ਯੂਰਪ
| ਖੇਤਰਫਲ | ੧੦,੧੮੦,੦੦੦ ਕਿ.ਮੀ.2 (੩,੯੩੦,੦੦੦ ਵਰਗ ਮੀਲ)o[›] |
|---|---|
| ਅਬਾਦੀ | ੭੩੧,੦੦੦,੦੦੦o[›] |
| ਅਬਾਦੀ ਦਾ ਸੰਘਣਾਪਣ | ੭੦/ਕਿ.ਮੀ.2 (੧੮੧/ਵਰਗ ਮੀਲ) |
| ਵਾਸੀ ਸੂਚਕ | ਯੂਰਪੀ |
| ਦੇਸ਼ | ੫੦ (ਦੇਸ਼ਾਂ ਦੀ ਸੂਚੀ) |
| ਭਾਸ਼ਾ(ਵਾਂ) | ਭਾਸ਼ਾਵਾਂ ਦੀ ਸੂਚੀ |
| ਸਮਾਂ ਖੇਤਰ | UTC ਤੋਂ UTC+5 |
| ਇੰਟਰਨੈੱਟ ਟੀਐਲਡੀ | .eu (ਯੂਰਪੀ ਸੰਘ) |
| ਵੱਡੇ ਸ਼ਹਿਰ | ਸ਼ਹਿਰਾਂ ਦੀ ਸੂਚੀ |
ਯੂਰਪ ਇਕ ਮਹਾਂਦੀਪ ਹੈ. ਇਹ ਏਸ਼ੀਆ ਦੇ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ। ਏਸ਼ੀਆ ਅਤੇ ਯੂਰਪ ਨੂੰ ਯੂਰੇਸ਼ੀਆ ਵੀ ਕਹਿੰਦੇ ਹਨ। ਆਸਟ੍ਰੇਲੀਆ ਅਤੇ ਅੰਟਾਰਕਟਿਕਾ ਤੋਂ ਬਾਅਦ ਯੂਰਪ ਦੁਨੀਆਂ ਦਾ ਜਨਸੰਖਿਆ ਅਤੇ ਖੇਤਰਫਲ ਵਿੱਚ ਦੁਨੀਆਂ ਦਾ ਸਭ ਤੋਂ ਛੋਟਾ ਮਹਾਂਦੀਪ ਹੈ।
ਦੇਸ਼ਾਂ ਦੀ ਸੂਚੀ [ਸੋਧ]
ਅਲੱਗ-ਅਲੱਗ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਮੁਤਾਬਕ ਯੂਰਪੀ ਇਲਾਕੇ ਅਨੇਕਾਂ ਵਰਗਾਂ ਵਿੱਚ ਸ਼ਾਮਲ ਕੀਤੇ ਜਾਂ ਸਕਦੇ ਹਨ। ਹੇਠ ਦਿੱਤੀ ਸਾਰਨੀ ਸੰਯੁਕਤ ਰਾਸ਼ਟਰ ਦੇ ਵਰਗੀਕਰਨ ਮੁਤਾਬਕ ਹੈ। ਯੂਰਪੀ ਸੰਘ ਦੇ ੨੭ ਮੈਂਬਰ ਮੁਲਕ ਆਰਥਕ ਅਤੇ ਰਾਜਨੀਤਿਕ ਤੌਰ 'ਤੇ ਬਹੁਤ ਇਕੱਤਰਤ ਹਨ; ਯੂਰਪੀ ਸੰਘ ਆਪ ਯੂਰਪ ਦੇ ਸਿਆਸੀ ਭੂਗੋਲ ਦਾ ਹਿੱਸਾ ਹੈ। ਸਮਾਜ-ਭੂਗੋਲਕ ਸਮੱਗਰੀ ਪ੍ਰਤਿ-ਹਵਾਲਿਆਂ ਵਿੱਚ ਦਿੱਤੇ ਗਏ ਸਰੋਤਾਂ ਮੁਤਾਬਕ ਹੈ।
| ਦੇਸ਼ ਦਾ ਨਾਮ, ਝੰਡੇ ਸਮੇਤ | ਖੇਤਰਫਲ (ਵਰਗ ਕਿ.ਮੀ.) |
ਅਬਾਦੀ (1 July 2002 est.) |
ਅਬਾਦੀ ਘਣਤਾ (ਪ੍ਰਤੀ ਵਰਗ ਕਿ.ਮੀ.) |
ਰਾਜਧਾਨੀ |
|---|---|---|---|---|
| 28,748 | 3,600,523 | 125.2 | ਤਿਰਾਨਾ | |
| 468 | 68,403 | 146.2 | ਅੰਡੋਰਾ ਲਾ ਵੈਲਾ | |
| 29,800 | 3,229,900 | 101 | ਯੇਰੇਵਾਨ | |
| 83,858 | 8,169,929 | 97.4 | ਵੀਏਨਾ | |
| 86,600 | 9,000,000 | 97 | ਬਾਕੂ | |
| 207,600 | 10,335,382 | 49.8 | ਮਿੰਸਕ | |
| 30,510 | 10,274,595 | 336.8 | ਬ੍ਰਸਲਜ਼ | |
| 51,129 | 4,448,500 | 77.5 | ਸਾਰਾਯੇਵੋ | |
| 110,910 | 7,621,337 | 68.7 | ਸੋਫ਼ੀਆ | |
| 56,542 | 4,437,460 | 77.7 | ਜ਼ਾਗਰੇਬ | |
| 9,251 | 788,457 | 85 | ਨਿਕੋਸੀਆ | |
| 78,866 | 10,256,760 | 130.1 | ਪ੍ਰਾਗ | |
| 43,094 | 5,368,854 | 124.6 | ਕੋਪਨਹੈਗਨ | |
