ਮਾਤਸੂਓ ਬਾਸ਼ੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਤਸੂਓ ਬਾਸ਼ੋ, ਜਨਮ ਸਮੇਂ ਮਾਤਸੂਓ ਕਿਨਸਾਕੂ
MatsuoBashoChusonji.jpg
ਹੀਰਾਇਜ਼ੂਮੀ ਵਿੱਚ ਬਾਸ਼ੋ ਦਾ ਬੁੱਤ
ਜਨਮ: 1644
ਮੌਤ: 28 ਨਵੰਬਰ 1694
ਓਸਾਕਾ
ਰਾਸ਼ਟਰੀਅਤਾ: ਜਾਪਾਨੀ
ਭਾਸ਼ਾ: ਜਾਪਾਨੀ ਭਾਸ਼ਾ
ਕਾਲ: ਸਤਾਰਵੀਂ ਸਦੀ
ਵਿਧਾ: ਹਾਇਕੂ

ਮਾਤਸੂਓ ਬਾਸ਼ੋ (1644 - 28 ਨਵੰਬਰ 1694), ਜਨਮ ਸਮੇਂ ਮਾਤਸੂਓ ਕਿਨਸਾਕੂ (松尾 金作?), ਫਿਰ ਮਾਤਸੂਓ ਚਿਊਮੋਨ ਮੁਨਫੋਸਾ (松尾 忠右衛門 宗房?)[੧][੨] ਐਡੋ ਕਾਲ (1603 ਤੋਂ 1868) ਦਾ ਸਭ ਤੋਂ ਮਸ਼ਹੂਰ ਜਪਾਨੀ ਕਵੀ ਸੀ। ਆਪਣੇ ਜੀਵਨਕਾਲ ਦੇ ਦੌਰਾਨ, ਬਾਸ਼ੋ ਮਿਲ ਕੇ ਜੋੜੇ ਜਾਂਦੇ ਰੇਂਕੂ (ਉਸ ਸਮੇਂ ਹੈਕਾਈ ਨੋ ਰੇਂਗਾ ਕਹਿੰਦੇ ਸਨ) ਕਾਵਿ ਰੂਪ ਵਿੱਚ ਆਪਣੇ ਕੰਮ ਲਈ ਮੰਨਿਆ ਗਿਆ ਸੀ। ਅੱਜ, ਸਦੀਆਂ ਤੋਂ ਚੱਲਦੀ ਚਰਚਾ ਦੇ ਬਾਅਦ , ਉਹ ਹਾਇਕੂ ਦਾ ਸਭ ਤੋਂ ਵੱਡਾ ਮਾਸਟਰ (ਉਸ ਸਮੇਂ ਹੋਕੂ ਕਿਹਾ ਜਾਂਦਾ ਸੀ) ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਕਵਿਤਾ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧ ਹੈ, ਅਤੇ ਜਾਪਾਨ ਵਿੱਚ ਉਹਦੀਆਂ ਕਵਿਤਾਵਾਂ ਕਈ ਸਮਾਰਕਾਂ ਅਤੇ ਪਰੰਪਰਾਗਤ ਸਥਾਨਾਂ ਉੱਤੇ ਉਕਰੀਆਂ ਹੋਈਆਂ ਹਨ।

ਇਹ ਵੀ ਦੇਖੋ [ਸੋਧ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "松尾芭蕉". The Asahi Shimbun Company. http://kotobank.jp/word/%E6%9D%BE%E5%B0%BE%E8%8A%AD%E8%95%89. Retrieved on 2010-11-22. ਫਰਮਾ:Ja icon
  2. "芭蕉と伊賀上野". 芭蕉と伊賀 Igaueno Cable Television. http://www.ict.ne.jp/~basho/country/bashotoiga.html. Retrieved on 2010-11-22. ਫਰਮਾ:Ja icon
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png