ਮਹਿਮੂਦ ਚਰਾਗ਼ ਦੇਹਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਸੀਰੁੱਦੀਨ ਮਹਿਮੂਦ
Chiraghdehlidargah.jpg
ਧਰਮ ਇਸਲਾਮ, ਖਾਸਕਰ ਸੂਫ਼ੀਵਾਦ ਦੀ ਚਿਸ਼ਤੀ ਸੰਪਰਦਾ
ਹੋਰ ਨਾਮ
ਚਰਾਗ਼ ਦੇਹਲਵੀ
ਨਿਜੀ
ਜਨਮ 1274
ਅਯੋਧਿਆ
ਮੌਤ 1356
ਦਿੱਲੀ
ਸੀਨੀਅਰ ਨਿਯੁਕਤੀ
ਮੂਲ ਟਿਕਾਣਾ Delhi
ਖ਼ਿਤਾਬ چراغِ دہلی ਚਰਾਗ਼-ਏ-ਦਿੱਲੀ
ਅਹੁਦੇ   ਦਾ ਅਰਸਾ
14ਵੀਂ ਸਦੀ ਦਾ ਆਰੰਭਕ ਦੌਰ
ਪੂਰਵਜ ਨਿਜਾਮੁਦੀਨ ਔਲੀਆ
ਵਾਰਸ ਬੰਦਾ ਨਵਾਜ਼ ਗੈਸੂ ਦਰਾਜ਼ , ਹਜਰਤ ਖਵਾਜਾ ਕਮਾਲੁੱਦੀਨ ਅੱਲਾਮਾ ਚਿਸ਼ਤੀ

ਨਸੀਰੁੱਦੀਨ ਮਹਿਮੂਦ ਚਰਾਗ਼-ਏ-ਦਿੱਲੀ[੧] (ca 1274-1356) ਇੱਕ 14ਵੀਂ ਸਦੀ ਦਾ ਰਹੱਸਵਾਦੀ-ਕਵੀ ਅਤੇ ਚਿਸ਼ਤੀ ਸੰਪਰਦਾ ਦਾ ਇੱਕ ਸੂਫ਼ੀ ਸੰਤ ਸੀ। ਉਹ ਮਸ਼ਹੂਰ ਸੂਫ਼ੀ ਸੰਤ ਹਜਰਤ ਨਿਜਾਮੁਦੀਨ ਔਲੀਆ ਦਾ ਮੁਰੀਦ,[੨] ਅਤੇ ਬਾਅਦ ਨੂੰ ਉਸਦਾ ਵਾਰਸ ਸੀ।[੩][੪] ਉਹ ਦਿੱਲੀ ਤੋਂ ਚਿਸ਼ਤੀ ਸੰਪਰਦਾ ਦਾ ਆਖਰੀ ਮਹੱਤਵਪੂਰਨ ਸੂਫੀ ਸੀ।[੫]

ਹਵਾਲੇ[ਸੋਧੋ]

  1. Hazrat NasirudDin Mahmud. Entitled Raushan Chiragh-i-Dihli Sufi Saints of Delhi.
  2. Nizamuddin Auliya Ain-i-Akbari, by Abu'l-Fazl ibn Mubarak. English tr. by Heinrich Blochmann and Colonel Henry Sullivan Jarrett, 1873–1907. The Asiatic Society of Bengal, Calcutta, Volume III, Saints of India. (Awliyá-i-Hind), page 365. "many under his direction attained to the heights of sanctity, such as Shaykh Naṣíru'ddín Muḥammad Chirágh i Dihlí, Mír Khusrau, Shaykh Aláu'l Ḥaḳḳ, Shaykh Akhí Siráj, in Bengal, Shaikh Wajíhu'ddín Yúsuf in Chanderi, Shaykh Yạḳúb and Shaykh Kamál in Malwah, Mauláná Ghiyáṣ, in Dhár, Mauláná Mughíṣ, in Ujjain, Shaykh Ḥusain, in Gujarat, Shaykh Burhánu'ddín Gharíb, Shaykh Muntakhab, Khwájah Ḥasan, in the Dekhan."
  3. Khalifa List of Successors of Nizamuddin Auliya, "Moinuddin Chishti " official website.
  4. Great Sufi Saints
  5. Chisti Saints