ਮਨਧੀਰ ਸਿੰਘ ਚਾਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨਧੀਰ ਸਿੰਘ ਚਾਹਲ
ਜਨਮ
ਮਨਧੀਰ ਸਿੰਘ ਚਾਹਲ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਵੈੱਬਸਾਈਟਮਨਧੀਰ ਸਿੰਘ ਚਾਹਲ

ਮਨਧੀਰ ਸਿੰਘ ਚਾਹਲ (ਅੰਗਰੇਜ਼ੀ: Mandhir Singh Chahal) ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ ਜੋ ਕਿ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ।

ਮੁਢਲਾ ਜੀਵਨ[ਸੋਧੋ]

ਮਨਧੀਰ ਨੇ ਆਪਣੀ ਸੈਕੰਡਰੀ ਅਤੇ ਉੱਚ-ਸੈਕੰਡਰੀ ਪੜ੍ਹਾਈ ਡੀ.ਏ.ਵੀ. ਸਕੂਲ, ਗਿੱਦੜਬਾਹਾ ਤੋਂ ਕੀਤੀ ਹੈ। ਇਸ ਤੋਂ ਬਾਅਦ ਮਨਧੀਰ ਨੇ ਐਮ.ਐਮ.ਡੀ.ਏ.ਵੀ. ਕਾਲਜ, ਗਿੱਦੜਬਾਹਾ ਤੋਂ ਬੀ.ਏ. ਵਿੱਚ ਡਿਗਰੀ ਪ੍ਰਾਪਤ ਕੀਤੀ।

ਨਿਜੀ ਜ਼ਿੰਦਗੀ[ਸੋਧੋ]

ਮਨਧੀਰ ਦੇ ਪਿਤਾ ਡਾ. ਸੁਖਦੇਵ ਸਿੰਘ ਅਤੇ ਮਾਤਾ ਡਾ. ਕੁਲਵੰਤ ਕੌਰ ਹਨ। ਮਨਧੀਰ ਦੀ ਇੱਕ ਵੱਡੀ ਭੈਣ ਵੀ ਹੈ।

ਕਰੀਅਰ[ਸੋਧੋ]

ਮਨਧੀਰ ਨੇ ਆਪਣੇ ਕਰਿਅਰ ਦੀ ਸ਼ੁਰੂ ਆਤ ਪੀ.ਟੀ.ਸੀ. ਪੰਜਾਬੀ ਦੇ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ, ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ ਤੋਂ ਕੀਤੀ ਹੈ। ਮਨਧੀਰ ਪੀ.ਟੀ.ਸੀ. ਪੰਜਾਬੀ ਮਿਃ ਪੰਜਾਬ 2015 ਦਾ ਫਸਟ ਰਨਰ-ਅਪ ਹੈ।[1][2][3]

ਹਵਾਲੇ[ਸੋਧੋ]

  1. "Mandhir Singh Chahal Declared First Runner Up PTC Mr. Punjab 2015". Archived from the original on 2016-10-18.
  2. "Mandhir Singh Chahal Declared First Runner Up PTC Mr. Punjab 2015". Archived from the original on 2016-10-02. Retrieved 2016-10-17. {{cite web}}: Unknown parameter |dead-url= ignored (|url-status= suggested) (help)
  3. "Winners of Mr. Punjab Grand finale on PTC Punjabi".

ਬਾਹਰੀ ਕੜੀਆਂ[ਸੋਧੋ]