ਵੈਨਕੂਵਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਨਕਸ਼ਾ | ਨਿਸ਼ਾਨ |
| ਝੰਡਾ | |
| ਦੇਸ਼ | |
| ਪ੍ਰਦੇਸ਼ | |
| ਨਿਰਦੇਸ਼ਾਂਕ | ੪੯°੧੬′ ਉੱਤਰ, ੧੨੩°੦੮' ਪੱਛਮੀ |
| ਅਸਥਾਪਨਾ | ੧੮੬੬ (ਗੈਸਟਾਊਨ) |
| ਨਿਗਮਨ | ੧੮੮੬ |
| ਸਤ੍ਹਾ-ਖੇਤਰ: | |
| - ਟੋਟਲ | ੧੧੪,੬੭ ਦੋਘਾਤੀ ਕਿਲੋਮੀਟਰ |
| ਉਚਾਈ | ੨ ਮੀਟਰ |
| ਆਬਾਦੀ: | |
| - ਟੋਟਲ (੨੦੦੬) | ੫੮੭ ੮੯੧ |
| - ਆਬਾਦੀ ਘਣਤਵ | ੫ ੨੫੨/ਦੋਘਾਤੀ ਕਿਲੋਮੀਟਰ |
| - ਮਹਾਨਗਰੀਏ ਖੇਤਰ | 2 180 737 |
| ਟਾਈਮ-ਜ਼ੋਨ | ਯੂ॰ਟੀ॰ਸੀ -੮ (ਪਸੀਫਿਕ ਸਟੈਂਡਰਡ ਟਾਈਮ) |
| ਮੇਅਰ | ਗ੍ਰੈਡੋਰ ਰੋਬਿਟਸਨ |
| ਅਧਿਕਾਰੀ ਵੈੱਬਸਾਈਟ | City of Vancouver |
ਵੈਨਕੂਵਰ (ਅੰਗਰੇਜ਼ੀ: Vancouver) ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਮੁੱਖ ਧਰਤੀ ਉੱਤੇ ਇੱਕ ਤੱਟੀ ਬੰਦਰਗਾਹੀ ਸ਼ਹਿਰ ਹੈ। ਮੈਟਰੋ ਵੈਨਕੂਵਰ ਦੀ ਅਬਾਦੀ ਦੋ ਲੱਖ ਤੋਂ ਵੱਧ ਹੈ। ਇੱਥੇ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧ ਰੱਖਦੇ ਲੋਕ ਰਹਿੰਦੇ ਹਨ।
ਇਹ ਵੀ ਵੇਖੋ [ਸੋਧ]
ਬਾਹਰਲੇ ਜੋੜ [ਸੋਧ]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |