਵੈਨਕੂਵਰ ਵਿੱਚ ਜੁੱਤੀਆਂ ਦਾ ਵਪਾਰੀ ਬਣਨ ਤੋਂ ਪਹਿਲਾਂ ਉਹ ਸੇਲੀਕਰਕ ਮੈਨੀਟੋਬਾ ਵਿੱਚ ਉਸਦਾ ਹਾਰਡਵੇਅਰ ਦਾ ਸਟੋਰ ਸੀ। ਮੇਅਰ ਹੋਣ ਤੇ ਉਸਨੇ ਇੰਡੀਅਨ ਪਰਵਾਸੀਆਂ ਦੀ ਆਪਣੇ ਸ਼ਹਿਰ ਵਿੱਚ ਉਤਰਨ ਤੇ ਰੋਕ ਲਗਾ ਦਿੱਤੀ [ਹਾਲਾਂਕਿ ਉਹ

ਉਹਨਾਂ ਨੂੰ ਉਤਰਨ ਤੋਂ ਰੋਕ ਨੀ ਸਕਿਆ] ਜਦੋਂ ਉਹ ਵੱਡੀ ਗਿਣਤੀ ਵਿੱਚ 1907 ਦੀ ਪਤਝੜ ਨੂੰ ਪਹੁੰਚੇ।

ਸ੍ਰੋਤ: ਚੱਕ ਡੇਵਿਸ, ਦ ਹਿਸਟਰੀ ਆਫ ਮੈਟਰੋ ਪੋਲੀਟਨ ਵੈਨਕੂਵਰ [ਵੈਨਕੂਵਰ ਹਾਰਬਰ ਪਬਿਲੀਕੇਸ਼ਨ ਕੋ.2009] ਮਰਦਮਸ਼ੁਮਾਰੀ ਖਰੜਾ, ਕਨੇਡਾ, 1891, 1901.