ਬ੍ਰਸੇਲ੍ਜ਼ ਏਅਰਲਾਈਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬ੍ਰਸੇਲ੍ਜ਼ ਏਅਰਲਾਈਨਜ਼ ਬੈਲਜੀਅਮ ਦੀ ਸਭ ਤੋ ਵੱਡੀ ਤੇ ਰਾਸ਼ਟਰੀ ਏਅਰ ਲਾਈਨਜ਼ ਹੈ ਜਿਸ ਤਾ ਮੁਖ ਦਫਤਰ ਬ੍ਰਸੇਲ੍ਜ਼ ਏਅਰ ਪੋਰਟ ਤੇ ਹੈ। ਇਸ ਦੀਆ ਯੂਰੋਪ, ਉਤਰੀ ਅਮਰੀਕਾ ਅਤੇ ਅਫਰੀਕਾ ਵਾਸਤੇ 90 ਉਡਾਨਾ ਹਨ ਅਤੇ ਇਹ ਇਸ ਤੋ ਇਲਾਵਾ ਚਾਰਟਰ ਸੇਵਾਵਾ, ਸਾਮ੍ਬ ਸੰਬਾਲ ਅਤੇ ਕ੍ਰੂ ਟ੍ਰੇਨਿੰਗ ਦੀਆ ਸੇਵਾਵਾ ਦੇਂਦਾ ਹੈ। ਇਹ ਏਅਰ ਲਾਈਨਜ਼ ਸਟਾਰ ਏਅਰ ਲਾਈਨਜ਼, ਇੰਟਰ ਨੈਸ਼ਨਲ ਏਅਰ ਟ੍ਰਾੰਸਪੋਰਟ ਅਤੇ ਯੂਰੋਪੇਨ ਏਅਰ ਲਾਈਨਜ਼ ਦੀ ਮੈਬਰ ਹੈ। ਇਸ ਏਅਰ ਲਾਈਨਜ਼ ਦਾ “ਆਈ ਏ ਟੀ ਏ” ਕੋਡ ਏਸ ਏਨ ਇਸ ਦੇ ਸੇਬੇਨਾ ਅਤੇ ਏਸ ਏਨ ਬ੍ਰਸੇਲ੍ਜ਼ ਏਅਰਲਾਈਨਜ਼ ਤੋ ਲੀਤਾ ਗਿਆ ਹੈ।[1] [2]

ਨੀਹ ਪਥਰ[ਸੋਧੋ]

ਬ੍ਰਸੇਲ੍ਜ਼ ਏਅਰਲਾਈਨਜ਼ ਨੂੰ ਏਸ ਏਨ ਬ੍ਰਸੇਲ੍ਜ਼ ਏਅਰਲਾਈਨਜ਼ ਅਤੇ ਵਿਰਜਿਨ ਏਕ੍ਸਪ੍ਰੇਸ ਦੇ ਵਿਲੇ ਤੋ ਬਾਦ ਓੰਡ ਵਿੱਚ ਆਈ ਸੀ. 12 ਅਪ੍ਰੈਲ 2005 ਨੂੰ ਏਸ ਏਨ ਹੋਲ੍ਡਿੰਗ ਕੰਪਨੀ ਨੇ ਰਿਚਰਡ ਬ੍ਰਾਨਸਨ ਨਾਲ ਇੱਕ ਕਰਾਰ ਕੀਤਾ ਜਿਸ ਅਨੁਸਾਰ ਵਿਰ੍ਜਿਨ ਏਅਰ ਲਾਈਨਜ਼ ਦਾ ਕੰਟ੍ਰੋਲ ਦੇ ਦਿਤਾ. 31 ਮਾਰਚ 2006 SNBA ਅਤੇ ਵਿਰ੍ਜਿਨ ਏਅਰ ਲਾਈਨਜ਼ ਨੇ ਆਪਣਾ ਵਿਲੇ ਇੱਕ ਕੰਪਨੀ ਵਿੱਚ ਘੋਸ਼ਿਤ ਕਰ ਦਿਤਾ. 7 ਨਵੰਬਰ 2006 ਬ੍ਰਸੇਲ੍ਜ਼ ਏਅਰਪੋਰਟ ਤੇ ਇੱਕ ਪ੍ਰੇਸ ਕੋਨ੍ਫਰ ਵਿੱਚ ਬ੍ਰਸੇਲ੍ਜ਼ ਏਅਰਲਾਈਨਜ਼ ਦੀ ਘੋਸ਼ਣਾ ਕੀਤੀ ਗਈ. ਬ੍ਰਸੇਲ੍ਜ਼ ਏਅਰਲਾਈਨਜ਼ ਨੇ ਆਪਣੀਆ ਉਡਾਨਾ 25 ਮਾਰਚ 2007 ਤੋ ਸ਼ੁਰੂ ਕੀਤਿਆ.

15 ਸਤਬਰ 2008, ਵਿੱਚ ਘੋਸ਼ਣਾ ਕੀਤੀ ਗਈ ਕੀ ਲੁਫਤਸਾਨਾ ਨੇ ਬ੍ਰਸੇਲ੍ਜ਼ ਏਅਰਲਾਈਨਜ਼ ਵਿੱਚ 45% ਹਿੱਸਾ ਖਰੀਦ ਲੀਤਾ ਹੈ ਤੇ ਉਸ ਕੋਲ ਇੱਕ ਹੋਰ ਮੋਕਾ ਇਸਦੇ ਦੇ ਬਾਕੀ 55% ਹਿਸੇ ਨੂੰ 2011 ਵਿੱਚ ਖਰੀਦਣ ਦਾ ਹੈ। ਇਸ ਡੀਲ ਦੇ ਅਨੁਸਾਰ ਬ੍ਰਸੇਲ੍ਜ਼ ਏਅਰਲਾਈਨਜ਼ ਸਟਾਰ ਏਅਰ ਲਾਈਨਜ਼ ਵਿੱਚ ਸ਼ਾਮਿਲ ਹੋਵੇਗੀ 26 ਅਕਤੂਬਰ 2008, ICAO ਕੋਡ ਬਦਲ ਕੇ DAT ਤੋ BEL ਕਰ ਦਿਤਾ ਗਿਆ

15 ਜੂਨ 2009 ਨੂੰ, ਬ੍ਰਸੇਲ੍ਜ਼ ਏਅਰਲਾਈਨਜ਼ ਨੇ ਘੋਸ਼ਣਾ ਕੀਤੀ ਕੀ ਯੂਰੋਪੇਨ ਕਮਿਸਨ ਨੇ ਲੁਫਤਸਾਨਾ ਨੂੰ ਛੋਟਾ ਹਿਸਾ ਖਰੀਦ ਕਰਨ ਵਾਸਤੇ ਮਾਨਤਾ ਦੇ ਦਿਤੀ ਹੈ। ਯੂਰੋਪੇਨ ਯੂਨੀਅਨ ਦੀ ਇਸ ਸਹਮਤੀ ਤੋ ਬਾਦ ਬ੍ਰਸੇਲ੍ਜ਼ ਏਅਰਲਾਈਨਜ਼ ਦਾ ਸਟਾਰ ਏਅਰ ਲਾਈਨਜ਼ ਵਿੱਚ ਸ਼ਾਮਿਲ ਹੋਣ ਦਾ ਰਸਤਾ ਸਾਫ਼ ਹੋ ਗਿਆ[3]

15 ਜੂਨ 2009 ਨੂੰ, ਬ੍ਰਸੇਲ੍ਜ਼ ਏਅਰਲਾਈਨਜ਼ ਨੇ ਘੋਸ਼ਣਾ ਕੀਤੀ ਕੀ ਯੂਰੋਪੇਨ ਕਮਿਸਨ ਨੇ ਲੁਫਤਸਾਨਾ ਨੂੰ ਛੋਟਾ ਹਿਸਾ ਖਰੀਦ ਕਰਨ ਵਾਸਤੇ ਮਾਨਤਾ ਦੇ ਦਿਤੀ ਹੈ। ਯੂਰੋਪੇਨ ਯੂਨੀਅਨ ਦੀ ਇਸ ਸਹਮਤੀ ਤੋ ਬਾਦ ਬ੍ਰਸੇਲ੍ਜ਼ ਏਅਰਲਾਈਨਜ਼ ਦਾ ਸਟਾਰ ਏਅਰ ਲਾਈਨਜ਼ ਵਿੱਚ ਸ਼ਾਮਿਲ ਹੋਣ ਦਾ ਰਸਤਾ ਸਾਫ਼ ਹੋ ਗਿਆ 25 ਅਕਤੂਬਰ 2009 ਤੋ ਬ੍ਰਸੇਲ੍ਜ਼ ਏਅਰਲਾਈਨਜ਼, ਲੁਫਤਸਾਨਾ ਦੇ ਲਗਾਤਾਰ ਫਲਰ ਪ੍ਰੋਗ੍ਰਾਮ ਮਾਇਲ ਅਤੇ ਮੋਰ ਦੀ ਮੈਬਰ ਹੈ। 9 ਦਸਬਰ 2009, ਇੱਕ ਸਮਾਰੋਹ ਦੋਰਾਨ ਬ੍ਰਸੇਲ੍ਜ਼ ਟਾਉਨ ਹਾਲ ਵਿੱਚ ਬ੍ਰਸੇਲ੍ਜ਼ ਏਅਰਲਾਈਨਜ਼ ਸਟਾਰ ਅਲੀਏਜ ਦੀ 26 ਮੈਬਰ ਬਣ ਗਈ.

