ਮਨੀਸ਼ਾ ਕੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੀਸ਼ਾ ਕੀਰ ਇਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਸਨੇ ਕੀਰਤੀ ਗੁਪਤਾ ਅਤੇ ਰਾਜੇਸ਼ਵਰੀ ਕੁਮਾਰੀ ਦੇ ਨਾਲ ਟੀਮ ਟ੍ਰੈਪ ਸ਼ੂਟਿੰਗ ਦੌਰਾਨ ਕਾਇਰੋ ਵਿਚ ਆਈ.ਐਸ.ਐਸ.ਐਫ. ਵਿਸ਼ਵ ਕੱਪ ਸ਼ਾਟਗਨ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।[1][2][3][4]

ਹਵਾਲੇ[ਸੋਧੋ]

  1. "Indian women's trap team settles for silver in ISSF World Cup". The Times of India. 4 March 2021. Retrieved 5 March 2021.
  2. "Manisha Keer equals shooting world record, gets silver at world championship". Rahul Noronha. India Today. 6 September 2018. Retrieved 5 March 2021.
  3. "Shooter Manisha Keer records her best World Cup finish". The Times of India. 2 March 2021. Retrieved 5 March 2021.
  4. "Manisha Keer". International Shooting Sport Federation. Retrieved 5 March 2021.