ਮਾਰਸ਼ਲ ਟਾਪੂ
| ਮਾਰਸ਼ਲ ਟਾਪੂ-ਸਮੂਹ ਦਾ ਗਣਰਾਜ
Aolepān Aorōkin M̧ajeļ
|
||||||
|---|---|---|---|---|---|---|
|
|
||||||
| ਮਾਟੋ: "Jepilpilin ke ejukaan" "ਸਾਂਝੇ ਉਪਰਾਲੇ ਰਾਹੀਂ ਸਫ਼ਲਤਾ" |
||||||
| ਰਾਸ਼ਟਰ ਗੀਤ: Forever Marshall Islands ਹਮੇਸ਼ਾਂ ਮਾਰਸ਼ਲ ਟਾਪੂ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਮਜੂਰੋ[੧] 7°7′N 171°4′E / 7.117°N 171.067°E |
|||||
| ਰਾਸ਼ਟਰੀ ਭਾਸ਼ਾਵਾਂ |
|
|||||
| ਜਾਤੀ ਸਮੂਹ (੨੦੦੬) |
|
|||||
| ਵਾਸੀ ਸੂਚਕ | ਮਾਰਸ਼ਲੀ | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਲੋਕਤੰਤਰੀ ਗਣਰਾਜ |
|||||
| - | ਰਾਸ਼ਟਰਪਤੀ | ਕ੍ਰਿਸਟੋਫ਼ਰ ਲੋਈਕ | ||||
| ਵਿਧਾਨ ਸਭਾ | ਨਿਤੀਜੇਲਾ | |||||
| ਸੁਤੰਤਰਤਾ | ||||||
| - | ਸ੍ਵੈ-ਸਰਕਾਰ | ੧੯੭੯ | ||||
| - | ਅਜ਼ਾਦ ਮੇਲਜੋਲ ਦਾ ਸਮਝੌਤਾ | ੨੧ ਅਕਤੂਬਰ ੧੯੮੬ | ||||
| ਖੇਤਰਫਲ | ||||||
| - | ਕੁੱਲ | ੧੮੧ ਕਿਮੀ2 (੨੧੩ਵਾਂ) ੭੦ sq mi |
||||
| - | ਪਾਣੀ (%) | n/a (ਨਾਂ-ਮਾਤਰ) | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੬੮,੦੦੦[੨] (੨੦੫ਵਾਂ) | ||||
| - | ੨੦੦੩ ਦੀ ਮਰਦਮਸ਼ੁਮਾਰੀ | ੫੬,੪੨੯ | ||||
| - | ਜਨਸੰਖਿਆ ਦਾ ਸੰਘਣਾਪਣ | ੩੪੨.੫/ਕਿਮੀ2 (੨੮ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੦੧ ਦਾ ਅੰਦਾਜ਼ਾ | |||||
| - | ਕੁਲ | $੧੧੫ ਮਿਲੀਅਨ (੨੨੦ਵਾਂ) | ||||
| - | ਪ੍ਰਤਿ ਵਿਅਕਤੀ | $੨,੯੦੦ਅ (੧੯੫ਵਾਂ) | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) | n/a (ਦਰਜਾ ਨਹੀਂ) | |||||
| ਮੁੱਦਰਾ | ਅਮਰੀਕੀ ਡਾਲਰ (USD) |
|||||
| ਸਮਾਂ ਮੰਡਲ | MHT (ਯੂ ਟੀ ਸੀ+੧੨) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .mh | |||||
| ਕਾਲਿੰਗ ਕੋਡ | ੬੯੨ | |||||
ਮਾਰਸ਼ਲ ਟਾਪੂ, ਅਧਿਕਾਰਕ ਤੌਰ 'ਤੇ ਮਾਰਸ਼ਲ ਟਾਪੂਆਂ ਦਾ ਗਣਰਾਜ (ਮਾਰਸ਼ਲੀ: Aolepān Aorōkin M̧ajeļ),[note ੧] ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮ ਦੇਸ਼ ਹੈ। ਭੂਗੋਲਕ ਤੌਰ 'ਤੇ ਇਹ ਮਾਈਕ੍ਰੋਨੇਸ਼ੀਆ ਟਾਪੂ-ਸਮੂਹ ਦੇ ਵਡੇਰੇ ਖੇਤਰ ਦਾ ਇੱਕ ਹਿੱਸਾ ਹੈ ਜਿਸਦੀ ੬੮,੦੦੦ ਦੀ ਅਬਾਦੀ ੩੪ ਨੀਵੇਂ ਮੂੰਗਾ-ਪਹਾੜਾਂ 'ਤੇ ਵਸੀ ਹੋਈ ਹੈ ਜਿਸ ਵਿੱਚ ੧,੧੫੬ ਟਾਪੂ ਅਤੇ ਹੋਰ ਬਹੁਤ ਸਾਰੇ ਲਘੂ-ਟਾਪੂ ਹਨ। ਇਸਦੀਆਂ ਸਮੁੰਦਰੀ ਹੱਦਾਂ ਪੱਛਮ ਵੱਲ ਮਾਈਕ੍ਰੋਨੇਸ਼ੀਆ, ਉੱਤਰ ਵੱਲ ਵੇਕ ਟਾਪੂ,[note ੨] ਦੱਖਣ-ਪੂਰਬ ਵੱਲ ਕਿਰੀਬਾਸ ਅਤੇ ਦੱਖਣ ਵੱਲ ਨਾਉਰੂ ਨਾਲ ਲੱਗਦੀਆਂ ਹਨ। ਸਭ ਤੋਂ ਵੱਧ ਅਬਾਦੀ ਵਾਲ ਮੂੰਗਾ-ਟਾਪੂ ਮਜੂਰੋ ਹੈ ਜੋ ਇਸਦੀ ਰਾਜਧਾਨੀ ਵੀ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||
Cite error: <ref> tags exist for a group named "note", but no corresponding <references group="note"/> tag was found