ਮਾਦਾਗਾਸਕਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਮਾਦਾਗਾਸਕਰ ਦਾ ਗਣਰਾਜ
Repoblikan'i Madagasikara République de Madagascar |
||||||
|---|---|---|---|---|---|---|
|
|
||||||
| ਮਾਟੋ: Fitiavana, Tanindrazana, Fandrosoana (ਮਾਲਾਗਾਸੀ) Amour, patrie, progrès (ਫ਼ਰਾਂਸੀਸੀ) "ਪਿਆਰ, ਪਿੱਤਰ-ਭੂਮੀ, ਤਰੱਕੀ"[੧] |
||||||
| ਰਾਸ਼ਟਰ ਗੀਤ: "Ry Tanindrazanay malala ô!" ਹੇ, ਸਾਡੇ ਪੁਰਖਿਆਂ ਦੀ ਪਿਆਰੀ ਧਰਤੀ! |
||||||
|
Location of Madagascar
|
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਅੰਤਾਨਾਨਾਰੀਵੋ 18°55′S 47°31′E / 18.917°S 47.517°E |
|||||
| ਰਾਸ਼ਟਰੀ ਭਾਸ਼ਾਵਾਂ | ਮਾਲਾਗਾਸੀ, ਫ਼ਰਾਂਸੀਸੀ | |||||
| ਵਾਸੀ ਸੂਚਕ | ਮਾਲਾਗਾਸੀ[੨] | |||||
| ਸਰਕਾਰ | ਨਿਗਰਾਨ ਸਰਕਾਰ | |||||
| - | ਉੱਚ ਪਰਿਵਰਤਨ ਇਖ਼ਤਿਆਰ ਦਾ ਰਾਸ਼ਟਰਪਤੀ | ਐਂਡਰੀ ਰਾਜੋਲੀਨਾ | ||||
| - | ਪ੍ਰਧਾਨ ਮੰਤਰੀ | ਉਮਰ ਬਰੀਜ਼ੀਕੀ[੩] | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਰਾਸ਼ਟਰੀ ਸਭਾ | ||||
| ਸੁਤੰਤਰਤਾ | ਫ਼ਰਾਂਸ ਤੋਂ | |||||
| - | ਮਿਤੀ | ੨੬ ਜੂਨ ੧੯੬੦ | ||||
| ਖੇਤਰਫਲ | ||||||
| - | ਕੁੱਲ | ੫੮੭ ਕਿਮੀ2 (੪੭ਵਾਂ) ੨੨੬ sq mi |
||||
| - | ਪਾਣੀ (%) | ੦.੦੦੯% | ||||
| ਅਬਾਦੀ | ||||||
| - | ੨੦੧੨[੪] ਦਾ ਅੰਦਾਜ਼ਾ | ੨੨,੦੦੫,੨੨੨ (੫੩ਵਾਂ) | ||||
| - | ੧੯੯੩ ਦੀ ਮਰਦਮਸ਼ੁਮਾਰੀ | ੧੨,੨੩੮,੯੧੪ | ||||
| - | ਜਨਸੰਖਿਆ ਦਾ ਸੰਘਣਾਪਣ | ੩੫.੨/ਕਿਮੀ2 (੧੭੪ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੦.੪੦੦ ਬਿਲੀਅਨ[੫] | ||||
| - | ਪ੍ਰਤਿ ਵਿਅਕਤੀ | $933[੫] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੦.੦੨੫ ਬਿਲੀਅਨ[੫] | ||||
| - | ਪ੍ਰਤੀ ਵਿਅਕਤੀ | $੪੫੮[੫] | ||||
| ਜਿਨੀ (੨੦੦੧) | ੪੭.੫ (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਮਾਲਾਗਾਸੀ ਆਰਿਆਰੀ (MGA) |
|||||
| ਸਮਾਂ ਮੰਡਲ | ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ[੬] (ਯੂ ਟੀ ਸੀ+੩) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .mg | |||||
| ਕਾਲਿੰਗ ਕੋਡ | +੨੬੧[੬] | |||||
ਮਾਦਾਗਾਸਕਰ, ਅਧਿਕਾਰਕ ਤੌਰ 'ਤੇ ਮਾਦਾਗਾਸਕਰ ਦਾ ਗਣਰਾਜ (ਮਾਲਾਗਾਸੀ: Repoblikan'i Madagasikara ਫ਼ਰਾਂਸੀਸੀ: République de Madagascar) ਅਤੇ ਪਹਿਲੋਂ ਮਾਲਾਗਾਸੀ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦੇ ਤਟ ਤੋਂ ਪਰ੍ਹਾਂ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੇਸ਼ ਵਿੱਚ ਮਾਦਾਗਾਸਕਰ ਦਾ ਟਾਪੂ (ਦੁਨੀਆਂ ਵਿੱਚ ਚੌਥਾ ਸਭ ਤੋਂ ਵੱਡਾ) ਅਤੇ ਹੋਰ ਛੁਟੇਰੇ ਨੇੜਲੇ ਟਾਪੂ ਸ਼ਾਮਲ ਹਨ। ਮਹਾਂ-ਮਹਾਂਦੀਪ ਗੋਂਦਵਾਨਾ ਦੇ ਪੂਰਵ-ਇਤਿਹਾਸਕ ਨਿਖੇੜੇ ਤੋਂ ਬਾਅਦ ਮਾਦਾਗਾਸਕਰ ਲਗਭਗ ੮.੮ ਕਰੋੜ ਸਾਲ ਪਹਿਲਾਂ ਭਾਰਤ ਨਾਲੋਂ ਵੱਖ ਹੋ ਗਿਆ ਸੀ ਜਿਸ ਕਰਕੇ ਇੱਥੋਂ ਦੇ ਸਥਾਨਕ ਪੌਦੇ ਅਤੇ ਪਸ਼ੂ ਤੁਲਨਾਤਮਕ ਅੱਡਰੇਪਨ ਵਿੱਚ ਵਿਕਸਤ ਹੋਏ। ਇਸੇ ਕਰਕੇ ਇਹ ਦੇਸ਼ ਜੀਵ-ਵਿਭਿੰਨਤਾ ਦਾ ਖ਼ਜਾਨਾ ਮੰਨਿਆ ਜਾਂਦਾ ਹੈ; ਇਸਦੇ ੯੦% ਤੋਂ ਵੱਧ ਪਸ਼ੂ-ਪੌਦੇ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੇ। ਇਸ ਟਾਪੂ ਦੇ ਵਿਭਿੰਨ ਪਰਿਆਵਰਨ ਅਤੇ ਅਨੂਠੇ ਜੰਗਲੀ ਜੀਵਾਂ ਨੂੰ ਵੱਧ ਰਹੀ ਮਨੁੱਖੀ ਅਬਾਦੀ ਦੇ ਕਬਜੇ ਤੋਂ ਖ਼ਤਰਾ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|