ਮਹਾਰਾਸ਼ਟਰ ਵਿੱਚ 2018 ਦੇ ਦਲਿਤ ਮੁਜ਼ਾਹਰੇ

ਗੁਣਕ: 18°38′44″N 074°03′33″E / 18.64556°N 74.05917°E / 18.64556; 74.05917
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਰਾਸ਼ਟਰ ਵਿੱਚ 2018 ਦੇ ਦਲਿਤ ਮੁਜ਼ਾਹਰੇ
ਭੀਮਾ ਕੋਰੇਗਾਓਂ ਰੋਸ ਪ੍ਰਦਰਸ਼ਨ
ਤਾਰੀਖ2 ਜਨਵਰੀ 2018
ਸਥਾਨਮਹਾਰਾਸ਼ਟਰ, ਭਾਰਤ
18°38′44″N 074°03′33″E / 18.64556°N 74.05917°E / 18.64556; 74.05917
ਢੰਗਵਿਰੋਧ ਪ੍ਰਦਰਸ਼ਨ, ਪੱਥਰਬਾਜ਼ੀ, ਅੱਗਜ਼ਨੀ
ਹਾਦਸੇ
ਮੌਤਾਂ1[2]
ਘਾਇਲ30[1]
ਗ੍ਰਿਫ਼ਤਾਰੀ300[1]
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਮਹਾਰਾਸ਼ਟਰ" does not exist.

ਜਨਵਰੀ 2018 ਦੇ ਪਹਿਲੇ ਹਫ਼ਤੇ ਵਿਚ, 1 ਜਨਵਰੀ 2018 ਨੂੰ ਕੋਰੇਗਾਓਂ ਦੀ ਲੜਾਈ ਦੀ 200 ਵੀਂ ਵਰ੍ਹੇਗੰਢ ਦੇ ਮੌਕੇ ਮਹਾਰਾਸ਼ਟਰ ਵਿੱਚ ਹਿੰਸਾ ਦੇ ਵਿਰੁੱਧ ਦਲਿਤਾਂ ਨੇ ਰੋਸ ਮੁਜ਼ਾਹਰੇ ਕੀਤੇ ਸਨ।[3] ਹਿੰਸਾ ਦੇ ਕਾਰਨ ਇੱਕ ਮਰਾਠਾ ਨੌਜਵਾਨ ਰਾਹੁਲ ਫਤੰਗਾਲੇ ਹਿੰਸਾ ਵਿੱਚ ਮਾਰਿਆ ਗਿਆ ਸੀ।  ਕਾਰਾਂ, ਸਾਈਕਲਾਂ ਅਤੇ ਹੋਰ ਗੱਡੀਆਂ ਮਰਾਠਿਆਂ ਨੇ ਤਬਾਹ ਕਰ ਦਿੱਤੀਆਂ ਸਨ। ਬੱਚਿਆਂ ਨੂੰ ਪੱਥਰਾਂ ਨਾਲ ਜਖ਼ਮੀ ਕਰ ਦਿੱਤਾ ਗਿਆ ਸੀ। ਦਲਿਤ ਸਮੂਹਾਂ ਨੇ ਤਿੰਨ ਜਨਵਰੀ 2018 ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀ।[4] ਸਾਰੇ ਮਹਾਰਾਸ਼ਟਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਮੁੰਬਈ ਵਿੱਚ ਉਪਨਗਰੀ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਸਨ ਜਿਸ ਕਾਰਨ ਢਾਬੇ ਵਾਲਿਆਂ ਨੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। [5]

ਪਿਛੋਕੜ[ਸੋਧੋ]

ਇਕ 16 ਸਾਲਾ ਲੜਕਾ, ਯੋਗੇਸ਼ ਪ੍ਰਹਿਲਾਦ ਜਾਧਵ, ਮੁਜ਼ਾਹਰਿਆਂ ਦੇ ਦੌਰਾਨ ਕਥਿਤ ਤੌਰ 'ਤੇ ਪੁਲਿਸ ਲਾਠੀਚਾਰਜ ਵਿੱਚ ਮਾਰਿਆ ਗਿਆ ਸੀ।[6]

ਕੋਰੇਗਾਓਂ ਦੀ ਲੜਾਈ ਦਲਿਤਾਂ ਲਈ ਮਹੱਤਵਪੂਰਨ ਹੈ। 1818 ਵਿਚ, ਦਲਿਤ ਮਹਾਰ ਦੀਆਂ ਫ਼ੌਜਾਂ ਨੇ ਪੇਸ਼ਵਾ ਬਾਜੀ ਰਾਓ ਦੂਜਾ ਵਿਰੁੱਧ ਬ੍ਰਿਟਿਸ਼ ਆਰਮੀ ਯੂਨਿਟ ਦੇ ਹਿੱਸੇ ਵਜੋਂ ਲੜਾਈ ਲੜੀ। ਪੇਸ਼ਵਾ ਸ਼ਾਸਕਾਂ ਨੇ ਅਛੂਤਾਂ ਤੇ ਗੰਭੀਰ ਸਮਾਜਕ ਸ਼ਰਤਾਂ ਠੋਸ ਰੱਖੀਆਂ ਸੀ। [7][8][9]

ਹਵਾਲੇ[ਸੋਧੋ]

  1. 1.0 1.1 "Maharashtra protests: Over 30 cops injured, 300 persons detained". livemint.com. 4 January 2018.
  2. "Maharashtra bandh: Minor boy killed as shutdown called by Dalit parties paralyses state". intoday.in. 3 January 2018.
  3. Banerjee, Shoumojit (2018-01-02). "FProtests spread in Maharashtra post clashes during bicentenary celebrations of Bhima-Koregaon battle". The Hindu (in Indian English). ISSN 0971-751X. Retrieved 2018-01-07.
  4. PTI (2018-01-04). "Maharashtra protests: Over 30 cops injured, 300 persons detained". www.livemint.com/. Retrieved 2018-01-07.
  5. Srinivasan, Madhuvanti (2018-01-04). "Trains hit, dabbawalas suspend services". The Hindu (in Indian English). ISSN 0971-751X. Retrieved 2018-01-07.
  6. "Maharashtra bandh: Minor boy killed as shutdown called by Dalit parties paralyses state". Retrieved 2018-01-07.
  7. "Monument at Koregaon". The Indian Express (in ਅੰਗਰੇਜ਼ੀ (ਅਮਰੀਕੀ)). 2018-01-02. Retrieved 2018-01-07.
  8. "Caste violence erupts in India over 200-year-old faultline". CNN. 5 January 2018. Retrieved 8 January 2018.
  9. "How a British war memorial became a symbol of Dalit pride". The Hindu. 2 January 2018. Retrieved 8 January 2018.