ਬੈਬਿਟ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਬਿਟ
ਪਹਿਲੇ ਅਡੀਸ਼ਨ ਦਾ ਕਵਰ
ਲੇਖਕਸਿਨਕਲੇਰ ਲੁਈਸ
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਸ਼ਾਅਮਰੀਕੀ ਕਦਰਾਂ ਕੀਮਤਾਂ
ਵਿਧਾਵਿਅੰਗ
ਪ੍ਰਕਾਸ਼ਨ ਦੀ ਮਿਤੀ
1922
ਮੀਡੀਆ ਕਿਸਮPrint (ਹਾਰਡਕਵਰ)
ਸਫ਼ੇ432 (ਪੇਪਰਬੈਕ)
ਇਸ ਤੋਂ ਪਹਿਲਾਂਮੇਨ ਸਟਰੀਟ 
ਇਸ ਤੋਂ ਬਾਅਦਐਰੋਸਮਿਥ 

ਬੈਬਿਟ , 1922 ਵਿੱਚ ਪਹਿਲੀ ਦਫਾ ਪ੍ਰਕਾਸ਼ਿਤ ਅਮਰੀਕੀ ਨਾਵਲਕਾਰ ਸਿਨਕਲੇਰ ਲੂਈਸ ਦਾ ਲਿਖਿਆ ਨਾਵਲ ਹੈ। ਇਹ ਮੁੱਖ ਤੌਰ 'ਤੇ, ਅਮਰੀਕੀ ਸੱਭਿਆਚਾਰ, ਸਮਾਜ,ਅਤੇ ਵਰਤੋਂ-ਵਿਹਾਰ ਉੱਤੇ ਵਿੰਗ ਹੈ। ਇਹ ਮਧ ਵਰਗੀ ਅਮਰੀਕੀ ਜੀਵਨ ਦੀ ਥੋਥ ਅਤੇ ਇਹਦੀ ਅਨੁਸਾਰਤਾ ਲਈ ਦਬਾਉ ਦੀ ਆਲੋਚਨਾ ਕਰਦਾ ਹੈ। ਤੁਰਤ ਬੈਸਟਸੈਲਰ ਅਤੇ ਚਰਚਾ ਦਾ ਕੇਂਦਰ ਬਣਿਆ, ਬੈਬਿਟ ਲੂਈਸ ਦਾ ਸਭ ਤੋਂ ਮਸ਼ਹੂਰ ਨਾਵਲ ਹੈ ਅਤੇ 1930 ਵਿੱਚ ਉਸਨੂੰ ਨੋਬਲ ਪੁਰਸਕਾਰ ਦੇਣ ਦੇ ਫੈਸਲੇ ਵਿੱਚ ਇਹਦਾ ਤਕੜਾ ਪ੍ਰਭਾਵ ਸੀ।[1]

ਸ਼ਬਦ "ਬੈਬਿਟ" ਅੰਗਰੇਜੀ ਭਾਸ਼ਾ ਵਿੱਚ ਅਜਿਹੇ ਵਿਅਕਤੀ, ਖਾਸ ਕਰ ਬਿਜਨੈੱਸਮੈਨ ਵਜੋਂ ਪ੍ਰਚਲਿਤ ਹੋ ਗਿਆ ਜਿਹੜਾ ਅਚੇਤ ਹੀ ਭਾਰੂ ਮਧ ਵਰਗੀ ਮਿਆਰਾਂ ਦੇ ਅਨੁਸਾਰ ਹੋ ਜਾਂਦਾ ਹੈ।[2]

ਹਵਾਲੇ[ਸੋਧੋ]

  1. Phelps, William Lyon/ "Sinclair Lewis and the Nobel Prize", Washington Post (December 7, 1930)
  2. http://www.merriam-webster.com/dictionary/babbitt