15 ਦਸਬਰ 2009, ਬ੍ਰਸੇਲ੍ਜ਼ ਏਅਰਲਾਈਨਜ਼ ਨੇ ਅਲਗ ਤੋ ਇੱਕ A330 ਦੀ ਘੋਸ਼ਣਾ ਕੀਤੀ. ਉਸੇ ਦਿਨ ਬ੍ਰਸੇਲ੍ਜ਼ ਏਅਰਲਾਈਨਜ਼ ਨੇ Democratic Republic of the Congo ਦੀ ਇੱਕ ਖੇਤਰੀ ਏਅਰ ਲਾਈਨਜ਼ ਨਾਲ ਗਲਬਾਤ ਦੀ ਘੋਸ਼ਣਾ ਕੀਤੀ. ਇਸ ਏਅਰ ਲਾਈਨਜ਼ ਦਾ ਨਾਮ ਕੋਰਗੋ ਸੀ. ਇਸ ਦਾ ਮੁਖ ਬੇਸ ਕੋੰਗੋ ਵਿੱਚ ਲੁਮਬੂ ਬਾਸ਼ੀ ਵਿੱਚ ਸੀ. ਇਹ ਏਅਰ ਲਾਈਨਜ਼ ਅਪ੍ਰੇਲ 2012 ਵਿੱਚ ਘੋਸ਼ਿਤ ਕੀਤੀ ਗਈ ਸੀ. ਬ੍ਰਸੇਲ੍ਜ਼ ਏਅਰਲਾਈਨਜ਼ ਨੇ ਪੁਰਾਣਾ ਏਅਰ ਡੀ ਸੀ ਰਦ ਕਰ ਦਿਤਾ ਸੀ, ਹੇਵਾ ਬੋਰਾ ਦੇ ਨਾਲ ਕੁਛ ਮਤਭੇਦ ਹੋਣ ਦੇ ਕਾਰਣ.

2010 ਤੋ ਬਾਦ ਵਿੱਚ[ਸੋਧੋ]

5 ਜੁਲਾਈ 2010 ਨੂੰ ਪੰਜਵਾ ਏਅਰ ਬਸ ਸੇਵਾਵਾ ਵਿੱਚ ਪੇਸ਼ ਕੀਤਾ ਗਿਆ. ਬ੍ਰਸੇਲ੍ਜ਼ ਏਅਰਲਾਈਨਜ਼ ਨੇ ਆਪਣੀ ਆਬਿਦਜਾਨ (ਹਫਤੇ ਵਿੱਚ ਛੇ ਵਾਰੀ) ਦੀ ਫ੍ਰੀਕੁਏਨਸੀ ਵਧਾ ਦਿਤੀ ਅਤੇ ਏਕਰਾ, ਕੋਟੋਨੁ, ਉਗਾਦੁਗੁ ਅਤੇ ਲੋਮ ਨਵੇਂ ਨਿਸ਼ਾਨੇ ਸ਼ੁਰੂ ਕੀਤੇ. 11 ਅਗਸਤ 2010 ਨੂੰ ਬ੍ਰਸੇਲ੍ਜ਼ ਏਅਰਲਾਈਨਜ਼ ਅਤੇ ਟੂਰ ਓਪਰੇਟਰ ਕਲਬ ਮੇਡ ਨੇ ਨਵੀਂ ਸਾਂਝੇਦਾਰੀ ਦੀ ਘੋਸ਼ਣਾ ਕੀਤੀ. ਅਪ੍ਰੈਲ 2011, ਬ੍ਰਸੇਲ੍ਜ਼ ਏਅਰਲਾਈਨਜ਼ ਕਲਬ ਮੇਡ ਦੇ 80% ਯਾਤਰੀ ਨੂੰ ਬ੍ਰਸੇਲ੍ਜ਼ ਏਅਰਲਾਈਨਜ਼ ਦੇ ਚਾਲੂ ਰੂਟਾ ਤੇ ਅਤੇ ਚਾਰਟਡ ਰੂਟਾ ਤੋ ਬ੍ਰਸੇਲ੍ਜ਼ ਤੋ ਬਾਹਰ ਲੈ ਕੇ ਜਾਵੇਗੀ. ਬ੍ਰਸੇਲ੍ਜ਼ ਏਅਰਲਾਈਨਜ਼ ਨੇ ਘੋਸ਼ਣਾ ਕੀਤੀ ਕੀ ਇਹ ਜਨਵਰੀ 2011 ਤੋ ਦੋ ਏਅਰਬਸ ਲੀਸ ਤੇ ਲੇਵੇਗੀ[4]

ਹਵਾਲੇ[ਸੋਧੋ]

  1. "Brussels Airlines increases frequency of flights to promote destination Uganda". newvision.co.ug. Retrieved 1 March 2016.
  2. "On-Board Brussels Airlines". cleartrip.com. Archived from the original on 4 ਮਾਰਚ 2016. Retrieved 1 March 2016. {{cite web}}: Unknown parameter |dead-url= ignored (|url-status= suggested) (help)
  3. "European Commission approves partnership between Lufthansa and Brussels Airlines". Brussels Airlines. 15 June 2009. Archived from the original on 26 ਜੂਨ 2009. Retrieved 1 March 2016. {{cite web}}: Unknown parameter |dead-url= ignored (|url-status= suggested) (help)
  4. "Club Med in zee met Brussels Airlines". tijd.be. Retrieved 1 March 2016.