| 45,226 | 1,415,681 | 31.3 | ਤਾਲਨ | |
| 336,593 | 5,157,537 | 15.3 | ਹੈੱਲਸਿੰਕੀ | |
| 547,030 | 59,765,983 | 109.3 | ਪੈਰਿਸ | |
| 69,700 | 4,661,473 | 64 | ਤਬਿਲਸੀ | |
| 357,021 | 83,251,851 | 233.2 | ਬਰਲਿਨ | |
| 131,940 | 10,645,343 | 80.7 | ਐਥਨਜ਼ | |
| 93,030 | 10,075,034 | 108.3 | ਬੂਡਾਪੈਸਟ | |
| 103,000 | 307,261 | 2.7 | ਰਿਕਜਾਵਿਕ | |
| 70,280 | 4,234,925 | 60.3 | ਡਬਲਿਨ | |
| 301,230 | 58,751,711 | 191.6 | ਰੋਮ | |
| 2,724,900 | 15,217,711 | 5.6 | ਅਸਤਾਨਾ | |
| 64,589 | 2,366,515 | 36.6 | ਰੀਗਾ | |
| 160 | 32,842 | 205.3 | ਫ਼ਾਦਤਸ | |
| 65,200 | 3,601,138 | 55.2 | ਵਿਲਨੀਅਸ | |
| 2,586 | 448,569 | 173.5 | ਲਕਸਮਬਰਕ ਸ਼ਹਿਰ | |
| 25,713 | 2,054,800 | 81.1 | ਸਕੋਪੀਏ | |
| 316 | 397,499 | 1,257.9 | ਵਾਲੈਟਾ | |
| 33,843 | 4,434,547 | 131.0 | ਕੀਸ਼ੀਨਾਊ | |
| 1.95 | 31,987 | 16,403.6 | ਮੋਨਾਕੋ | |
| 13,812 | 616,258 | 44.6 | ਪੌਡਗੋਰਿੱਟਸਾ | |
| 41,526 | 16,318,199 | 393.0 | ਐਮਸਟਰਡੈਮ | |
| 324,220 | 4,525,116 | 14.0 | ਆਸਲੋ | |
| 312,685 | 38,625,478 | 123.5 | ਵਾਰਸਾ | |
| 91,568 | 10,409,995 | 110.1 | ਲਿਸਬਨ | |
| 238,391 | 21,698,181 | 91.0 | ਬੁਖਾਰੇਸਟ | |
| 17,075,400 | 142,200,000 | 26.8 | ਮਾਸਕੋ | |
| 61 | 27,730 | 454.6 | ਸੈਨ ਮਰੀਨੋ ਸ਼ਹਿਰ | |
| 88,361 | 7,495,742 | 89.4 | ਬੈਲਗ੍ਰੇਡ | |
| 48,845 | 5,422,366 | 111.0 | ਬ੍ਰਾਟਸਲਾਵਾ | |
| 20,273 | 1,932,917 | 95.3 | ਲੂਬਲਿਆਨਾ | |
| 504,851 | 45,061,274 | 89.3 | ਮਦਰਿਦ | |
| 449,964 | 9,090,113 | 19.7 | ਸਟਾਕਹੋਮ | |
| 41,290 | 7,507,000 | 176.8 | ਬਰਨ | |
| 783,562 | 71,517,100 | 93 | ਅੰਕਾਰਾ | |
| 603,700 | 48,396,470 | 80.2 | ਕੀਵ | |
| 244,820 | 61,100,835 | 244.2 | ਲੰਡਨ | |
| 0.44 | 900 | 2,045.5 | ਵੈਟਿਕਨ ਸਿਟੀ | |
| Total | 10,180,000o[›] | 731,000,000o[›] | 70 |
