ਮਹੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਹੂਆ
Mahuwa tree in Chattisgarh.jpg
ਵਿਗਿਆਨਕ ਵਰਗੀਕਰਨ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Eudicots
(ਨਾ-ਦਰਜ): Asterids
ਗਣ: Ericales
ਟੱਬਰ: ਸਪੋਟੇਸੀ
ਜਿਨਸ: ਮਧੁਕਾ
ਜਾਤੀ: ਐਮ ਲੋਂਗਫੋਲੀਆ
ਦੋਨਾਂਵੀਆ ਨਾਂ
ਮਧੁਕਾ ਲੋਂਗਫੋਲੀਆ
(J.Konig) J.F.Macbr.

ਮਧੁਕਾ ਲੋਂਗਫੋਲੀਆ, ਲੋਕ ਬੋਲੀ ਵਿੱਚ ਮਹੂਆ (ਹਿੰਦੀ: महुआ, ਤੇਲਗੂ: విప్ప పువ్వు చెట్టు, ਬੰਗਾਲੀ: মহুয়া, ਤਮਿਲ: இலுப்பை) ਭਾਰਤੀ ਉਸ਼ਣਕਟੀਬੰਧੀ ਰੁੱਖ ਹੈ, ਜੋ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਅਤੇ ਜੰਗਲਾਂ ਵਿੱਚ ਵੱਡੇ ਪੈਮਾਨੇ ਤੇ ਮਿਲਦਾ ਹੈ। ਮਧੁਕਾ ਲੋਂਗਫੋਲੀਆ ਇਸਦਾ ਵਿਗਿਆਨਕ ਨਾਮ ਹੈ। ਇਹ ਇਹ ਇੱਕ ਤੇਜੀ ਨਾਲ ਵਧਣ ਵਾਲਾ ਰੁੱਖ ਹੈ ਜੋ ਲੱਗਪਗ 20 ਮੀਟਰ ਦੀ ਉਚਾਈ ਤੱਕ ਵੱਧ ਸਕਦਾ ਹੈ। ਇਸਦੇ ਪੱਤੇ ਆਮ ਤੌਰ ਤੇ ਸਾਲ ਭਰ ਹਰੇ ਰਹਿੰਦੇ ਹਨ। ਇਹ ਪੌਦਿਆਂ ਦੇ ਸਪੋਟੇਸੀ ਪਰਵਾਰ ਨਾਲ ਸੰਬੰਧ ਰੱਖਦਾ ਹੈ।