ਗਿੱਦੜਬਾਹਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਗਿੱਦੜਬਾਹਾ (ਅੰਗਰੇਜ਼ੀ: Giddarbaha ਜਾਂ Gidderbaha) ਚੜ੍ਹਦੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦਾ ਇਕ ਸ਼ਹਿਰ, ਵਿਧਾਨ ਸਭਾ ਚੋਣ ਹਲਕਾ[੧] ਅਤੇ ਤਹਿਸੀਲ ਹੈ।[੨] ੨੦੦੧ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੩੬,੫੯੩ ਹੈ।
ਜ਼ਿਲੇ ਦਾ ਕਾਫ਼ੀ ਪੁਰਾਣਾ ਇਹ ਸ਼ਹਿਰ ਬਠਿੰਡਾ-ਮਲੋਟ ਸੜਕ ਤੇ ਵਸਿਆ ਹੋਇਆ ਹੈ। ਇਹ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਪਿੰਡ ਹੈ।
ਆਮ ਲੋਕਾਂ ਦੀ ਸਹੂਲਤ ਲਈ ਜ਼ਿਲੇ ਦੇ ਹੋਰ ਥਾਵਾਂ ਵਾਂਗ ਪੰਜਾਬ ਸਰਕਾਰ ਵੱਲੋਂ ਇੱਥੇ ਵੀ ਇਕ ਫਰਦ ਕੇਂਦਰ ਖੋਲ੍ਹਿਆ ਗਿਆ।[੩]
ਹਵਾਲੇ [ਸੋਧ]
- ↑ "ਰਾਜਾ ਵੜਿੰਗ ਦੀ ਗਿੱਦੜਬਾਹਾ ਹਲਕੇ ਤੋ ਜਿੱਤ ਨੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸੋਚਣ ਲਈ ਮਜਬੂਰ ਕੀਤਾ". ਖ਼ਬਰ. KhalsaWorld.net. ਮਾਰਚ ੯, ੨੦੧੨. http://khalsaworld.net/page.php?path=101&article=468. Retrieved on ਅਕਤੂਬਰ ੨੮, ੨੦੧੨.
- ↑ "District At a Glance". ਜ਼ਿਲੇ ਦੀ ਸਰਕਾਰੀ ਵੈੱਬਸਾਈਟ. http://muktsar.nic.in/html/district_at_a_glance.htm. Retrieved on ਅਕਤੂਬਰ ੨੮, ੨੦੧੨.
- ↑ "'ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਨੇ ਨਵੇਂ ਫ਼ਰਦ ਕੇਂਦਰ'". ਖ਼ਬਰ. ਜਗ ਬਾਣੀ. ਅਕਤੂਬਰ ੨੫, ੨੦੧੨. http://www.jagbani.com/news/jagbani_139153. Retrieved on ਅਕਤੂਬਰ ੨੮, ੨੦੧੨.