Within the above-mentioned states are several regions, enjoying broad autonomy, as well as several de facto independent countries with limited international recognition or unrecognised. ਇਹਨਾਂ ਵਿੱਚੋਂ ਕੋਈ ਵੀ ਸੰਯੁਕਤ ਰਾਸ਼ਟਰ ਦਾ ਮੈਂਬਰ ਨਹੀਂ ਹੈ:
| ਇਲਾਕੇ ਦਾ ਨਾਮ, ਝੰਡੇ ਸਮੇਤ | ਖੇਤਰਫਲ (km²) |
ਅਬਾਦੀ (1 July 2002 est.) |
ਅਬਾਦੀ ਘਣਤਾ (per km²) |
ਰਾਜਧਾਨੀ |
|---|---|---|---|---|
| 8,432 | 216,000 | 29 | ਸੁਖੂਮੀ | |
| 1,552 | 26,008 | 16.8 | ਮੈਰੀਹੈਮ | |
| 1,399 | 46,011 | 32.9 | ਤੋਰਸ਼ਾਵਨ | |
| 5.9 | 27,714 | 4,697.3 | ਜਿਬਰਾਲਟਰ | |
| 78 | 64,587 | 828.0 | ਸੇਂਟ ਪੀਟਰ ਪੋਰਟ | |
| 572 | 73,873 | 129.1 | ਡਗਲਸ | |
| 116 | 89,775 | 773.9 | ਸੇਂਟ ਹੇਲੀਅਰ | |
| 10,887 | 2,126,708 | 220 | ਪ੍ਰਿਸਟੀਨਾ | |
| 11,458 | 138,800 | 12 | ਸਤੇਪਨਾਕਰਟ | |
| 3,355 | 265,100 | 78 | ਨਿਕੋਸੀਆ | |
| 3,900 | 70,000 | 18 | ਤਸਖਿਨਵਾਲੀ | |
ਮੇਯਨ ਟਾਪੂ (ਨਾਰਵੇ) |
62,049 | 2,868 | 0.046 | ਲਾਂਗਈਅਰਬਿਅਨ |
| 4,163 | 537,000 | 133 | ਤਿਰਸਪੋਲ |
ਟਿੱਪਣੀਆਂ [ਸੋਧ]
^ a: Continental regions as per UN categorisations/map. Depending on definitions, various territories cited below may be in one or both of Europe and Asia, or Africa.
^ b: Transnistria, internationally recognised as being a legal part of the Republic of Moldova, although de facto control is exercised by its internationally unrecognised government which declared independence from Moldova in 1990.
^ c: ਰੂਸ ਪੂਰਬੀ ਯੂਰਪ ਅਤੇ ਉੱਤਰੀ-ਏਸ਼ੀਆ ਵਿੱਚ ਹੋਣ ਕਰਕੇ ਇੱਕ ਬਹੁ-ਮਹਾਂਦੀਪੀ ਦੇਸ਼ ਹੈ। ਪਰ ਦਿੱਤੇ ਗਏ ਅਬਾਦੀ ਦੇ ਅੰਕੜੇ ਪੂਰੇ ਦੇਸ਼ ਦੇ ਹਨ।
^ d: ਗਰਨਜ਼ੇ, ਆਇਲ ਆਫ਼ ਮੈਨ ਅਤੇ ਜਰਸੀ, ਬਰਤਾਨੀਆ ਦੇ ਮੁਕਟ ਹੇਠਲੇ ਪਰਤੰਤਰ ਰਾਜ ਹਨ। Other Channel Islands legislated by the Bailiwick of Guernsey include Alderney and Sark.
