ਮਹੱਤਮ ਸਾਂਝਾ ਭਾਜਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅੰਕਗਣਿਤ ਵਿੱਚ ਦੋ ਪੂਰਣ-ਅੰਕਾਂ a ਅਤੇ b ਦਾ ਮਹੱਤਮ ਸਮਾਪਵਰਤਕ ਜਾਂ ਮਸਵ (greatest common divisor(gcd),ਮਹੱਤਮ ਸਾਂਝਾ ਭਾਜਕ (gcf),greatest common denominator,or highest common factor(hcf),ਉਹ ਮਹੱਤਮ (ਅਰਥਾਤ,ਸਭਤੋਂ ਵੱਡੀ) ਗਿਣਤੀ ਹੁੰਦੀ ਹੈ ਜੋ a ਅਤੇ b ਦੋਨ੍ਹੋਂ ਨੂੰ ਵੰਡ ਸਕੇ।

ਉਦਾਹਰਣ:

8 ਅਤੇ 12 ਦਾ ਮਸਵ = 4 ਕਿਉਂਕਿ 8 ਅਤੇ 12 ਦੋਨਾਂ 4 ਨਾਲ ਵੰਡ ਹੋ ਜਾਂਦੀਆਂ ਹਨ ਅਤੇ 4 ਤੋਂ ਵੱਡਾ ਕੋਈ ਹੋਰ ਅੰਕ 8 ਅਤੇ 12 ਦੋਨਾਂ ਨੂੰ ਵੰਡ ਨਹੀਂ ਸਕਦਾ।