ਮਾਰਵਲ ਕੌਮਿਕਸ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮਾਰਵਲ ਕੌਮਿਕਸ (ਅੰਗ੍ਰੇਜ਼ੀ: Marvel Comics) ਅਮਰੀਕਾ ਦੇ ਵਿੱਚ ਮਾਰਵਲ ਏਨਟਰਟੇਨਮੇਂਟ (ਅੰਗ੍ਰੇਜ਼ੀ: Marvel Entertainment) ਦੀ ਇੱਕ ਕੌਮਿਕਸ ਕੰਪਨੀ ਹੈ। ਮਾਰਵਲ ਕੌਮਿਕਸ ਦੇ ਕੁਝ ਮਛਹੂਰ ਚਰਿੱਤਰ ਹਨ: ਸਪਾਈਡਰ ਮੈਨ (Spider-Man), ਆਈਰਨ ਮੈਨ (Iron Man), ਏਕਸ ਮੇੱਨ (X-Men), ਹਲਕ (Hulk), ਅਤੇ ਕੈਪਟਨ ਅਮੇਰੀਕਾ (Captain America) ।
31 ਦਸੰਬਰ 2009 ਨੂੰ ਵਾਲਟ ਡਿਜ਼ਨੀ ਕੰਪਨੀ ਨੇ ਮਾਰਵਲ ਏਨਟਰਟੇਨਮੇਂਟ ਨੂੰ 400 ਕਰੌੜ ਡਾਲਰ ਵਿੱਚ ਖਰੀਦਿਆ ।