^ e: ਸਾਈਪ੍ਰਸ ਨੂੰ ਕਈ ਵਾਰ ਬਹੁ-ਮਹਾਂਦੀਪੀ ਦੇਸ਼ ਗਿਣਿਆ ਜਾਂਦਾ ਹੈ। Physiographically entirely in Western Asia it has strong historical and sociopolitical connections with Europe. The population and area figures refer to the entire state, including the de facto independent part Northern Cyprus.
{{Cnote|f|ਪੁਰਤਗਾਲ ਦੇ ਅੰਕੜਿਆਂ ਵਿੱਚ ਆਜ਼ੋਰੇਸ ਅਤੇ ਮਾਦੇਈਰਾ ਟਾਪੂਆਂ ਦੇ ਅੰਕੜੇ ਵੀ ਸ਼ਾਮਲ ਹਨ, ਜੋ ਦੋਨੋਂ ਉੱਤਰੀ ਅੰਧ-ਮਹਾਂਸਾਗਰ ਵਿੱਚ ਹਨ। ^ g: Figures for Serbia include Kosovo, a province that unilaterally declared its independence from Serbia on 17 February 2008, and whose sovereign status is unclear.
^ h: Figures for France include only metropolitan France: some politically integral parts of France are geographically located outside Europe.
{{Cnote|i|੨੦੦੪ ਦੀ ਨੀਦਰਲੈਂਡ ਦੀ ਅਬਾਦੀ। Population and area details include European portion only: Netherlands and two entities outside Europe (Aruba and the Netherlands Antilles, in the Caribbean) constitute the Kingdom of the Netherlands. ਐਮਸਟਰਡੈਮ ਅਧਿਕਾਰਕ ਰਾਜਧਾਨੀ ਹੈ ਜਦਕਿ ਹੇਗ ਪ੍ਰਸ਼ਾਸਕੀ ਟਿਕਾਣਾ ਹੈ। ^ j: Kazakhstan is physiographically considered a transcontinental country in Central Asia (UN region) and Eastern Europe, with European territory west of the Ural Mountains and both the Ural and Emba rivers. However, area and population figures refer to the entire country.
^ k: Armenia is physiographically entirely in Western Asia, but it has strong historical and sociopolitical connections with Europe. The population and area figures include the entire state respectively.
^ l: Azerbaijan is often considered a transcontinental country in Eastern Europe and Western Asia. However the population and area figures are for the entire state. This includes the exclave of Nakhchivan and the region Nagorno-Karabakh that has declared, and de facto achieved, independence. Nevertheless, it is not recognised de jure by sovereign states.
^ m: Georgia is often considered a transcontinental country in Western Asia and Eastern Europe. However, the population and area figures include the entire state. This also includes Georgian estimates for Abkhazia and South Ossetia, two regions that have declared and de facto achieved independence. The International recognition, however, is limited.
^ n: Turkey is physiographically considered a transcontinental country in Western Asia and Eastern Europe. However the population and area figures include the entire state, both the European and Asian portions.
^ o: The total figures for area and population include only European portions of transcontinental countries. The precision of these figures is compromised by the ambiguous geographical extent of Europe and the lack of references for European portions of transcontinental countries.
^ p: Kosovo unilaterally declared its independence from Serbia on 17 February 2008. Its sovereign status is unclear. Its population is a 2007 estimate.
^ r: Abkhazia and South Ossetia unilaterally declared their independence from Georgia on 25 August 1990 and 28 November 1991 respectively. Their sovereign status is unclear. Population figures stated as of 2003 census and 2000 estimates respectively.
ਬਾਹਰੀ ਕੜੀ [ਸੋਧ]
- ↑ http://webrzs.statserb.sr.gov.yu/axd/en/popis.htm 2002 Census
|
||||||||||||||||||||||||
|
|||||||||||||||||||||||||||||||||||